Jatt Panjab Da Shera Bath Mp3 Song Download
Get This Song
Play Online
Share This Song
Jatt Panjab Da Song Lyrics
ਨੀ ਤੂ ਬਣ ਗਯੀ ਪੌਂਡ ਨੀ ਯੂਕੇ ਦਾ
ਨੀ ਤੂ ਬਣ ਗਯੀ ਪੌਂਡ ਨੀ ਯੂਕੇ ਦਾ
ਲਾ ਵਾਡੀਆ ਦੇ ਨਾਲ ਯਾਰੀ
ਜੱਟ ਸਿੱਕਾ ਇਕ ਰੂਪੇਯਾ ਦਾ ...
ਪਰ ਪੱਲੇ ਹੈੱੰ ਸਰਦਾਰੀ ਪਰ ਪੱਲੇ ਹੈਂ ਸਰਦਾਰੀ
ਫੋਰ੍ਡ ਮੇਰੇ ਤੋਂ My Foot ਤੂ ਕਿਹ ਕੇ ਉਤਰੀ ਸੀ
ਬਸ ਚੜਡਣ ਦੇ ਨਾ ਤੇ ਵ ਕਿੰਨਾ ਉਖਦੀ ਸੀ
ਫੋਰ੍ਡ ਮੇਰੇ ਤੋਂ My Foot ਤੂ ਕਿਹ ਕੇ ਉਤਰੀ ਸੀ
ਬਸ ਚੜਡਣ ਦੇ ਨਾ ਤੇ ਵ ਕਿੰਨਾ ਉਖਦੀ ਸੀ
ਤੈਨੂ ਕਿੱਤਾ ਚੂਜ਼ ਤੂ ਸਾਨੂ ਉਸੇ ਹੀ ਕਰਡੀ ਰਹੀ
ਆਪਣੇ ਹਰ Promise ਤੋਂ ਹਰ ਵਾਰ ਤੋਂ ਮੁਕਰੀ ਸੀ
ਅੱਸੀ ਫਿਰ ਵ ਤੇਰੇ ਨਾਮੇ ਕਰਤੀ ਸੀ ਜਿੰਦਗੀ ਸਾਰੀ
ਜੱਟ ਸਿੱਕਾ ਇਕ ਰੂਪੇਯਾ ਦਾ ਪਰ ਪੱਲੇ ਹੈਂ ਸਰਦਾਰੀ ਪਰ ਪੱਲੇ ਹੈਂ ਸਰਦਾਰੀ
ਪਤਾ ਸੀ ਮੈਨੂ ਚਾਹੁੰਦੀ ਨਹੀ ਤੂ ਤਾ ਵੀ ਕਰਦਾ ਰਿਹਾ
ਝੂਠਏ ਜਿਹੇ ਤੇਰੇ I Love You ਤੇ ਸੱਚੀ ਮਰਦਾ ਰਿਹਾ
ਪਤਾ ਸੀ ਮੈਨੂ ਚਾਹੁੰਦੀ ਨਹੀ ਤੂ ਤਾ ਵੀ ਕਰਦਾ ਰਿਹਾ
ਝੂਠਏ ਜਿਹੇ ਤੇਰੇ I Love You ਤੇ ਸੱਚੀ ਮਰਦਾ ਰਿਹਾ
ਹੰਕਦ ਸਾਡੀ ਏ ਸੀ ਕਿ ਤੂ ਚੰਗੇ ਹੋ ਜਵੇਂਗੀ
ਤਾਹੀਓ ਤੇਰੇ ਹਰ ਲਾੜੇ ਤੇ ਜ਼ਿੰਦਗੀ ਧਾਰਦਾ ਰਿਹਾ
ਤੂ ਰਿਹ London ਦੀ ਕਰਦੀ, ਹੋ ਅੱਡੀਏ ਦਾਵੇਦਾਰੀ
ਜੱਟ ਸਿੱਕਾ ਇਕ ਰੁਪਾਯੱਏ ਦਾ, ਪਰ ਪੱਲੇ ਹੈ ਸਰਦਾਰੀ
ਪੱਲੇ ਹੈ ਸਰਦਾਰੀ
ਚੇਤੇ ਕਰ ਜਦ ਦੀਪ ਦੇ ਕੋਲੇ ਭਜੀ ਅਔਂਦੀ ਸੀ
ਕਿਲਾ ਹੰਸ ਦੇ ਮੋਦ ਤੇ ਸਾਨੂ ਮਿਲਣ ਤੂ ਅਔਂਦੀ ਸੀ
ਚੇਤੇ ਕਰ ਜਦ ਦੀਪ ਦੇ ਕੋਲੇ ਭਜੀ ਅਔਂਦੀ ਸੀ
ਕਿਲਾ ਹੰਸ ਦੇ ਮੋਦ ਤੇ ਸਾਨੂ ਮਿਲਣ ਤੂ ਅਔਂਦੀ ਸੀ
ਫੇਰ Dont Touch Me Dont Call Me ਕਿਹਣ ਤੂ ਲੱਗ ਪਯੀ ਸੀ
ਪਿਹਲਾ ਆਪਣਾ ਹਾਲ ਪੰਜਾਬੀ ਦੇ ਵਿਚ ਤੂ ਅੱਪ ਸਨੌਦੀ ਸੀ
ਕਿੱਤੇ ਵਿਹੁਲ ਮਿਲੇ ਤਾਂ ਸੋਚੀ ਤੂ ਕਿ ਜਿਤਿਆ ਕਿ ਹਾਰੀ
ਜੱਟ ਸਿੱਕਾ ਇਕ ਰੂਪੇਯਾ ਦਾ ਪਰ ਪੱਲੇ ਹੈਂ ਸਰਦਾਰੀ ਪੱਲੇ ਹੈਂ ਸਰਦਾਰੀ
ਓਏ ਓਏ ਓਏ
ਹਮਂਮਮ ਲਾ ਲਾ ਲਾਲਲਾ
ਤੰਗ ਲਗ ਲਗ ਲਗ
ਹੱਮਮ
You May Also Like
» Beautiful [Shera Bath] » Peeni Daru [Shera Bath] » Hai Koko [Shera Bath] » To Let [Shera Bath] » Sardaari [Shera Bath] » Tu Disada [Shera Bath] » Kite Kaul [Shera Bath]FAQs for Jatt Panjab Da
Who is singer of Jatt Panjab Da song ?
Singer of Shera Bath.
Which label release Jatt Panjab Da song ?
Jatt Panjab Da is released under the label of Shera Bath.
Whats the playtime (duration) of Jatt Panjab Da song ?
Playtime of song Jatt Panjab Da is 04:19 minute.
How can I download Jatt Panjab Da song ?
You can download Jatt Panjab Da song via click above download links.