Jaan War Ke Manpreet Sidhu, Gurlej Akhtar Mp3 Song Download
Get This Song
Play Online
Share This Song
Jaan War Ke Song Lyrics
ਹੋ ਥੋਡੇ ਤੇ ਫਿਦਾ ਏ ਜੱਟੀ ਟੌਪ ਸਰਦਾਰ ਜੀ
ਮੈਂ ਤਾਂ ਫੁੱਲ ਰੈਡੀ ਆ ਮਨਾ ਲੋ ਪਰਿਵਾਰ ਜੀ
ਹਾਂ ਤੇਰੀ ਗੱਲ ਮੰਨੀ ਜਾਵਾਂ ਸਟੇਟ ਗਵਰਨਮੈਂਟ ਵਾਂਗੂ
ਰਖਾਂਗੇ ਬਣਾ ਕੇ ਉੱਤੇ ਆਲੀ ਸਰਕਾਰ ਜੀ
ਹੋ ਮੈਂ ਤਾਂ 24 ਘੰਟੇ ਕਰੂ ਮਿਨਤਾਂ
ਜਿਵੇਂ ਮਰਜ਼ੀ ਤੂੰ ਖੇਹ ਲਿਆ ਕਰੀ
ਹਾਂ ਕੀ ਆਖ ਕੇ ਬੁਲਾਇਆ ਕਰਾਂ ਜੀ
ਜਾਨ ਜਾਨ ਕਹਿ ਲਿਆ ਕਰੀ
ਜੇ ਸੂਟ ਕੋਈ ਪਸੰਦ ਆ ਜਾਵੇ
ਮੈਂ ਕਹਿ ਬਿਨਾ ਪੁੱਛੇ ਲੈ ਲਿਆ ਕਰੀ
ਕੀ ਆਖ ਕੇ ਬੁਲਾਇਆ ਕਰਾਂ ਜੀ
ਜਾਨ ਜਾਨ ਕਹਿ ਲਿਆ ਕਰੀ
ਜੀ 1 – 2 ਬੱਸ ਨੇ ਹਦਾਇਤਾਂ ਮੇਰੀਆਂ
ਗਾਲ੍ਹਾਂ ਗੁਲਾਂ ਕੋਲੋ ਪਰਹੇਜ ਰੱਖਿਓ
ਦੁਪਹਿਰ ਖਿੜੀ ਵਾਂਗੂ ਖਿੜੇ ਮੱਥੇ ਮਿਲੂਗੀ
ਪਿਆਰ ਵਾਲੀ ਡੋਸ ਥੋੜੀ ਤੇਜ਼ ਰੱਖਿਓ
ਓ ਫਿਕਰ ਨਾ ਕਰੀ ਜੱਟੀ ਵੱਡੀ ਸੋਚ ਦੀ
ਸਾਡੇ ਨੀ ਰਿਵਾਜ ਨਾਰਾ ਥੱਲੇ ਲੈਣ ਦਾ
ਸਾਰਾ ਪਿੰਡ ਜੱਟ ਦੀ ਗਾਰੰਟੀ ਚੱਕ ਲੈ
ਦੇਖ ਲੈ ਜੇ ਮੂਡ ਸਰਵੇ ਕਰੌਣ ਦਾ
ਦੇਖ ਲੈ ਜੇ ਮੂਡ ਸਰਵੇ ਕਰੌਣ ਦਾ
ਜੀ ਅੱਖਾਂ ਕੱਡ ਕੇ ਡਰਾਇਓ ਨਾ ਕਦੇ
ਨੀ ਕਦੇ ਕਦੇ ਸਹਿ ਲਿਆ ਕਰੀ
ਕੀ ਅੱਖ ਕੇ ਬੁਲਾਇਆ ਕਰਾਂ ਜੀ
ਜਾਨ ਜਾਨ ਕਹਿ ਲਿਆ ਕਰੀ
ਜੇ ਸੂਟ ਕੋਈ ਪਸੰਦ ਆ ਜਾਵੇ
ਮੈਂ ਕਹਿ ਬਿਨਾ ਪੁੱਛੇ ਲੈ ਲਿਆ ਕਰੀ
ਹਾਂ ਕੀ ਆਖ ਕੇ ਬੁਲਾਇਆ ਕਰਾਂ ਜੀ
ਜਾਨ ਜਾਨ ਕਹਿ ਲਿਆ ਕਰੀ
ਤੇਰੇ ਹੱਥ ਵੱਸ ਹੋਜੂ ਮਾਪਿਆਂ ਦੀ ਲਾਡਲੀ
ਮੈਂ ਖ਼ਵਾਬ ਬੜੇ ਦੋਹਾ ਲਈ ਸਜਾਏ ਹੋਏ ਆ
ਹਾਂ ਦੇਖੀ ਕਿੱਥੇ ਮੇਰੇ ਤੇ ਨਾ ਲਉਣਾ ਝੱਜਕੀ
ਨੋਟ ਜੇੜੇ ਜੱਟਾ ਤੂੰ ਕਮਾਏ ਹੋਏ ਆ
ਸੰਗੇੜੇ ਪਿੰਡ ਵਾਲਾ ਜੱਗੀ ਚੱਕਦਾ ਗਾਰੰਟੀ
ਤੇਥੋਂ ਸਾਲ ਚ ਰੀਪਿਟ ਤੇ ਨਾ ਪਹਿਨ ਜੱਟੀਏ
ਮੇਰੇ ਵਲੋਂ ਢਿੱਲ ਨਾ ਦਵਾਉਣ ਚ ਹੋਵੂ
ਸੂਟ ਸੈਂਡਲਾ ਤੇ ਨਾਲ ਗਹਿਣੇ ਜੱਟੀਏ
ਸੂਟ ਸੈਂਡਲਾ ਤੇ ਨਾਲ ਗਹਿਣੇ ਜੱਟੀਏ
ਹਾਂ ਟੂਰ ਮਹੀਨੇ ਵਿੱਚ 2 ਤਾਂ ਚਾਹੀਦੇ
ਗੱਡੀ ਰੈਡੀ ਰਹੂ ਬੈਹ ਲਿਆ ਕਰੀ
ਕੀ ਅੱਖ ਕੇ ਬੁਲਾਇਆ ਕਰਾਂ ਜੀ
ਜਾਨ ਜਾਨ ਕਹਿ ਲਿਆ ਕਰੀ
ਜੇ ਸੂਟ ਕੋਈ ਪਸੰਦ ਆ ਜਾਵੇ
ਮੈਂ ਕਹਿ ਬਿਨਾ ਪੁੱਛੇ ਲੈ ਲਿਆ ਕਰੀ
ਕੀ ਅੱਖ ਕੇ ਬੁਲਾਇਆ ਕਰਾਂ ਜੀ
ਜਾਨੂ ਜਾਨੂ ਕਹਿ ਲਿਆ ਕਰੀ
ਕੀ ਆਖ ਕੇ ਬੁਲਾਇਆ ਕਰਾਂ ਜੀ
ਜਾਨ ਜਾਨ ਕਹਿ ਲਿਆ ਕਰੀ
ਕੀ ਆਖ ਕੇ ਬੁਲਾਇਆ ਕਰਾਂ ਜੀ
ਜਾਨੂ ਜਾਨੂ ਕਹਿ ਲਿਆ ਕਰੀ
You May Also Like
» Bebe Mere Naal Lad [Manpreet Sidhu, Gurlej Akhtar] » College De Wich [Manpreet Sidhu, Gurlej Akhtar] » Mainu Madam Kahan [Manpreet Sidhu, Gurlej Akhtar] » Kirpa Karke Sanu [Manpreet Sidhu, Gurlej Akhtar] » Hoya Firda Shudai [Manpreet Sidhu, Gurlej Akhtar] » Bin Mere Tera Jee Na [Manpreet Sidhu, Gurlej Akhtar] » Gerhe Marda [Manpreet Sidhu, Gurlej Akhtar]FAQs for Jaan War Ke
Who is singer of Jaan War Ke song ?
Singer of Manpreet Sidhu, Gurlej Akhtar.
Who is writer of Jaan War Ke song ?
Victor Kamboj wrote this Song.
Who is the music director of Jaan War Ke song ?
Jaan War Ke is Tuned by Victor Kamboj.
Which label release Jaan War Ke song ?
Jaan War Ke is released under the label of Red Spot.
Whats the playtime (duration) of Jaan War Ke song ?
Playtime of song Jaan War Ke is 05:13 minute.
How can I download Jaan War Ke song ?
You can download Jaan War Ke song via click above download links.