Jatt Di Jawani The Landers Mp3 Song Download
Get This Song
Play Online
Share This Song
Jatt Di Jawani Song Lyrics
It's Geet
ਪਹਿਲਾ ਪਹਿਲਾ ਚਾਹ ਸੀ ਬੜਾ ਤੇਰੇ ਆਉਣ ਦਾ
ਹੌਲੀ ਹੌਲੀ ਠੇਕਿਆਂ ਨੂ ਪੈਰ ਪੇਹ ਗਏ
ਓਏ ਤੋਨ ਲੇ ਆਉਂਦੇ ਸੀ ਜੋ ਗੇ ਪੈ ਰੱਖਣੇ
ਤੇਰੇ ਪਿੱਛੇ ਮੇਰੇ ਉਹਨਾਂ ਨਾਲ ਵੀ ਵੈਰ ਪੇਹ ਗਏ
ਗਵਾ ਨਾ ਸ਼ਰਾਬ ਜਿੱਥੇ ਕਠੀ ਮਿਲ ਗੀ
ਗਵਾ ਨਾ ਸ਼ਰਾਬ ਜਿੱਥੇ ਕਠੀ ਮਿਲ ਗੀ
ਪਾਕੇ ਰੋਕੇਆ ਗਿਆ ਨਾ ਮੈਥੋ ਤੋੜ ਅੱਲੜੇ
ਜੱਟ ਦੀ ਜਵਾਨੀ ਚੀਜ਼ਾਂ ਦੋ ਖਾ ਗੀਆਂ
ਮਿੱਠੇ ਤੇਰੇ ਬੋਲ ਦਾਰੂ ਕੌੜੀ ਅੱਲੜੇ
ਜੱਟ ਦੀ ਜਵਾਨੀ ਚੀਜ਼ਾਂ ਦੋ ਖਾ ਗੀਆਂ
ਮਿੱਠੇ ਤੇਰੇ ਬੋਲ ਦਾਰੂ ਕੌੜੀ ਅੱਲੜੇ
ਕੋਫੀ’ਆਂ ਦੇ ਕੱਪਾ’ਆਂ ਤੋਂ ਜੋ ਹੋਇਆ ਸੀ ਸਟਾਰਟ
ਪੀਛੋ ਲਿਕਵਿਡ ਅੱਲੜੇ ਨਹੀਂ ਚੇਂਜ ਹੋ ਗਿਆ
ਜੇਹਦੀ ਜੇਹਦੀ ਪਾਉਂਦੀ ਰਹੀ ਡਿਮਾਂਡ ਜੱਟ ਨੂ ਨਹੀਂ
ਅੱਖਾਂ ਦਬੇਆ ਹੀ ਤੇਰੇ ਲਈ ਅਰੇਂਜ ਹੋ ਗਿਆ
ਰੱਬ ਦੀ ਸੌਂ ਰੱਖੇਆ ਸੀ ਸੌਂ ਤੇਰੀ ਨੂ
ਰੱਬ ਦੀ ਸੌਂ ਰੱਖੇਆ ਸੀ ਸੌਂ ਤੇਰੀ ਨੂ
ਓ ਰੱਬ ਦਾ ਹੀ ਨਾਮ ਲੈਕੇ ਤੋੜੀ ਅੱਲੜੇ
ਜੱਟ ਦੀ ਜਵਾਨੀ ਚੀਜ਼ਾਂ ਦੋ ਖਾ ਗੀਆਂ
ਮਿੱਠੇ ਤੇਰੇ ਬੋਲ ਦਾਰੂ ਕੌੜੀ ਅੱਲੜੇ
ਜੱਟ ਦੀ ਜਵਾਨੀ ਚੀਜ਼ਾਂ ਦੋ ਖਾ ਗੀਆਂ
ਮਿੱਠੇ ਤੇਰੇ ਬੋਲ ਦਾਰੂ ਕੌੜੀ ਅੱਲੜੇ
ਰਾਜਿਆਂ ਦੇ ਵਾਂਗੂ ਪਿੰਡ ਰਹਿਣ ਵਾਲਾ ਬ੍ਰਾਊਨ ਰਿਹਾ
ਘਰ ਤੇਰੇ ਸੋਹੀਏ ਨੀ Rent ਦੇ ਉੱਤੇ
Future ਦੀ ਗੱਲਾਂ ਨਾਲ ਕਰਨ ਵਾਲੀ ਟਿੱਕੀ ਨਾ ਰਹੀ ਰਕਾਨੇ Present ਦੇ ਉੱਤੇ
ਗੱਲ ਨਿਕੀ ਕੋਈ ਹੋਣੀ ਦੱਸੇ ਗਏ ਦਿਲ ਨੂੰ
ਨਿਕੀ ਕੋਈ ਹੋਣੀ ਦੱਸੇ ਗਏ ਦਿਲ ਨੂੰ
ਤੂੰ ਵੱਡੀ ਕਰਤੀ ਨਿਸ਼ਾਨੀ ਜਦੋ ਮੋੜੀ ਅੱਲੜੇ
ਜੱਟ ਦੀ ਜਵਾਨੀ ਚੀਜ਼ਾਂ ਦੋ ਖਾ ਗੀਆਂ
ਮਿੱਠੇ ਤੇਰੇ ਬੋਲ ਦਾਰੂ ਕੌੜੀ ਅੱਲੜੇ
ਜੱਟ ਦੀ ਜਵਾਨੀ ਚੀਜ਼ਾਂ ਦੋ ਖਾ ਗੀਆਂ
ਮਿੱਠੇ ਤੇਰੇ ਬੋਲ ਦਾਰੂ ਕੌੜੀ ਅੱਲੜੇ
You May Also Like
» M4 [Inderpal Moga] » Vailiyan De Nanke [Jaskarn Brar, Gurlez Akhtar] » Asla [Sheera Jasvir, Gurlej Akhtar] » See [Romey Maan] » Ok Hoye Paye Haan [Arjan Dhillon] » Top Class [Sanam Parowal, Gurlez Akhtar] » Proposal Approve [Mehtab Virk] » Mitha Banke [Nav Chahal, Veet Baljit]FAQs for Jatt Di Jawani
Who is singer of Jatt Di Jawani song ?
Singer of The Landers.
Who is writer of Jatt Di Jawani song ?
Rabb Sukh Rakhey wrote this Song.
Who is the music director of Jatt Di Jawani song ?
Jatt Di Jawani is Tuned by Geet.
Which label release Jatt Di Jawani song ?
Jatt Di Jawani is released under the label of The Landers.
Whats the playtime (duration) of Jatt Di Jawani song ?
Playtime of song Jatt Di Jawani is 02:16 minute.
How can I download Jatt Di Jawani song ?
You can download Jatt Di Jawani song via click above download links.