Jandi Wari Mil Sohniya Shingara Chahal Mp3 Song Download
Get This Song
Play Online
Share This Song
Jandi Wari Mil Sohniya Song Lyrics
Kaos Production Guys
ਮੈਂ ਕਈ ਦਿਨ ਦੀ ਸਮਝਾਉਂਦੀ
ਟਲਦਾ ਕਿਉਂ ਨਹੀਂ ਤੂੰ ਬੱਲਿਆ
ਇਹ ਪਿੱਛੇ ਨੂੰ ਨਹੀਂ ਮੁੜਦਾ
ਜਿਹੜੇ ਰਾਹ ਤੇ ਤੂੰ ਚੱਲਿਆ
ਮੈਂ ਕਈ ਦਿਨ ਦੀ ਸਮਝਾਉਂਦੀ
ਟਲਦਾ ਕਿਉਂ ਨਹੀਂ ਤੂੰ ਬੱਲਿਆ
ਇਹ ਪਿੱਛੇ ਨੂੰ ਨਹੀਂ ਮੁੜਦਾ
ਜਿਹੜੇ ਰਾਹ ਤੇ ਤੂੰ ਚੱਲਿਆ
ਹੋ ਡੱਬ 'ਚ ਖੰਗੇ ਦਾ ਥੋਡਾ ਜਿਹਾ ਸ਼ੋਰ ਵੀ ਚਾਹੀਦਾ
ਪੁੱਤ ਬੇਗਾਨਾ ਢੱਕਣ ਦੇ ਲੈ ਜ਼ੋਰ ਵੀ ਚਾਹੀਦਾ
ਵੇ ਹੋਜੁਗਾ ਨੁਕਸਾਨ ਸੋਹਣਿਆਂ ਗੋਲੀ ਚੱਲਣ ਤੇ
ਜਿਨ੍ਹਾਂ ਦੀ ਚਾਲ ਜਨਾਨੀਆਂ ਵਰਗੀ
ਰਾਹ ਸਾਡਾ ਕੀ ਮੱਲਣ ਗੇ
ਨੀ ਤੋਰ ਜਨਾਨੀਆਂ ਵਰਗੀ
ਰਾਹ ਸਾਡਾ ਕੀ ਮੱਲਣ ਗੇ
ਵੇ ਨਾਲ ਜੋ ਤੂੰ ਰੱਖੀ ਫਿਰਦਾ ਯਾਰਾਂ ਦਾ ਵੇ ਟੋਲਾ
ਤੇਰੇ ਨਾਲੋਂ ਵੱਧ ਕੀਤੇ ਪਾਉਂਦੇ ਨੇ ਇਹ ਰੌਲਾ
ਵੇ ਨਾਲ ਜੋ ਤੂੰ ਰੱਖੀ ਫਿਰਦਾ ਯਾਰਾਂ ਦਾ ਵੇ ਟੋਲਾ
ਤੇਰੇ ਨਾਲੋਂ ਵੱਧ ਕੀਤੇ ਪਾਉਂਦੇ ਨੇ ਇਹ ਰੌਲਾ
ਇਹ ਤਾਂ ਸੱਜੀਆਂ ਖੱਬੀਆਂ ਮਿੱਠੀਏ ਬਾਹਵਾਂ ਹੁੰਦੇ ਨੇ
ਯਾਰ ਨੀ ਹੁੰਦੇ ਇਹ ਤਾ ਵਾਂਗ ਭਰਾਵਾਂ ਹੁੰਦੇ ਨੇ
ਇਹਨਾ ਦੇ ਵੀ ਨਾਲ ਤੇਰੇ ਇੰਜਣ ਬੰਨਣਗੇ
ਜਿਨ੍ਹਾਂ ਦੀ ਚਾਲ ਜਨਾਨੀਆਂ ਵਰਗੀ
ਰਾਹ ਸਾਡਾ ਕੀ ਮੱਲਾਂਗੇ
ਨੀ ਤੋਰ ਜਨਾਨੀਆਂ ਵਰਗੀ
ਰਾਹ ਸਾਡਾ ਕੀ ਮੱਲਣ ਗੇ
ਤੂੰ ਵੀ ਸਿੰਘ ਫਸਾ ਨਾ ਬੈਠੀ ਵੇਹਮ ਏ ਤੇਰਾ ਵੇ
ਮਾਡਾ ਕਾਹਨੂੰ ਕਰਨਾ ਚੰਗਾ ਟਾਈਮ ਏ ਤੇਰਾ ਵੇ
ਵੇ ਮਾਰ ਖੰਗੂਰਾ ਅਗਲੇ ਲੈ ਲੰਘਣ ਨਹੀਂ ਦਿੰਦੇ
ਘੁੱਟ ਲੈਂਦੇ ਨੇ ਸੰਗੀ ਪਾਣੀ ਮੰਗਣ ਨਹੀਂ ਦਿੰਦੇ
ਨੀ ਪੀਪੇ ਵਿਚੋਂ ਘਿਉ ਦੇ ਵਾਂਗ ਵਹਿਮ ਵੀ ਕਢਾਂਨੰਗੇ
ਹੋ ਟਾਈਮ ਵੀ ਪਾਵਾਂਗੇ ਤੇ ਪੂਰੇ ਟਾਈਮ ਤੇ ਵਢਾਂਗੇ
ਹੋ ਕਹਿ ਕੇ ਲੰਗਾਂ ਵੇ ਫੜ ਕੇ ਵਿਚੋਂ ਪਾੜ ਦਿੰਦੇ
ਪਿੰਡ ਚੁੱਕਦੇ ਵਾਲੇ ਪਿੰਡ ਚ ਭੰਬੜ ਥਾਲ ਦਿੰਦੇ
ਤਿੰਨ ਨੀ ਕਹਿੰਦਾ 4 ਨਾ ਕਹਿੰਦਾ ਇੱਕ ਨਾ ਚੱਲਣਗੇ
ਜਿਨ੍ਹਾਂ ਦੀ ਚਾਲ ਜਨਾਨੀਆਂ ਵਰਗੀ
ਰਾਹ ਸਾਡਾ ਕੀ ਮੱਲਣ ਗੇ
ਨੀ ਤੋਰ ਜਨਾਨੀਆਂ ਵਰਗੀ
ਰਾਹ ਸਾਡਾ ਕੀ ਮੱਲਣ ਗੇ
ਨੀ ਤੋਰ ਜਨਾਨੀਆਂ ਵਰਗੀ
ਰਾਹ ਸਾਡਾ ਕੀ ਮੱਲਣ ਗੇ
ਵੇ ਸਚੀ ਇਕ ਨਾ ਝਲਣਗੇ
ਵੇ ਸਚੀ ਇਕ ਨਾ ਝਲਣਗੇ
ਸਹੀ ਕਿਹਾ ਜਿੰਨਾ ਦੀ ਚਾਲ ਨੀ ਮਰਦਾ ਵਰਗੀ ਰਾਹ ਤੇਰਾ ਕੀ ਮੱਲਣਗੇ
You May Also Like
» Ma Diey Son Chirhieye [Shingara Chahal] » Chori Chori Jaan Waliya [Shingara Chahal] » Haske Na Langh Waira [Shingara Singh Chahal] » Tera Veer Bibi Nanndey [Shingara Chahal] » Haske Na Langh [Shingara Chahal] » Jandi Wari Mil Sohiya [Shingara Singh Chahal] » Jalebi Joorey Band Ho Gaye [Shingara Chahal] » Sajan Asan Nu Ohley [Shingara Chahal]FAQs for Jandi Wari Mil Sohniya
Who is singer of Jandi Wari Mil Sohniya song ?
Singer of Shingara Chahal.
Which label release Jandi Wari Mil Sohniya song ?
Jandi Wari Mil Sohniya is released under the label of T-Series.
Whats the playtime (duration) of Jandi Wari Mil Sohniya song ?
Playtime of song Jandi Wari Mil Sohniya is 05:35 minute.
How can I download Jandi Wari Mil Sohniya song ?
You can download Jandi Wari Mil Sohniya song via click above download links.