Jagar Di Ghar Wali Gurdev Dhillon Bhajna Amliita Suman Santi Mp3 Song Download
Get This Song
Play Online
Share This Song
Jagar Di Ghar Wali Song Lyrics
ਸ਼ਾਂਤੀਏ ਤੂੰ ਬਾਹਰ ਵਾਲੇਆਂ ਦੀ ਕਿ ਗੱਲ ਕਰਦੀ ਹੈਂ
ਮੈਨੂੰ ਤਾਂ ਇੱਕ ਦਿਨ ਮੇਰੀ ਘਰਵਾਲੀ ਨੇ ਬੜਾ ਠੀਠ ਕੀਤਾ
ਨਾ ਓਹਨੂੰ ਕਿ ਹੋ ਗਿਆ
ਉਹ ਥੋੜੇ ਦਿਨ ਪਹਿਲਾਂ ਸਾਰੇ Member ਪੰਚਾਇਤ
ਕਾ ਬੀ ਕਿੱਤੇ ਹੋਰ Election ਚ ਖੜੇ ਹੈ
ਪੰਜ ਚਾਰ ਵਿਧਾਇਕ ਇਕੱਠੇ ਹੋਕੇ ਮੇਰੇ ਘਰੇ ਆ ਗਏ
ਡਿਊਟੀਆਂ ਡਿਊਟੀਆਂ ਲਵਾਣੀਆ ਸੀ
ਅੱਛਾ
ਉਹ ਮੈ ਘਰਵਾਲੀ ਨੂੰ ਕਿਹਾ ਭਾਗਵਾਨੇ
ਅੱਜ ਮੇਰੀ ਬੇਜ਼ਤੀ ਨਾ ਕਰਵਾ ਦਈ
ਮਾੜੇ ਮੋਟੇ ਲੀੜੇ ਚੱਜ ਹਾਲ ਦੇ ਪਾ ਲਈ
ਆਹੋ
ਸ਼ਾਂਤੀਏ ਬੈਠਿਆਂ ਗੱਲ ਬਾਤ ਅਜੇ ਚੱਲਦੀ ਸੀ
ਚਾਹ ਚੂ ਪੀਂਦੇ ਸੀ
ਚਲ ਉਹ Bathroom ਚ ਬੜ ਗਈ
ਮੈ ਕਿਹਾ ਬਈ ਸੋਹਣਾ ਨਹਾਉਣ ਲੱਗੀ ਹੈ
ਮੈਨੂੰ ਕਹਿੰਦੀ ਜੀ ਸੁਣਦੇ ਹੋ
ਆਹ ਬੂਟਿਆਂ ਵਾਲੀ ਸਲਵਾਰ ਫੜਾਇ ਓ ਮੈਨੂੰ
ਮੈ ਕਿਹਾ ਚਾਲ ਬਈ ਅਜੇ ਲੀੜੇ ਲੁੜੇ ਨਿਖਰ ਕੇ ਆਉਗੇ
ਇਹ ਥੋੜੀ ਦੇਰ ਬਾਅਦ ਫੇਰ ਆਵਾਜ਼ ਦਿਤੀ
ਕਹਿੰਦੀ ਸੁਣਦੇ ਹੋ ਇਹ ਦੰਦਾਂ ਤੇ ਫੇਰਨ ਵਾਲਾ ਬੁਰਸ਼ ਦਿਓ ਤਾਂ ਮੈਨੂੰ
ਮੈ ਸ਼ਾਂਤੀਏ Paste ਪੁਸ਼ਟ ਲਾ ਕੇ ਦਿਤੀ
ਮੈ ਕਿਹਾ ਬਈ ਅਜੇ ਤਾਂ ਬੁਰਸ਼ ਬਰਸ਼ ਕਰਕੇ
ਮੈ ਕਿਹਾ ਬਈ Perfume ਬਗੈਰਾ ਲਾ ਕੇ ਬਾਹਰ ਨਿਕਲੂ
ਬਸ ਦੋ ਕਾ Minute ਬਾਅਦ ਸ਼ਾਂਤੀਏ
ਜਦ ਦਾੜ ਕੇ ਲੱਤ ਬਜੀ ਨਾ Bathroom ਵਾਲੇ ਦਰਵਾਜੇ ਚ
ਮੈ ਕਿਹਾ ਲੈ ਬਈ ਕੰਮ ਹੋ ਗਿਆ ਲੱਗਦਾ
ਮੈ ਅਜੇ ਉਧਰ ਨੂੰ ਆਉਣ ਹੀ ਲਗਾ ਸੀ ਕਿ ਬਗਾਕੇ
ਮੇਰੇ ਗਿਟਿਆਂ ਚ ਬੂਰਸ਼ ਮਾਰਿਆ
ਅੱਛਾ
ਮੈ ਕਿਹਾ ਕਿ ਗੱਲ ਹੋ ਗਈ ਬੂਰਸ਼ ਕਿੱਤਾ ਨੀ
ਕਿ ਕਹਿੰਦੀ
ਕਹਿੰਦੀ ਬੂਰਸ਼ ਮੈ ਕਰਨ ਵਾਸਤੇ ਨੀ ਲਿਆ ਸੀ ਮੈ ਤੇਰੇ ਤੋਂ
ਮੈ ਬੂਟਿਆਂ ਵਾਲੀ ਸਲਵਾਰ ਚ ਆਪਦਾ ਨਾੜਾ ਪਾਣਾ ਸੀ
You May Also Like
» Nasherhi Leda [Gurdev Dhillon Bhajna Amliita Suman Santi] » Tere Aanku [Gurdev Dhillon Bhajna Amliita Suman Santi] » Bhajna Halwayi [Gurdev Dhillon Bhajna Amliita Suman Santi] » Bhajna Khanbe Te [Gurdev Dhillon Bhajna Amliita Suman Santi] » Bahrale Munde Da Vihaah [Gurdev Dhillon Bhajna Amliita Suman Santi] » Oorha Bota [Gurdev Dhillon Bhajna Amliita Suman Santi] » Umeedwar Kalakaran De Na [Gurdev Dhillon Bhajna Amliita Suman Santi] » Bhajna Valon Afsoos [Gurdev Dhillon Bhajna Amliita Suman Santi]FAQs for Jagar Di Ghar Wali
Who is singer of Jagar Di Ghar Wali song ?
Singer of Gurdev Dhillon Bhajna Amliita Suman Santi.
Who is writer of Jagar Di Ghar Wali song ?
Gurdev Dillon wrote this Song.
Who is the music director of Jagar Di Ghar Wali song ?
Jagar Di Ghar Wali is Tuned by Pargat Ghuman.
Which label release Jagar Di Ghar Wali song ?
Jagar Di Ghar Wali is released under the label of Goyal Music.
Whats the playtime (duration) of Jagar Di Ghar Wali song ?
Playtime of song Jagar Di Ghar Wali is 02:51 minute.
How can I download Jagar Di Ghar Wali song ?
You can download Jagar Di Ghar Wali song via click above download links.