Janda Hoya Raminder Bhullar, Shashi Lata Virk Mp3 Song Download
Get This Song
Play Online
Share This Song
Janda Hoya Song Lyrics
ਮੈਂ ਜਿਹਦਾ ਇੰਤੇਜ਼ਾਰ ਕਿੱਤਾ
ਕਹਿ ਸਦੀਆਂ ਤੱਕ ਰੋਹ ਰੋਕੇ
ਜਿਹਦਾ ਇੰਤੇਜ਼ਾਰ ਕਿੱਤਾ
ਕਹਿ ਸਦੀਆਂ ਤੱਕ ਰੋ ਰੋਕੇ
ਮੇਨੂ ਮੇਰਾ ਯਾਰ ਮਿਲੇਯਾ
ਪਰ ਮਿਲੇਯਾ ਕਿੱਸੇ ਦਾ ਹੋਕੇ
ਮੇਨੂ ਮੇਰਾ ਯਾਰ ਮਿਲੇਯਾ
ਪਰ ਮਿਲੇਯਾ ਕਿੱਸੇ ਦਾ ਹੋਕੇ
ਹੋ ਮੇਨੂ ਦੋ ਵਧਾਈਆ
ਤੇ ਜਸ਼ਨ ਮਨਾਓ
ਨੀ ਪੀਲੋ ਅੱਜ ਰਾਤ
ਤੁੱਸੀ ਮੇਰੇ ਘਰ ਆਓ
ਮਿਹਫਿਲ ਨਵਾਓ ਕਿੱਸੇ
ਲੁੱਟੇ ਹੋਏ ਸ਼ਯਾਰ ਦੀ
ਹਾਏ ਮੇਰੀ ਮੌਤ ਦੇ ਸ਼ੇਰ ਸੁਣਾਓ
ਹੋ ਰਾਂਝੇ ਦੀ ਸੀ ਹੀਰ ਜਾਣੀ
ਕੋਈ ਹੀਰ ਲ ਗਯਾ ਖੋਕੇ
ਮੇਨੂ ਮੇਰਾ ਯਾਰ ਮਿਲੇਯਾ
ਪਰ ਮਿਲੇਯਾ ਕਿੱਸੇ ਦਾ ਹੋਕੇ
ਮੇਨੂ ਮੇਰਾ ਯਾਰ ਮਿਲੇਯਾ
ਪਰ ਮਿਲੇਯਾ ਕਿੱਸੇ ਦਾ ਹੋਕੇ
ਬੇਸ਼ਕ ਦਗਾ ਖਾਨ ਵਾਲਿਆਂ
ਅਸੀ ਅੱਜ ਵੀ ਤੇਰੇ ਚੰਨ ਵਾਲਿਆਂ
ਜੇ ਤੂ ਨਹੀ ਤੇਵ ਖਤਮ ਕਹਾਣੀ ਆਏ
ਅਸੀ ਤੇ ਮਾਰ ਜਾਂ ਵਾਲਿਆਂ
ਹੋ ਹਂਜੂਆ ਦੇ ਨਾਲ ਆਪਣੇ
ਤੇਰਾ ਸ਼ਿਅਰ ਜਾਵਾਂਗੇ ਢੋਕੇ
ਮੈਂ ਜਿਹਦਾ ਇੰਤੇਜ਼ਾਰ ਕਿੱਤਾ
ਕਹਿ ਸਦੀਆਂ ਤੱਕ ਰੋਹ ਰੋਕੇ
ਮੇਨੂ ਮੇਰਾ ਯਾਰ ਮਿਲੇਯਾ
ਪਰ ਮਿਲੇਯਾ ਕਿੱਸੇ ਦਾ ਹੋਕੇ
ਮੇਨੂ ਮੇਰਾ ਯਾਰ ਮਿਲੇਯਾ
ਪਰ ਮਿਲੇਯਾ ਕਿੱਸੇ ਦਾ ਹੋਕੇ
ਮੈਨੂ ਤੇ ਲਗੇਯਾ ਸੀ
ਆਓਗੇ ਤੇ ਸੀਨੇ ਨਾਲ ਲਓਗੇ
ਤੇ ਆਪਣਾ ਬਣਾਓਗੇ
ਤੇ ਪ੍ਯਾਰ ਕਰੀ ਜਾਓਗੇ
ਮੇਨੂ ਤੇ ਲਗੇਯਾ ਮਿਲਓਗੇ
ਨਾ ਨਜ਼ਰਾਂ ਚੁਰਾਓਗੇ
ਹਾਲ ਮੇਰਾ ਪੁਛ੍ਹ ਕੇ ਤੇ
ਮੱਥਾ ਚੁਮੀ ਜਾਓਗੇ
ਮੇਨੂ ਤੇ ਲੱਗੇਯਾ ਸੀ
ਰੱਬ ਨਾਲ ਮਿਲਓਗੇ
ਪਤਾ ਨਹੀ ਸੀ ਮੇਨੂ ਕੇ
ਜਹੰਨੂਂ ਵਿਖਾਓਗੇ
ਮੇਨੂ ਤੇ ਲਗੇਯਾ ਨਿਭਾਓਗੇ
ਵਫਾ ਵੀ ਕਮਾਓਗੇ
ਮੇਨੂ ਰੋਂਦਾ ਵੇਖ ਕੇ ਤੇ
ਆਪ ਰੋਯੀ ਜਾਓਗੇ
ਤੇਰੇ ਬਿਨਾ ਮੇਰੀ ਹਾਰ ਰਾਤ ਹੋਈ ਮੱਸੇਯਾ
ਮੇਰੇ ਅੱਗੇ ਮੇਰੇ ਤੇ ਜ਼ਮਾਨਾ ਕਿੰਨਾ ਹੱਸੇਆ
ਖੁਸ਼ ਆਂ ਮੈਂ ਠੀਕ ਓਏ ਝੂਠ ਨਹੀ ਬੋਲਣੇ
ਹਨ ਮੇਨੂ ਦੁਖ ਆਏ ਕੇ ਤੇਰਾ ਘਰ ਵੱਸੇਯਾ
ਜਦੋਂ ਦਾ ਜੁਦਾ ਤੂ ਹੋਇਆ
ਮੈਂ ਵੇਖੇਯਾ ਕਦੇ ਨ੍ਹੈਈ ਸੋ ਕੇ
ਜਿਹਦਾ ਇੰਤੇਜ਼ਾਰ ਕਿੱਤਾ
ਕਹਿ ਸਦੀਆਂ ਤੱਕ ਰੋਹ ਰੋਕੇ
ਮੇਨੂ ਮੇਰਾ ਯਾਰ ਮਿਲੇਯਾ
ਪਰ ਮਿਲੇਯਾ ਕਿੱਸੇ ਦਾ ਹੋਕੇ
You May Also Like
» Melan [Raminder Bhullar] » Noor Mahal [Raminder Bhullar] » Naa Rokeen [Raminder Bhullar] » Dil Vich [Raminder Bhullar, Mali] » Vanjali [Raminder Bhullar] » Toomba [Raminder Bhullar] » Valaitanay [Raminder Bhullar] » Birkan [Raminder Bhullar, Amy Toor]FAQs for Janda Hoya
Who is singer of Janda Hoya song ?
Singer of Raminder Bhullar, Shashi Lata Virk.
Which label release Janda Hoya song ?
Janda Hoya is released under the label of Planet Recordz.
Whats the playtime (duration) of Janda Hoya song ?
Playtime of song Janda Hoya is 04:55 minute.
How can I download Janda Hoya song ?
You can download Janda Hoya song via click above download links.