Jagte Bulb Ton Dardi Harry Sandhu, Amrita Deepak Mp3 Song Download
Get This Song
Play Online
Share This Song
Jagte Bulb Ton Dardi Song Lyrics
ਕਟੀ ਫਟੀ Jean ਪਾ ਕੇ
Brown Ray-ban ਲਾ ਕੇ
ਗਲੀ ਤੇਰੀ ਗੇੜੀ ਮਾਰਾ
Woofer ਚਲਾ ਕੇ
ਕਟੀ ਫਟੀ Jean ਪਾ ਕੇ
Brown Ray-ban ਲਾ ਕੇ
ਗਲੀ ਤੇਰੀ ਗੇੜੀ ਮਾਰਾ
Woofer ਚਲਾ ਕੇ
ਤੂੰ ਤਾ ਤੱਕਦੀ ਵੀ ਨਹੀ (ਤੱਕਦੀ ਵੀ ਨਹੀ)
ਨਿਗਾ ਰੱਖਦੀ ਵੀ ਨਹੀ (ਰੱਖਦੀ ਵੀ ਨਹੀ)
ਤੂੰ ਤਾ ਤੱਕ ਦੀ ਵੀ ਨਹੀ
ਨਿਗਾ ਰੱਖਦੀ ਵੀ ਨਹੀ
ਨਵੀ ਗੱਡੀ ਤੈਨੂੰ Show ਕਰਦਾ
ਓ ਮੁੱੜ ਕੇ ਤਾਂ ਵੇਖ ਸੋਹਣੀਏ
ਮੁੰਡਾ Horn Blow ਕਰਦਾ
ਓ ਮੁੱੜ ਕੇ ਤਾਂ ਵੇਖ ਸੋਹਣੀਏ
ਮੁੰਡਾ Horn Blow ਕਰਦਾ
ਨੀ ਹਵਾ ਚ ਉਡਾ ਵੇ ਗੱਡੀ ਨੂੰ
ਤੈਨੂੰ ਵੇਖ ਕੇ Slow ਕਰਦਾ
ਕਟੀ ਫਟੀ Jean ਪਾ ਕੇ
Brown Ray-ban ਲਾ ਕੇ
ਗਲੀ ਤੇਰੀ ਗੇੜੀ ਮਾਰਾ
Woofer ਚਲਾ ਕੇ
ਕਟੀ ਫਟੀ Jean ਪਾ ਕੇ
Brown Ray-ban ਲਾ ਕੇ
ਗਲੀ ਤੇਰੀ ਗੇੜੀ ਮਾਰਾ
Woofer ਚਲਾ ਕੇ
ਤੂੰ ਤਾਂ ਮੰਨਦੀ ਨੀ ਮਰਜਾਨੀਏ
ਮੈਂ ਤਾਂ ਘਰੇ ਤੈਨੂੰ ਆਪਣਾ ਜਿਹਾ ਕਿਹ ਲਿਆ
ਮੇਰੀ ਮੰਮੀ ਨੇ ਤੇਰੇ ਵਾਸਤੇ
ਅੱਜ ਬੱਲੀਏ ਨੀ Red ਚੁਰਾ ਲੈ ਲਿਆ
ਮੇਰਾ ਡੈਡੀ ਪੈਸੇ ਵਾਲਾ
Dress ਸੋਨੇ ਦੀ ਸਵਾਲਾ
ਨੋਟ ਤੇਰੇ ਤੋਂ Throw ਕਰਦਾ
ਓ ਮੁੱੜ ਕੇ ਤਾਂ ਵੇਖ ਸੋਹਣੀਏ
ਮੁੰਡਾ Horn Blow ਕਰਦਾ
ਓ ਮੁੱੜ ਕੇ ਤਾਂ ਵੇਖ ਸੋਹਣੀਏ
ਮੁੰਡਾ Horn Blow ਕਰਦਾ
ਨੀ ਹਵਾ ਚ ਉਡਾ ਵੇ ਗੱਡੀ ਨੂੰ
ਤੈਨੂੰ ਵੇਖ ਕੇ Slow ਕਰਦਾ
ਕਟੀ ਫਟੀ Jean ਪਾ ਕੇ (horn Blow ਕਰਦਾ)
Brown Ray-ban ਲਾ ਕੇ (ਵੇਖ ਕੇ Slow ਕਰਦਾ)
ਨੀ ਮੈਂ ਸਭ ਕੁਝ ਸੋਚ ਰੱਖੇਆ
ਮੈਂ ਤੇ ਨਾਲ ਘੁਮਨ ਦੀ ਥਾ ਵੀ ਸੋਚ ਲਏ
ਗੱਲ ਸਿਰੇ ਦੀ ਮੈਂ ਤੈਨੂੰ ਦੱਸ ਦਾ
ਮੈਂ ਤੇਰੇ ਮੇਰੇ ਬੱਚਿਆ ਦੇ ਨਾਂ ਵੀ ਸੋਚ ਲਏ
ਮੈਂ ਤਾਂ ਘੁਮਨ ਤੇਰੇ ਪਿਛੇ
ਜਿਹੜੀਆ ਨੀ ਮੇਰੇ ਪਿਛੇ
ਜਾਣੀ ਸਾਰਿਆ ਨੂੰ No ਕਰਦਾ
ਓ ਮੁੱੜ ਕੇ ਤਾਂ ਵੇਖ ਸੋਹਣੀਏ
ਮੁੰਡਾ Horn Blow ਕਰਦਾ
ਓ ਮੁੱੜ ਕੇ ਤਾਂ ਵੇਖ ਸੋਹਣੀਏ
ਮੁੰਡਾ Horn Blow ਕਰਦਾ
ਨੀ ਹਵਾ ਚ ਉਡਾ ਵੇ ਗੱਡੀ ਨੂੰ
ਤੈਨੂੰ ਵੇਖ ਕੇ Slow ਕਰਦਾ
You May Also Like
» Nahi Rahna Ludhiane [Harry Sandhu, Amrita Deepak] » Aiwe Agg Naal Khed [Harry Sandhu, Amrita Deepak] » Ho K Sharabi Nachde [Harry Sandhu, Amrita Deepak] » Daaru Na Tu Piya Kar [Harry Sandhu, Amrita Deepak] » Jatt Jattiye [Harry Sandhu, Amrita Deepak] » Khali Modhya Truck [Harry Sandhu, Amrita Deepak] » Kale Naag Vangra [Harry Sandhu, Amrita Deepak]FAQs for Jagte Bulb Ton Dardi
Who is singer of Jagte Bulb Ton Dardi song ?
Singer of Harry Sandhu, Amrita Deepak.
Who is writer of Jagte Bulb Ton Dardi song ?
Garry Toronto wrote this Song.
Who is the music director of Jagte Bulb Ton Dardi song ?
Jagte Bulb Ton Dardi is Tuned by Harry Sandhu.
Which label release Jagte Bulb Ton Dardi song ?
Jagte Bulb Ton Dardi is released under the label of Bhangra Records.
Whats the playtime (duration) of Jagte Bulb Ton Dardi song ?
Playtime of song Jagte Bulb Ton Dardi is 04:11 minute.
How can I download Jagte Bulb Ton Dardi song ?
You can download Jagte Bulb Ton Dardi song via click above download links.