Jatt Da Asool Gimmy Mp3 Song Download
Get This Song
Play Online
Share This Song
Jatt Da Asool Song Lyrics
ਇੱਕੋ ਹੱਟ’ਤੋ ਦਵਾਉ ਚੁੰਨੀ ਪਗ ਨਾਲ ਦੀ
ਜੱਟ ਤੱਪਦਾ ਤੰਦੂਰ ਤੂੰ ਵੀ ਅੱਗ ਨਾਲ ਦੀ
ਇੱਕੋ ਹੱਟ’ਤੋ ਦਵਾਉ ਚੁੰਨੀ ਪਗ ਨਾਲ ਦੀ
ਜੱਟ ਤੱਪਦਾ ਤੰਦੂਰ ਤੂੰ ਵੀ ਅੱਗ ਨਾਲ ਦੀ
ਤੁਰੂੰਗਾ ਜਦੋਂ ਤਾਂ ਡਿਂਗ ਪਿੱਛੇ ਤੁਰੇਂਗੀ
ਤੁਰੂੰਗਾ ਜਦੋਂ ਤਾਂ ਡਿਂਗ ਪਿੱਛੇ ਤੁਰੇਂਗੀ
ਐਰ ਗੈਰ ਤੇਰਾ ਨਾ ਕੋਈ ਰਾਹ ਕੱਟਦਾ
ਓਦੋਂ ਕਿੰਨੀ ਸੋਹਣੀ ਨੀ ਤੂੰ ਲੱਗਿਆ ਕਰੇਂਗੀ
ਗੋਦੀ ਚੱਕਿਆ ਕਰੇਂਗੀ ਜਦੋਂ ਮੁੰਡਾ ਜੱਟ ਦਾ
ਓਦੋਂ ਕਿੰਨੀ ਸੋਹਣੀ ਨੀ ਤੂੰ ਲੱਗਿਆ ਕਰੇਂਗੀ
ਗੋਦੀ ਚੱਕਿਆ ਕਰੇਂਗੀ ਜਦੋਂ ਮੁੰਡਾ ਜੱਟ ਦਾ
ਜੱਟ ਲਈ Sweater ਤੇ Jacket ਤੂੰ ਖੁਦ ਲਈ Scaff ਗੋਰੀਏ
ਕਾਕੇ ਲਈ ਬੁਣੀ ਤੂੰ ਜੋੜਾ ਮੋਜਯਾ ਦਾ ਰੀਝਾਂ ਨਾਲ ਆਪ ਗੋਰੀਏ
ਜੱਟ ਲਈ Sweater ਤੇ Jacket ਤੂੰ ਖੁਦ ਲਈ Scaff ਗੋਰੀਏ
ਕਾਕੇ ਲਈ ਬੁਣੀ ਤੂੰ ਜੋੜਾ ਮੋਜਯਾ ਦਾ ਰੀਝਾਂ ਨਾਲ ਆਪ ਗੋਰੀਏ
ਕੱਤ ਲਈ ਰੁਮਾਲਾ ਉੱਤੇ ਨਾ ਆਪਣਾ
ਕੱਤ ਲਈ ਰੁਮਾਲਾ ਉੱਤੇ ਨਾ ਆਪਣਾ
ਪਾਠ ਵਾਂਗੂ ਜਿਹੜਾ ਨੀ ਮੈਂ ਰਾਹੁ ਜਪਦਾ
ਓਦੋਂ ਕਿੰਨੀ ਸੋਹਣੀ ਨੀ ਤੂੰ ਲੱਗਿਆ ਕਰੇਂਗੀ
ਗੋਦੀ ਚੱਕਿਆ ਕਰੇਂਗੀ ਜਦੋਂ ਮੁੰਡਾ ਜੱਟ ਦਾ
ਓਦੋਂ ਕਿੰਨੀ ਸੋਹਣੀ ਨੀ ਤੂੰ ਲੱਗਿਆ ਕਰੇਂਗੀ
ਗੋਦੀ ਚੱਕਿਆ ਕਰੇਂਗੀ ਜਦੋਂ ਮੁੰਡਾ ਜੱਟ ਦਾ
ਸੰਗ ਰਹੀਏ ਤਾ ਜਿਵੇ ਚੰਦਨ ਰੁਖਾਂ ਨੂੰ ਲਿਪਟਦੇ ਨਾਗ ਨੀ
ਗੰਦਲ ਜਿਹੀ ਯੇ ਨੀ ਰਿੰਨ੍ਹ ਰਿੰਨ੍ਹ ਹਾਰ ਟੋਡੀ ਤਾ ਖ੍ਵਯੀ ਸਾਗ ਨੀ
ਸੰਗ ਰਹੀਏ ਤਾ ਜਿਵੇ ਚੰਦਨ ਰੁਖਾਂ ਨੂੰ ਲਿਪਟਦੇ ਨਾਗ ਨੀ
ਗੰਦਲ ਜਿਹੀ ਯੇ ਨੀ ਰਿੰਨ੍ਹ ਰਿੰਨ੍ਹ ਹਾਰ ਟੋਡੀ ਤਾ ਖ੍ਵਯੀ ਸਾਗ ਨੀ
ਆਪਣਿਆਂ ਹੱਥਾਂ ਨਾ ਪਕਾਈ ਰੋਟੀਆਂ
ਆਪਣਿਆਂ ਹੱਥਾਂ ਨਾ ਖਵਾਈ ਰੋਟੀਆਂ ਲੂਣ ਵੀ ਗੁੜ ਮੈਨੂੰ ਤੇਰੇ ਹੱਥ ਦਾ
ਓਦੋਂ ਕਿੰਨੀ ਸੋਹਣੀ ਨੀ ਤੂੰ ਲੱਗਿਆ ਕਰੇਂਗੀ
ਗੋਦੀ ਚੱਕਿਆ ਕਰੇਂਗੀ ਜਦੋਂ ਮੁੰਡਾ ਜੱਟ ਦਾ
ਓਦੋਂ ਕਿੰਨੀ ਸੋਹਣੀ ਨੀ ਤੂੰ ਲੱਗਿਆ ਕਰੇਂਗੀ
ਗੋਦੀ ਚੱਕਿਆ ਕਰੇਂਗੀ ਜਦੋਂ ਮੁੰਡਾ ਜੱਟ ਦਾ
ਗੁਰੂ ਦੀ ਹਜ਼ੂਰੀ ਵਿੱਚ ਤੇਰੇ ਨਾਲ ਲੇ ਲਈਆਂ ਸੀ ਲਾਵਾਂ ਸਿਮੇ ਨੇ
ਹਿੱਕ ਦੇ ਤਵੀਤ ਵਾਂਗੂ ਗਲ ਤੇਰੇ ਪਾਕੇ ਰਹਿਣਾ ਬਾਹਵਾ ਸਿਮੇ ਨੇ
ਗੁਰੂ ਦੀ ਹਜ਼ੂਰੀ ਵਿੱਚ ਤੇਰੇ ਨਾਲ ਲੇ ਲਈਆਂ ਸੀ ਲਾਵਾਂ ਸਿਮੇ ਨੇ
ਹਿੱਕ ਦੇ ਤਵੀਤ ਵਾਂਗੂ ਗਲ ਤੇਰੇ ਪਾਕੇ ਰਹਿਣਾ ਬਾਹਵਾ ਸਿਮੇ ਨੇ
ਅਖਾਂ ਸਾਂਵੇ ਸੂਰਮੇ ਦੇ ਵਾਂਗ ਰਹੁੰਗਾ
ਅਖਾਂ ਸਾਂਵੇ ਸੂਰਮੇ ਦੇ ਵਾਂਗ ਰਹੁੰਗਾ ਲਾਊਂਗਾ ਝਨੇਡੀ ਨੀ ਸਰਹਾਨਾ ਪੱਟ ਦਾ
ਓਦੋਂ ਕਿੰਨੀ ਸੋਹਣੀ ਨੀ ਤੂੰ ਲੱਗਿਆ ਕਰੇਂਗੀ
ਗੋਦੀ ਚੱਕਿਆ ਕਰੇਂਗੀ ਜਦੋਂ ਮੁੰਡਾ ਜੱਟ ਦਾ
ਓਦੋਂ ਕਿੰਨੀ ਸੋਹਣੀ ਨੀ ਤੂੰ ਲੱਗਿਆ ਕਰੇਂਗੀ
ਗੋਦੀ ਚੱਕਿਆ ਕਰੇਂਗੀ ਜਦੋਂ ਮੁੰਡਾ ਜੱਟ ਦਾ
ਓਦੋਂ ਕਿੰਨੀ ਸੋਹਣੀ ਨੀ ਤੂੰ ਲੱਗਿਆ ਕਰੇਂਗੀ
ਗੋਦੀ ਚੱਕਿਆ ਕਰੇਂਗੀ ਜਦੋਂ ਮੁੰਡਾ ਜੱਟ ਦਾ
You May Also Like
» Do Ghut Pini [Rashpal Pali] » Chand Jeha Mukh Tera [Sukhi Grewal] » Sajna Nu Kisedi Dua [Jasrotiya] » Raba Mereya Judaiyan [Jasrotiya] » Nit Raat Nu Pike [Sanjv] » Hat Ja Pare Mutyare [Pal Grewal] » Patte Teri Tor Ne [Sukhi Grewal] » Tera Husan Majajne [Preetkamal]FAQs for Jatt Da Asool
Who is singer of Jatt Da Asool song ?
Singer of Gimmy.
Who is writer of Jatt Da Asool song ?
Sukhi G wrote this Song.
Who is the music director of Jatt Da Asool song ?
Jatt Da Asool is Tuned by Pavnit Birgi.
Which label release Jatt Da Asool song ?
Jatt Da Asool is released under the label of Music Rocks.
Whats the playtime (duration) of Jatt Da Asool song ?
Playtime of song Jatt Da Asool is 04:09 minute.
How can I download Jatt Da Asool song ?
You can download Jatt Da Asool song via click above download links.