Jatta Wich Khaas Gal Nagina, Puja Mp3 Song Download
Get This Song
Play Online
Share This Song
Jatta Wich Khaas Gal Song Lyrics
ਕਾਸ਼ ਕੀਤੇ ਓ ਬੀਤੇ ਵੇਲੇ ਮੁੜ ਆਵਣ
ਕਾਸ਼ ਕੀਤੇ ਓ ਬੀਤੇ ਵੇਲੇ ਮੁੜ ਆਵਣ
ਅੱਸੀ ਫੇਰ ਰਾਹਾਂ ਵਿਚ ਖੜੀਏ ਜਿਥੋਂ ਤੂੰ ਲੰਗੇ
ਅੱਸੀ ਫੇਰ ਰਾਹਾਂ ਵਿਚ ਖੜੀਏ ਜਿਥੋਂ ਤੂੰ ਲੰਗੇ
ਚੰਨ ਤੋ ਸੋਹਣਿਆਂ ਸੱਜਣਾ
ਚੰਨ ਤੋ ਸੋਹਣਿਆਂ ਸੱਜਣਾ ਤੈਨੂੰ ਤੱਕਣੇ ਲਈ
ਅੱਸੀ ਫੇਰ ਬਹਾਨੇ ਕਰੀਏ ਜਿਥੋਂ ਤੂੰ ਲੰਗੇ
ਅੱਸੀ ਫੇਰ ਬਹਾਨੇ ਕਰੀਏ ਜਿਥੋਂ ਤੂੰ ਲੰਗੇ
ਜਿਥੋਂ ਤੂੰ ਲੰਗੇ
ਓਹੀ ਹੋਵੇ ਛਾ ਬੋੜ ਦੀ ਛਾ ਵਰਗੀ
ਓਹੀ ਤੇਰੀ ਨਾ ਨੀ ਚੰਨੀਏ ਹਾਂ ਵਰਗੀ
ਓਹੀ ਹੋਵੇ ਛਾ ਬੋੜ ਦੀ ਛਾ ਵਰਗੀ
ਓਹੀ ਤੇਰੀ ਨਾ ਨੀ ਚੰਨੀਏ ਹਾਂ ਵਰਗੀ
ਆ ਪੂਰੇ ਕਰੀਏ ਵਾਦੇ
ਪੂਰੇ ਕਰੀਏ ਵਾਦੇ ਰਹੇ ਅਧੂਰੇ ਜੋ
ਨੀ ਮੈਂ ਦੇ ਦੇਵਾਂਗਾ ਜਾਨ ਜੇ ਤੂੰ ਦਿਲ ਮੰਗੇ
ਮੈਂ ਦੇ ਦੇਵਾਂਗਾ ਜਾਨ ਜੇ ਤੂੰ ਦਿਲ ਮੰਗੇ
ਜੇ ਤੂ ਦਿਲ ਮੰਗੇ
ਓ ਮੇਰੇ ਦਿਲਦਾਰਾ ਦਾਰਾ
ਬਿਨ ਤੇਰੇ ਨਾ ਗੁਜਾਰਾ ਜਾਰਾ
ਓ ਮੇਰੇ ਦਿਲਦਾਰਾ ਦਾਰਾ
ਬਿਨ ਤੇਰੇ ਨਾ ਗੁਜਾਰਾ ਜਾਰਾ
ਜਦ ਤੂੰ ਮੇਲਾ ਵੇਖਣ ਜਾਵੇ ਸਖੀਆਂ ਨਾਲ
ਚੋਰੀ ਚੋਰੀ ਗਲ ਸਮਝਾਵੇ ਅੱਖੀਆਂ ਨਾਲ
ਜਦ ਤੂੰ ਮੇਲਾ ਵੇਖਣ ਜਾਵੇ ਸਖੀਆਂ ਨਾਲ
ਚੋਰੀ ਚੋਰੀ ਗਲ ਸਮਝਾਵੇ ਅੱਖੀਆਂ ਨਾਲ
ਮੈਂ ਫੇਰ ਓਹੀ ਰੰਗ ਪਾਂਵਾ,
ਫੇਰ ਓਹੀ ਰੰਗ ਪਾਂਵਾ ਨੀ ਜਿਹੜਾ ਤੂੰ ਚਾਂਵੇ
ਨੀ ਤੂੰ ਫੇਰ ਮੇਰੀ ਪਗ ਵਰਗੀ ਚੁੰਨੀ ਲੈ ਰੰਗੇ
ਨੀ ਤੂੰ ਫੇਰ ਮੇਰੀ ਪਗ ਵਰਗੀ ਚੁੰਨੀ ਲੈ ਰੰਗੇ, ਚੁੰਨੀ ਲੈ ਰੰਗੇ
ਪਿੰਡ ਪਦਾਨੇ ਫਿਰਦਾ ਹੋਂਵਾ ਮੈਂ ਕੱਲਾ
ਤੂੰ ਸੰਗਦੀ ਸੰਗਦੀ ਫੜ ਲੈ ਮੇਰੇ ਤੋਂ ਛੱਲਾ
ਪਿੰਡ ਪਦਾਨੇ ਫਿਰਦਾ ਹੋਂਵਾ ਮੈਂ ਕੱਲਾ
ਤੂੰ ਸੰਗਦੀ ਸੰਗਦੀ ਫੜ ਲੈ ਮੇਰੇ ਤੋਂ ਛੱਲਾ
ਜਦ ਮੁੜ ਮੁੜ ਤੱਕਦੀ ਆਪਣੇ
ਮੁੜ ਮੁੜ ਤੱਕਦੀ ਆਪਣੇ ਘਰ ਦਾ ਮੋਡ ਮੁੜੇ
ਤੇ ਮੇਰੀ ਮੁਕਦੀ ਜਾਂਦੀ ਜਾਨ ਨੂੰ ਸੂਲੀ ਤੂ ਟੰਗੇ
ਤੇ ਮੇਰੀ ਮੁਕਦੀ ਜਾਂਦੀ ਜਾਨ ਨੂੰ ਸੂਲੀ ਤੂ ਟੰਗੇ
ਕਾਸ਼ ਕਿੱਤੇ ਓ ਕਾਸ਼ ਕੀਤੇ ਓ
ਕਾਸ਼ ਕਿੱਤੇ ਓ ਬੀਤੇ ਵੇਲੇ ਮੁੜ ਆਵਣ
You May Also Like
» Sone De Mahal Sajna [Nagina, Puja] » Shimle Nu Jana Leja [Nagina, Puja] » Chhad Rahen De Jija [Nagina, Gurlej Akhtar] » Kari Satkaar Foujiya [Nagina, Puja] » Akh De Ishare [Nagina, Gurlej Akhtar] » Jatt Patya Ni Koi [Nagina, Puja] » Naake Lagde Mora Te [Nagina, Puja] » Laki Kabutari Nu Par [Nagina, Gurlej Akhtar]FAQs for Jatta Wich Khaas Gal
Who is singer of Jatta Wich Khaas Gal song ?
Singer of Nagina, Puja.
Who is writer of Jatta Wich Khaas Gal song ?
KS Bigdiya wrote this Song.
Who is the music director of Jatta Wich Khaas Gal song ?
Jatta Wich Khaas Gal is Tuned by Dilkhush.
Which label release Jatta Wich Khaas Gal song ?
Jatta Wich Khaas Gal is released under the label of Touch World.
Whats the playtime (duration) of Jatta Wich Khaas Gal song ?
Playtime of song Jatta Wich Khaas Gal is 05:39 minute.
How can I download Jatta Wich Khaas Gal song ?
You can download Jatta Wich Khaas Gal song via click above download links.