Jagrata Maiya Da Rampal Sharma Mp3 Song Download
Get This Song
Play Online
Share This Song
Jagrata Maiya Da Song Lyrics
ਸਬਣਾ ਦੇ ਕਾਜ ਸਵਾਰੇ ਦੁਖੀਆਂ ਦੇ ਕਸ਼ਟ ਨਿਵਾਰੇ
ਸਬਣਾ ਦੇ ਕਾਜ ਸਵਾਰੇ ਦੁਖੀਆਂ ਦੇ ਕਸ਼ਟ ਨਿਵਾਰੇ
ਏਹਨੂੰ ਕਹਿੰਦੇ ਸ਼ੇਰਾਂਵਾਲੀ ਮੇਰੀ ਹੈ ਮਾਤਾ
ਨੱਚੋ ਗਾਓ ਭਗਤੋ ਅੱਜ ਹੈ ਜਗਰਾਤਾ
ਹੋ ਨੱਚੋ ਗਾਓ ਭਗਤੋ ਅੱਜ ਹੈ ਜਗਰਾਤਾ
ਅੱਜ ਹੈ ਜਗਰਾਤਾ, ਜੈ ਮਾਂ
ਅੱਜ ਹੈ ਜਗਰਾਤਾ, ਜੈ ਮਾਂ
ਅੱਜ ਹੈ ਜਗਰਾਤਾ
ਅੱਜ ਹੈ ਜਗਰਾਤਾ
ਨੱਚੋ ਗਾਓ ਭਗਤੋ ਅੱਜ ਹੈ ਜਗਰਾਤਾ
ਨੱਚੋ ਗਾਓ ਭਗਤੋ ਅੱਜ ਹੈ ਜਗਰਾਤਾ
ਜੈ ਜੈ ਮਾਂ ਤੇਰੀ ਜੈ ਜੈ ਮਾਂ
ਜੈ ਜੈ ਮਾਂ ਤੇਰੀ ਜੈ ਜੈ ਮਾਂ
ਜਦ ਮਾਂ ਸਭਨਾ ਦੇ ਨੇੜੇ ਫਿਰ ਮੂਕ ਗਏ ਝਗੜੇ ਝੇੜੇ
ਫਿਰ ਮੂਕ ਗਏ ਝਗੜੇ ਝੇੜੇ
ਫਿਰ ਮੂਕ ਗਏ ਝਗੜੇ ਝੇੜੇ
ਜਦ ਮਾਂ ਸਭਨਾ ਦੇ ਨੇੜੇ ਫਿਰ ਮੂਕ ਗਏ ਝਗੜੇ ਝੇੜੇ
ਫਿਰ ਮੂਕ ਗਏ ਝਗੜੇ ਝੇੜੇ
ਫਿਰ ਮੂਕ ਗਏ ਝਗੜੇ ਝੇੜੇ
ਅੱਜ ਭਵਨਾਂ ਤੇ ਰੰਗ ਬਰਸੇ ਖੁਸ਼ੀਆਂ ਖੁਸ਼ੀਆਂ ਹਰ ਤਰਫ ਹੈ
ਭਵਨਾਂ ਤੇ ਰੰਗ ਬਰਸੇ ਖੁਸ਼ੀਆਂ ਖੁਸ਼ੀਆਂ ਹਰ ਤਰਫ ਹੈ
ਅੱਜ ਰਹਮਤਾ ਭਰਾਇਆ ਮੀਂਹ ਹੈ ਮਾਂ ਨੇ ਬਰਸਾਤਾ
ਨੱਚੋ ਗਾਓ ਭਗਤੋ ਅੱਜ ਹੈ ਜਗਰਾਤਾ
ਹੋ ਨੱਚੋ ਗਾਓ ਭਗਤੋ ਅੱਜ ਹੈ ਜਗਰਾਤਾ
ਅੱਜ ਹੈ ਜਗਰਾਤਾ, ਜੈ ਮਾਂ
ਅੱਜ ਹੈ ਜਗਰਾਤਾ, ਜੈ ਮਾਂ
ਅੱਜ ਹੈ ਜਗਰਾਤਾ
ਅੱਜ ਹੈ ਜਗਰਾਤਾ
ਨੱਚੋ ਗਾਓ ਭਗਤੋ ਅੱਜ ਹੈ ਜਗਰਾਤਾ
ਨੱਚੋ ਗਾਓ ਭਗਤੋ ਅੱਜ ਹੈ ਜਗਰਾਤਾ
ਮਾਂ ਜਗਰਾਤੇ ਵਿਚ ਆਈ ਜੋਤੀ ਹੋਈ ਧੁਨ ਸਵਾਈ
ਜੋਤੀ ਹੋਈ ਧੁਨ ਸਵਾਈ
ਜੋਤੀ ਹੋਈ ਧੁਨ ਸਵਾਈ
ਮਾਂ ਜਗਰਾਤੇ ਵਿਚ ਆਈ ਜੋਤੀ ਹੋਈ ਧੁਨ ਸਵਾਈ
ਜੋਤੀ ਹੋਈ ਧੁਨ ਸਵਾਈ
ਜੋਤੀ ਹੋਈ ਧੁਨ ਸਵਾਈ
ਮਾਂ ਪੂਰੀਆਂ ਆਸਾ ਕਰਦੀ ਬੱਚਿਆਂ ਦੇ ਦੁੱਖੜੇ ਹਾਰਦੀ
ਪੂਰੀਆਂ ਆਸਾ ਕਰਦੀ ਬੱਚਿਆਂ ਦੇ ਦੁੱਖੜੇ ਹਾਰਦੀ
ਜਰਾ ਮਾਂ ਨਾਲ ਜੋੜ ਕੇ ਵੇਖੋ ਮਾਂ-ਪੁੱਤ ਦਾ ਨਾਤਾ
ਨੱਚੋ ਗਾਓ ਭਗਤੋ ਅੱਜ ਹੈ ਜਗਰਾਤਾ
ਹੋ ਨੱਚੋ ਗਾਓ ਭਗਤੋ ਅੱਜ ਹੈ ਜਗਰਾਤਾ
ਅੱਜ ਹੈ ਜਗਰਾਤਾ, ਜੈ ਮਾਂ
ਅੱਜ ਹੈ ਜਗਰਾਤਾ, ਜੈ ਮਾਂ
ਅੱਜ ਹੈ ਜਗਰਾਤਾ
ਅੱਜ ਹੈ ਜਗਰਾਤਾ
ਨੱਚੋ ਗਾਓ ਭਗਤੋ ਅੱਜ ਹੈ ਜਗਰਾਤਾ
ਨੱਚੋ ਗਾਓ ਭਗਤੋ ਅੱਜ ਹੈ ਜਗਰਾਤਾ
ਜੈ ਜੈ ਮਾਂ ਤੇਰੀ ਜੈ ਜੈ ਮਾਂ
ਜੈ ਜੈ ਮਾਂ ਤੇਰੀ ਜੈ ਜੈ ਮਾਂ
ਤੁ ਸੀ ਜੈ ਜੈ ਕਾਰ ਬੁਲਾਓ ਤੇ ਨਾਲ ਸਲੀਮ ਦੇ ਗਾਓ
ਤੇ ਨਾਲ ਸਲੀਮ ਦੇ ਗਾਓ
ਤੇ ਨਾਲ ਸਲੀਮ ਦੇ ਗਾਓ
ਤੁ ਸੀ ਜੈ ਜੈ ਕਾਰ ਬੁਲਾਓ ਤੇ ਨਾਲ ਸਲੀਮ ਦੇ ਗਾਓ
ਤੇ ਨਾਲ ਸਲੀਮ ਦੇ ਗਾਓ
ਤੇ ਨਾਲ ਸਲੀਮ ਦੇ ਗਾਓ
ਦੱਬ ਦੱਬ ਕੇ ਵਜਾਓ ਤਾਲੀ ਭਗਤੀ ਦੇ ਬਣ ਜਾਓ ਆੜੀ
ਦੱਬ ਕੇ ਵਜਾਓ ਤਾਲੀ ਭਗਤੀ ਦੇ ਬਣ ਜਾਓ ਆੜੀ
ਮਾਂ ਸੁੱਖਾਂ ਵਾਲਾ ਤੁਹਾਡਾ ਖੋਲੇਗੀ ਖਾਤਾ
ਨੱਚੋ ਗਾਓ ਭਗਤੋ ਅੱਜ ਹੈ ਜਗਰਾਤਾ
ਹੋ ਨੱਚੋ ਗਾਓ ਭਗਤੋ ਅੱਜ ਹੈ ਜਗਰਾਤਾ
ਅੱਜ ਹੈ ਜਗਰਾਤਾ, ਜੈ ਮਾਂ
ਅੱਜ ਹੈ ਜਗਰਾਤਾ, ਜੈ ਮਾਂ
ਅੱਜ ਹੈ ਜਗਰਾਤਾ
ਅੱਜ ਹੈ ਜਗਰਾਤਾ
ਨੱਚੋ ਗਾਓ ਭਗਤੋ ਅੱਜ ਹੈ ਜਗਰਾਤਾ
ਹੋ ਨੱਚੋ ਗਾਓ ਭਗਤੋ ਅੱਜ ਹੈ ਜਗਰਾਤਾ
ਹੋ ਨੱਚੋ ਗਾਓ ਭਗਤੋ ਅੱਜ ਹੈ ਜਗਰਾਤਾ
ਹੋ ਨੱਚੋ ਗਾਓ ਭਗਤੋ ਅੱਜ ਹੈ ਜਗਰਾਤਾ
ਹੋ ਨੱਚੋ ਗਾਓ ਭਗਤੋ ਅੱਜ ਹੈ ਜਗਰਾਤਾ
You May Also Like
» Deyo Vadhaian Jee [Rampal Sharma] » Maa Di Chunri [Rampal Sharma] » Ganesh Vandana [Rampal Sharma] » Bhadrakali [Rampal Sharma] » Je Tu Aave Ghar Mere [Rampal Sharma] » Maa Di Jyot [Rampal Sharma] » Hanjuan De Naal [Rampal Sharma]FAQs for Jagrata Maiya Da
Who is singer of Jagrata Maiya Da song ?
Singer of Rampal Sharma.
Who is writer of Jagrata Maiya Da song ?
Rampal Sharma wrote this Song.
Who is the music director of Jagrata Maiya Da song ?
Jagrata Maiya Da is Tuned by Vibhas Sagar.
Which label release Jagrata Maiya Da song ?
Jagrata Maiya Da is released under the label of DReam Entertainment.
Whats the playtime (duration) of Jagrata Maiya Da song ?
Playtime of song Jagrata Maiya Da is 03:51 minute.
How can I download Jagrata Maiya Da song ?
You can download Jagrata Maiya Da song via click above download links.