Jatt Machle G Khan, Jasmeen Akhtar Mp3 Song Download
Get This Song
Play Online
Share This Song
Jatt Machle Song Lyrics
ਬੁੱਲ੍ਹਾਂ ਤੇ ਸਿੱਕਰੀ ਆ ਗਈ
ਮੱਥੇ ਤੇ ਮੁੜਕਾ ਵੇ
ਬੱਕਰੇ ਨਾਲ ਲੱਗੀ ਜਾਂਦਾ
ਤਿੱਤਰਾਂ ਨੂੰ ਤੁੜਕਾ ਵੇ
ਬੁੱਲ੍ਹਾਂ ਤੇ ਸਿੱਕਰੀ ਆ ਗਈ
ਮੱਥੇ ਤੇ ਮੁੜਕਾ ਵੇ
ਬੱਕਰੇ ਨਾਲ ਲੱਗੀ ਜਾਂਦਾ
ਤਿੱਤਰਾਂ ਨੂੰ ਤੁੜਕਾ ਵੇ
ਗਿਣੇ ਜਾਂਦੇ ਨਾ ਹੱਥਾਂ ਚੋਂ
ਕੇਹੜੇ Bore ਮਿੱਤਰਾ ਵੇ
ਜੱਟ ਮਛਲੇ
ਜੱਟ ਮਛਲੇ
ਖਜ਼ਾਨਾ ਲੈ ਗਏ
ਚੋਰ ਮਿੱਤਰਾ ਵੇ
ਜੱਟ ਮਛਲੇ
ਖਜ਼ਾਨਾ ਲੈ ਗਏ
ਚੋਰ ਮਿੱਤਰਾ ਵੇ
ਜੱਟ ਮਛਲੇ
ਓ ਸ਼ੌਂਕੀ ਆ ਖਾਣ ਪੀਣ ਦੇ
ਥਰਕੀ ਕੁਝ ਰੰਨਾਂ ਦੇ
ਸਹੁਰੇ ਦੀਏ ਹੌਲੀ ਬੋਲੀ
ਕੱਚੇ ਨੇ ਕੰਨਾਂ ਦੇ
ਰੰਗ ਮੁਸ਼ਕੀ ਤਵੀਤਾਂ ਵਾਲੇ
ਟੈਂਟਾਂ ਵਿਚ ਫਾਇਰ ਕੱਢ ਦੇ
ਜੱਟ ਮਛਰੇ ਬੰਦੂਕਾਂ ਵਾਲੇ
ਨੀ ਟੈਂਟਾਂ ਵਿਚੋਂ ਫਾਇਰ ਕੱਢ ਦੇ
ਜੱਟ ਮਛਰੇ ਬੰਦੂਕਾਂ ਵਾਲੇ
ਨੀ ਟੈਂਟਾਂ ਵਿਚੋਂ ਫਾਇਰ ਕੱਢ ਦੇ
ਏਹਨਾਂ ਦੀ ਬਹਿਣੀ ਉਠਣੀ
ਠੇਕੇ ਜਾ ਥਾਣੇ ਵੇ
ਮੈਨੂੰ ਨਹੀਂ ਮੰਨਦੇ ਲੱਗਦੇ
ਮਾਲਕ ਦੇ ਭਾਣੇ ਵੇ
ਏਹਨਾਂ ਦੀ ਬਹਿਣੀ ਉਠਣੀ
ਠੇਕੇ ਜਾ ਥਾਣੇ ਵੇ
ਮੈਨੂੰ ਨਹੀਂ ਮੰਨਦੇ ਲੱਗਦੇ
ਮਾਲਕ ਦੇ ਭਾਣੇ ਵੇ
ਜਿੱਥੇ ਅੜ੍ਹ ਜੇ ਗਰਾਰੀ ਦਿੰਦੇ ਭੋਰ ਮਿੱਤਰਾ ਵੇ
ਜੱਟ ਮਛਲੇ
ਜੱਟ ਮਛਲੇ ਖਜ਼ਾਨਾ ਲੈ ਗਏ
ਚੋਰ ਮਿੱਤਰਾ ਵੇ
ਜੱਟ ਮਛਲੇ
ਜੱਟ ਮਛਲੇ ਖਜ਼ਾਨਾ ਲੈ ਗਏ
ਚੋਰ ਮਿੱਤਰਾ ਵੇ ਜੱਟ ਮਛਲੇ
ਓ ਚੱਲਦੇ ਆ ਰੌਂਦ ਵੈਰਨੇ
ਥੋੜਾ ਜਿਹਾ ਖੜ੍ਹ ਜਾ ਨੀ
ਕਾਹਤੋ ਚੁੰਨੀ ਲਹਿਰੌਂਦੀ
ਪਾਸਾ ਜਿਹਾ ਕਰਜਾ ਨੀ
ਓ ਚੱਲਦੇ ਆ ਰੌਂਦ ਵੈਰਨੇ
ਥੋੜਾ ਜਿਹਾ ਖੜ੍ਹ ਜਾ ਨੀ
ਕਾਹਤੋ ਚੁੰਨੀ ਲਹਿਰੌਂਦੀ
ਪਾਸਾ ਜਿਹਾ ਕਰਜਾ ਨੀ
ਤੇਰੇ ਹਿੱਲਣ ਕੰਨਾਂ ਦੇ ਵਾਲੇ
ਟੈਂਟਾਂ ਵਿਚ ਫਾਇਰ ਕੱਢ ਦੇ
ਜੱਟ ਮਛਰੇ ਬੰਦੂਕਾਂ ਵਾਲੇ
ਨੀ ਟੈਂਟਾਂ ਵਿਚੋਂ ਫਾਇਰ ਕੱਢ ਦੇ
ਜੱਟ ਮਛਰੇ ਬੰਦੂਕਾਂ ਵਾਲੇ
ਨੀ ਟੈਂਟਾਂ ਵਿਚੋਂ ਫਾਇਰ ਕੱਢ ਦੇ
ਕੁੱਡ ਕੁੱਡ ਕੇ ਮਰਨ ਚੀਕਾਂ
ਉੱਚੇ ਆ ਲਾਣੇ ਵੇ
ਨੋਟਾਂ ਦੇ ਦਿੰਦੇ ਦੇਖਲਾ
ਨੱਚਦੀ ਤੋਂ ਛਾਣੇ ਵੇ
ਏਹੀ ਆ ਟੌਰ ਜੱਟਾਂ ਦੀ
ਬਖਸ਼ੇ ਆ ਰੱਬ ਦੇ ਨੀ
ਯਾਰਾਂ ਨੂੰ ਗੱਲ ਮਿਲਦੇ ਆ
ਵੈਰੀ ਨੂੰ ਚੱਬਦੇ ਨੀ
ਏਹ ਝੋਟੇ ਵਾਂਗੂ ਛੱਡ ਦੇ
ਨੀ ਖੌਰ ਮਿੱਤਰਾ ਵੇ ਜੱਟ ਮਛਲੇ
ਖਜ਼ਾਨਾ ਲੈ ਗਏ ਚੋਰ ਮਿੱਤਰਾ ਵੇ
ਜੱਟ ਮਛਲੇ
ਜੱਟ ਮਛਰੇ ਬੰਦੂਕਾਂ ਵਾਲੇ
ਨੀ ਟੈਂਟਾਂ ਵਿਚੋਂ ਫਾਇਰ ਕੱਢ ਦੇ
ਜੱਟ ਮਛਲੇ ਖਜ਼ਾਨਾ ਲੈ ਗਏ
ਚੋਰ ਮਿੱਤਰਾ ਵੇ
ਜੱਟ ਮਛਰੇ ਬੰਦੂਕਾਂ ਵਾਲੇ
ਨੀ ਟੈਂਟਾਂ ਵਿਚੋਂ ਫਾਇਰ ਕੱਢ ਦੇ
You May Also Like
» Bhulekhe Kadne [Nav Gill, Jasmeen Akhtar] » S.O.A (Stare Of Affairs) [Jenny Johal] » Tang Suit [Sembhy K] » Jinna Sohna [Arjun Sahota, Gursewak Pakhoke, Brahmdeep Singh] » In Between [Udaar] » Unsaid Talks [Gurnazar] » Tor Meri Te [Vicky Gill , Jasmeen Akhtar] » Chan Reha Na Chan [Babbu Maan]FAQs for Jatt Machle
Who is singer of Jatt Machle song ?
Singer of G Khan, Jasmeen Akhtar.
Who is writer of Jatt Machle song ?
Veet Baljit wrote this Song.
Who is the music director of Jatt Machle song ?
Jatt Machle is Tuned by Gurmeet Singh.
Which label release Jatt Machle song ?
Jatt Machle is released under the label of Tips Punjabi.
Whats the playtime (duration) of Jatt Machle song ?
Playtime of song Jatt Machle is 03:12 minute.
How can I download Jatt Machle song ?
You can download Jatt Machle song via click above download links.