DjPunjab.Com.Se

Jatt Punjabi Gippy Grewal Mp3 Song Download

Jatt Punjabi
Jatt Punjabi Mp3 Download Gippy Grewal
Title : Jatt Punjabi
Singer : Gippy Grewal ,
Lyric : Davinder Raj
Music : Kiss N Tell
Label : Speed Records
Category : Phulkari 2 (2000)
Duration : 04:14
Released : 01, Jan 2000
Description: Jatt Punjabi Gippy Grewal Mp3 Song Download from Jatt Punjabi Album, Jatt Punjabi Song Sung by Gippy Grewal, This Latest Song Music composed By Kiss N Tell and Lyrics written by Davinder Raj, Jatt Punjabi Song Ringtone Download. Download Jatt Punjabi Gippy Grewal mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [5.94 mb]

Play Online

Cover
Jatt Punjabi Gippy Grewal
0:00
0:00

Share This Song

Jatt Punjabi Song Lyrics

ਦੁਨੀਆ ਕਹਿੰਦੀ ਦੁਨੀਆ ਕਹਿੰਦੀ
ਦੁਨੀਆ ਕਹਿੰਦੀ ਰਹਿੰਦੀ
ਦੁਨੀਆ ਕਹਿੰਦੀ ਦੁਨੀਆ ਕਹਿੰਦੀ
ਦੁਨੀਆ ਕਹਿੰਦੀ ਰਹਿੰਦੀ

ਜੱਟ ਦੀਆਂ ਟੋਰਾ ਨੇ
ਜੱਟ ਦੀਆਂ ਟੋਰਾ ਨੇ
ਜੱਟ ਤੁਰਦਾ ਮੜ੍ਹਕ ਦੇ ਨਾਲ
ਜੱਟ ਦੀਆਂ ਟੋਰਾ ਨੇ
ਜੱਟ ਦੀਆਂ ਟੋਰਾ ਨੇ
ਅੱਖ ਚੱਕ ਲਏ ਕਿਸੇ ਦੀ ਕੀਹ ਮਜਾਲ
ਸਾਰੀ ਦੁਨੀਆ ਤੋਂ ਵੱਖਰਾ ਐ
ਬੜਾ ਸੋਹਣਾ ਇਹਦਾ ਨਖਰਾ ਐ
ਬੜਾ ਸੋਹਣਾ ਇਹਦਾ ਨਖਰਾ ਐ
ਇਹਨੂੰ ਵੇਖ ਵੇਖ ਦਿਲ ਧੜਕੇ
ਸਾਰੀ ਦੁਨੀਆ ਤੋਂ ਵੱਖਰਾ ਐ
ਬੜਾ ਸੋਹਣਾ ਇਹਦਾ ਨਖਰਾ ਐ
ਬੜਾ ਸੋਹਣਾ ਇਹਦਾ ਨਖਰਾ ਐ
ਇਹਨੂੰ ਵੇਖ ਵੇਖ ਦਿਲ ਧੜਕੇ
James Bond James Bond
ਜੱਟ James Bond James Bond
James Bond James Bond
ਜੱਟ James Bond James Bond
ਮੈਂ ਚਰਚਾ ਅਖਬਾਰਾਂ ਦਾ
ਸ਼ੌਂਕੀ ਹਥਿਆਰਾਂ ਦਾ
Boss ਸਰਕਾਰਾਂ ਦਾ
ਮੇਰੇ ਵਰਗਾ ਨਾ ਏਥੇ ਕੋਈ ਦਿਸਦਾ
ਮੈਂ Fashion ਸਰਦਾਰਾਂ ਦਾ
Dad 17 ਦਾ
ਯਾਰ ਮੈਂ ਯਾਰਾਂ ਦਾ
ਮੇਰੇ ਵਰਗਾ ਨਾ ਏਥੇ ਕੋਈ ਦਿਸਦਾ
ਤੇਰੀ ਸਿਫ਼ਤ ਕਰਾਂ ਮੈਂ
ਹੋ ਕੇ ਜੱਗ ਤੋਂ ਪਰਾ ਮੈਂ
ਮੈਨੂੰ ਇੱਕ ਤੁਹੀਓਂ ਤੂੰ ਜਚਦਾ

ਜੱਟ ਦੀਆਂ ਤੋਰਾਂ ਨੇ
ਜੱਟ ਦੀਆਂ ਤੋਰਾਂ ਨੇ
ਜੱਟ ਤੁਰਦਾ ਮੜ੍ਹਕ ਦੇ ਨਾਲ
ਜੱਟ ਦੀਆਂ ਤੋਰਾਂ ਨੇ
ਜੱਟ ਦੀਆਂ ਤੋਰਾਂ ਨੇ
ਅੱਖ ਚੱਕ ਲਏ ਕਿਸੇ ਦੀ ਕੀਹ ਮਜਾਲ

James Bond James Bond
ਜੱਟ James Bond James Bond
James Bond James Bond
ਜੱਟ James Bond

ਮੈਂ ਕਿਸੇ ਤੋਂ ਨਹੀਂ ਡਰਦਾ, ਓਏ
ਅੜ ਜਾਵਾਂ ਜਿੱਥੇ ਖੜਜਾਂ, ਓਏ
Challenge ਮੈਂ ਕਰਦਾ, ਓਏ
ਮੇਰੇ ਵਰਗਾ ਨਾ ਇੱਥੇ ਕੋਈ ਦਿਸਦਾ

ਮੈਂ ਜਿਹੜਾ-ਜਿਹੜਾ ਮੈਨੂੰ ਖਟਕੇ, ਓਏ
ਓਹਨੂੰ ਦੇਵਾਂ ਬੜੇ ਝਟਕੇ, ਓਏ
ਰਹੀਂ ਮੇਰੇ ਕੋਲੋਂ ਬਚਕੇ, ਓਏ
ਮੇਰੇ ਵਰਗਾ ਨਾ ਇੱਥੇ ਕੋਈ ਦਿਸਦਾ
ਕਰ ਇਹ ਨੈਨ ਮੇਰੇ ਵੱਲ
ਅੱਜ ਕਰਦੇ ਕਤਲ
ਦਿਲ ਮਰਨੇ ਨੂੰ ਹੈ ਕਰਦਾ

ਜੱਟ ਦੀਆਂ ਟੌਰਾਂ ਨੇ, ਜੱਟ ਦੀਆਂ ਟੌਰਾਂ ਨੇ
ਜੱਟ ਤੁਰਦਾ ਮੜਕ ਦੇ ਨਾਲ਼
ਜੱਟ ਦੀਆਂ ਟੌਰਾਂ ਨੇ, ਜੱਟ ਦੀਆਂ ਟੌਰਾਂ ਨੇ
ਅੱਖ ਚੱਕ ਲਏ, ਕਿਸੇ ਦੀ ਕੀ ਮਜਾਲ
James Bond, James Bond, James Bond
ਜੱਟ James Bond, James Bond, James Bond
James Bond, James Bond, James Bond
ਜੱਟ James Bond, James Bond, James Bond

You May Also Like

» Natija [Gippy Grewal] » Natija Dhol Mix [Gippy Grewal] » Tand Tutje [Gippy Grewal] » Patola Banke [Gippy Grewal] » Vairiya [Gippy Grewal] » Manja Daa Ke [Gippy Grewal] » Phulkari II [Gippy Grewal] » Gidhe Wich [Gippy Grewal]

FAQs for Jatt Punjabi

Who is singer of Jatt Punjabi song ?

Singer of Gippy Grewal.

Who is writer of Jatt Punjabi song ?

Davinder Raj wrote this Song.

Who is the music director of Jatt Punjabi song ?

Jatt Punjabi is Tuned by Kiss N Tell.

Which label release Jatt Punjabi song ?

Jatt Punjabi is released under the label of Speed Records.

Whats the playtime (duration) of Jatt Punjabi song ?

Playtime of song Jatt Punjabi is 04:14 minute.

How can I download Jatt Punjabi song ?

You can download Jatt Punjabi song via click above download links.

Google Tags :

Jatt Punjabi mp3 song , Jatt Punjabi mp3 song download , Jatt Punjabi song download , Jatt Punjabi Gippy Grewal mp3 song , Jatt Punjabi Prem Dhillon mp3 song download , Jatt Punjabi Gippy Grewal song download, Jatt Punjabi Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer