Jacket Jean Di Farookh Shad Mp3 Song Download
Get This Song
Play Online
Share This Song
Jacket Jean Di Song Lyrics
Desi Crew!
Desi Crew!
Desi Crew!
Desi Crew!
ਕੀਹਨੇ ਡਿਗਨੋ ਬਚਾਇਆ ਕੀਹਨੇ ਖਿਚਿਯਾ ਨੇ ਲੱਤਾ
ਬਸ ਰੱਬ ਹੀ ਨਾ ਮਾਰੇ ਉਂਜ ਮਾਰਦੇ ਏ ਲਖਾ
ਬੰਦਾ ਕੱਲਾ ਕੱਲਾ ਯਾਦ ਰਖੀ ਬੈਠਿਆ ਨੇ ਅੱਖਾਂ
ਕੱਲਾ ਕੱਲਾ ਯਾਦ ਰਖੀ ਬੈਠਿਆ ਨੇ ਅੱਖਾਂ
ਤੁੱਸੀ ਬੁੱਲੇਯਾ ਤੋਂ ਦੇਖ ਲਿਯੋ ਬੰਨ ਦਾ ਬਰੋਲਾ
ਸਾਰੇ ਮਾਂਨਸੇ ਨੂ ਪਤਾ ਕੋਣ ਭਾਰੀ ਕਿੰਨਾ ਹੋਲ਼ਾ
ਪਿੰਡ ਸੋਚੋ ਓ ਨਾ ਸੇਵਕ ਡਰਦਾ ਛਡ ਗਿਯਾ
ਮੇਰਾ ਚਲਦਾ ਏ ਹਾਲੇ Success ਨਾਲ ਰੋਲਾ
ਲਦਾ ਏ ਹਾਲੇ Success ਨਾਲ ਰੋਲਾ
ਓਹ੍ਨਾ ਨਾਲ ਹੁਣ ਸ਼ਰੇਆਮ ਖੜਕੁ
ਓ ਜਿਹਨਾ ਨਾਲ ਪੇਗ ਖੜਕੋਨਾ ਛੱਡਤਾ
ਓ ਸਾਲੇਯੋ ਬਲੌਂਦਾ ਤੋਨੂ ਮੈਂ ਆਪ ਨਹੀ
ਓ ਤੁੱਸੀ ਲੋਕਾ ਕੋਲੇ ਕਿਹੰਦੇ ਓ ਬਲੋਣਾ ਛੱਡਤਾ
ਓ ਸਾਲੇਯੋ ਬਲੌਂਦਾ ਤੋਨੂ ਮੈਂ ਆਪ ਨਹੀ
ਓ ਤੁੱਸੀ ਲੋਕਾ ਕੋਲੇ ਕਿਹੰਦੇ ਓ ਬਲੋਣਾ ਛੱਡਤਾ
ਓ ਸਾਲੇਯੋ ਬਲੌਂਦਾ ਤੋਨੂ ਮੈਂ ਆਪ ਨਹੀ
ਓ ਤੁੱਸੀ ਲੋਕਾ ਕੋਲੇ ਕਿਹੰਦੇ ਓ ਬਲੋਣਾ ਛੱਡਤਾ
ਹੋ ਦਲੇਯੋ ਬਲੌਂਦਾ ਤੋਨੂ ਮੈਂ ਆਪ ਨਹੀ
ਓ ਤੁੱਸੀ ਲੋਕਾ ਕੋਲੇ ਕਿਹੰਦੇ ਓ ਬਲੋਣਾ ਛੱਡਤਾ
ਅੱਸੀ ਮਿਹਨਤਾ ਕਰਕੇ ਬਣਾਯਾ ਦੇਖ ਨਾਮ
ਸੁਹਤੋ ਜਰੇਯਾ ਨੀ ਜਾਂਦਾ ਕਰਦੇ ਓ ਬਦਨਾਮ
ਸਚੇ ਬੰਦੇ ਉੱਤੇ ਝੂਠੇ ਕਿੰਨੇ ਲੱਗੇ ਇਲਜ਼ਾਮ
ਸਚੇ ਬੰਦੇ ਉੱਤੇ ਝੂਠੇ ਕਿੰਨੇ ਲੱਗੇ ਇਲਜ਼ਾਮ
ਬੰਦੇ ਗਿੰਮੇ ਚੁੰਮੇ ਨਾਲ ਹੁੰਦੇ 3 4
ਕੱਢ ਦਿੰਦੇ ਨੇ ਗ੍ਰੂਪ ਵਿਚੋ ਗੋਲੇ ਤੇ ਗੱਦਾਰ
ਬਹੁ ਬਾਬੇ ਨੇ ਫਡੀ ਏ ਲੰਡੂ ਖਿਚਦੇ ਆ ਲੱਤਾ
ਮੋਜ਼ ਕਰਦੇ ਆ ਪੂਰੀ ਬਡਾ ਸਿਰਾ ਕਮ ਕਰ
ਮੋਜ਼ ਕਰਦੇ ਆ ਪੂਰੀ ਬਡਾ ਸਿਰਾ ਕਮ ਕਰ
ਓ ਦੋ ਚਾਰ ਰੋਂਦਾ ਵਾਂਗੂ ਫਿਟ ਕਰ ਲਏ
ਓ ਦੱਲਿਆਂ ਤੇ ਮਾਨ ਜਿਹਾ ਜੀਤੋਨਾ ਛੱਡਤਾ
ਓ ਸਾਲੇਯੋ ਬਲੌਂਦਾ ਤੋਨੂ ਮੈਂ ਆਪ ਨਹੀ
ਓ ਤੁੱਸੀ ਲੋਕਾ ਕੋਲੇ ਕਿਹੰਦੇ ਓ ਬਲੋਣਾ ਛੱਡਤਾ
ਓ ਸਾਲੇਯੋ ਬਲੌਂਦਾ ਤੋਨੂ ਮੈਂ ਆਪ ਨਹੀ
ਓ ਤੁੱਸੀ ਲੋਕਾ ਕੋਲੇ ਕਿਹੰਦੇ ਓ ਬਲੋਣਾ ਛੱਡਤਾ
ਓ ਸਾਲੇਯੋ ਬਲੌਂਦਾ ਤੋਨੂ ਮੈਂ ਆਪ ਨਹੀ
ਓ ਤੁੱਸੀ ਲੋਕਾ ਕੋਲੇ ਕਿਹੰਦੇ ਓ ਬਲੋਣਾ ਛੱਡਤਾ
ਓ ਦਲੇਯੋ ਬਲੌਂਦਾ ਤੋਨੂ ਮੈਂ ਆਪ ਨਹੀ
ਓ ਤੁੱਸੀ ਲੋਕਾ ਕੋਲੇ ਕਿਹੰਦੇ ਓ ਬਲੋਣਾ ਛੱਡਤਾ
ਓ ਚਾਰ ਪੈਸੇ ਲੇਕੇ ਕਿਸੇ ਦੇ ਨੀ ਗੋਲਿਯਾ ਚਲਾਈ ਆ
ਕਮ ਕਰੇ ਆ ਬਥੇਰੇ ਪਰ ਗੇਮ'ਆਂ ਨਹਿਯੋ ਪਾਇਆ
ਨਹਿਯੋ ਜਿੱਤੀਯਾ ਗੱਡੀਆਂ ਬੇਸ਼ਕ ਨੇ ਘਸਾਯੀਆ
ਨਹਿਯੋ ਜਿੱਤੀਯਾ ਗੱਡੀਆਂ ਬੇਸ਼ਕ ਨੇ ਘਸਾਯੀਆ
ਮਨ ਮਰਜੀ ਨਾਲ ਮੁੰਡਾ ਕਰਦਾ ਆਏ Change ਦੌਰ
ਜਿਹਦੇ ਡਬ ਗਾਏ ਸਾਡੇ ਤੋਂ ਓਹੋ ਹੁਣੇ ਕੋਯੀ ਹੋਰ
ਆਵੇ ਲਫਜ਼ਾ ਨੂ ਕਰਦੀ ਕਲਮ ਵੀ ਤਰਾਂ
ਥੋਡਾ ਰਾਇਪੁਰ ਵਾਲੇ ਦੀ ਕਰੀ ਗਲ ਉੱਤੇ ਗੋਰ
ਥੋਡਾ ਰਾਇਪੁਰ ਵਾਲੇ ਦੀ ਕਰੀ ਗਲ ਉੱਤੇ ਗੋਰ
ਕਿਹੰਦੇ ਫਿਰਦੇ ਆ ਪਰ ਕਿਹੰਦੇ ਚਹਦੇ ਆ
ਪਰ ਵਰ੍ਤ ਕੇ ਕੈਯਾ ਨੇ ਪਰੋਣਾ ਛੱਡਤਾ
ਓ ਸਾਲੇਯੋ ਬਲੌਂਦਾ ਤੋਨੂ ਮੈਂ ਆਪ ਨਹੀ
ਓ ਤੁੱਸੀ ਲੋਕਾ ਕੋਲੇ ਕਿਹੰਦੇ ਓ ਬਲੋਣਾ ਛੱਡਤਾ
ਓ ਸਾਲੇਯੋ ਬਲੌਂਦਾ ਤੋਨੂ ਮੈਂ ਆਪ ਨਹੀ
ਓ ਤੁੱਸੀ ਲੋਕਾ ਕੋਲੇ ਕਿਹੰਦੇ ਓ ਬਲੋਣਾ ਛੱਡਤਾ
ਸਾਡੀ ਮੱਤ ਸਿਧੀ
ਭਾਵੇ ਸਿਧਿਯਾ ਸੜਕਾਂ ਨਹੀ ਸਾਡੇ ਪਿੰਡਾਂ ਨੂ
ਨਰ੍ਮ ਨਾਲ ਨਰ੍ਮ ਵੀ ਬੜੇ ਆ
ਤੇ ਹਿੰਡੀ ਜਾਂਦੇ ਆ ਸਾਡੀਆਂ ਹਿੰਡਾ ਨੂ
ਕੇ ਬਿਨਾ ਫੁੱਲਾ ਤੋਂ ਭੋਰ ਜਿਵੇ ਬਾਗਾ ਵਿਚ ਨੀ
ਓਸੇ ਤਰਹ ਸਾਡੀ ਯਾਰੀ ਏ ਹਰੇਕ ਦੇ ਭਾਗਾ ਵਿਚ ਨ੍ਹੀ
ਹਰੇਕ ਦੇ ਭਾਗਾ ਵਿਚ ਨ੍ਹੀ
You May Also Like
» Gore Peran Heth [Farookh Shad] » Kayta Karoon [Farookh Shad] » Khusey Te Pazeban [Farookh Shad] » Ab Meri Baari [Farookh Shaad] » Easy Feel Kar [Farookh Shad] » Pasand Sajna Di [Farookh Shad] » Shama Pey Gaiyan [Farookh Shad]FAQs for Jacket Jean Di
Who is singer of Jacket Jean Di song ?
Singer of Farookh Shad.
Who is writer of Jacket Jean Di song ?
Mohd Abdullah Chilli wrote this Song.
Who is the music director of Jacket Jean Di song ?
Jacket Jean Di is Tuned by Farookh Shad.
Which label release Jacket Jean Di song ?
Jacket Jean Di is released under the label of SMW Entertainers .
Whats the playtime (duration) of Jacket Jean Di song ?
Playtime of song Jacket Jean Di is 05:47 minute.
How can I download Jacket Jean Di song ?
You can download Jacket Jean Di song via click above download links.