Jaan To Pyarie G Chohan Mp3 Song Download
Get This Song
Play Online
Share This Song
Jaan To Pyarie Song Lyrics
ਹਮੱਮ ਹਮੱਮ ਹਮੱਮ ਹਮੱਮ
ਹੋਏ ਹੋਏ ਹੋਏ ਹੋਏ
ਮੇਥੋਂ ਤੋਂ ਦਸਯਾ ਨੇ ਜਾਂਦਾ ਚੰਨ ਮਖਣਾ
ਹਾਏ ਦਸਦੀ ਨੂ ਔਂਦੀ ਸੰਗ ਵੇ
ਭਾਨ ਚੂੜੀਆਂ (ਚੂੜੀਆਂ)
ਭਾਨ ਚੂੜੀਆਂ ਪਿਆਰ ਤੇਰਾ ਵੇਖਦੀ ਨੇ
ਹੱਥ ਚ ਮਰਾਲੀ ਵਾਂਗ ਵੇ
ਭਾਨ ਚੂੜੀਆਂ ਪਿਆਰ ਤੇਰਾ ਵੇਖਦੀ ਨੇ
ਹੱਥ ਚ ਮਰਾਲੀ ਵਾਂਗ ਵੇ
ਜਦੋਂ ਹਸਦੀ ਨੇ ਧਰਮ ਨਾਲ ਚਨੀਏ
ਨੇ ਮੱਲੋ ਮਲੀ ਦਿਲ ਠਗਦੀ
ਨੀ ਕਿਵੇ ਸੋਹਣੀਏ (ਸੋਹਣੀਏ)
ਕਿਵੇ ਸੋਹਣੀਏ ਦੇਖਾਵਾਂ ਸੀਨਾ ਚੀਰ ਕੇ
ਤੂ ਜਾਨ ਤੋਂ ਪਯਾਰੀ ਲਗਦੀ
ਨੀ ਕਿਵੇ ਸੋਹਣੀਏ ਦੇਖਾਵਾਂ ਸੀਨਾ ਚੀਰ ਕੇ
ਤੂ ਜਾਨ ਤੋਂ ਪਯਾਰੀ ਲਗਦੀ
ਜਿਸ ਦਿਨ ਹੁੰਦੀ ਨਹਿਯੋ ਤੇਰੀ ਮੇਰੀ ਗਲ ਵੇ
ਸਾਰਾ ਦਿਨ ਪੈਂਦੇ ਰਿਹਿੰਦੇ ਕਾਲਜੇ ਚ ਸਾਲ ਵੇ
ਜਿਸ ਦਿਨ ਹੁੰਦੀ ਨਹਿਯੋ ਤੇਰੀ ਮੇਰੀ ਗਲ ਵੇ
ਸਾਰਾ ਦਿਨ ਪੈਂਦੇ ਰਿਹਿੰਦੇ ਕਾਲਜੇ ਚ ਸਾਲ ਵੇ (ਕਾਲਜੇ ਚ ਸਾਲ ਵੇ)
ਚੰਨਾ ਸੋਨ ਵੇ ਨੇ ਦੇਂਦੀ ਮੈਨੂੰ ਰਾਤ ਨੂ
ਹਾਏ ਯਾਦ ਤੇਰੇ ਕਰੇ ਤੰਗ ਵੇ
ਭਾਨ ਚੂੜੀਆਂ (ਚੂੜੀਆਂ)
ਭਾਨ ਚੂੜੀਆਂ ਪਿਆਰ ਤੇਰਾ ਵੇਖਦੀ ਨੇ
ਹੱਥ ਚ ਮਰਾਲੀ ਵਾਂਗ ਵੇ
ਭਾਨ ਚੂੜੀਆਂ ਪਿਆਰ ਤੇਰਾ ਵੇਖਦੀ ਨੇ
ਹੱਥ ਚ ਮਰਾਲੀ ਵਾਂਗ ਵੇ
ਮੇਰਾ ਵੀ ਹੈ ਸਚੀ ਜਮਾ ਤੇਰੇ ਵਾਲਾ ਹਾਲ ਨੀ
ਤੇਰੀ ਤਸਵੀਰ ਚੂਂ ਲਾਵਾ ਸੀਨੇ ਨਾਲ ਨੇ
ਮੇਰਾ ਵੀ ਹੈ ਸਚੀ ਜਮਾ ਤੇਰੇ ਵਾਲਾ ਹਾਲ ਨੀ
ਤੇਰੀ ਤਸਵੀਰ ਚੂਂ ਲਾਵਾ ਸੀਨੇ ਨਾਲ ਨੇ
ਚੂਂ ਲਾਵਾ ਸੀਨੇ ਨਾਲ ਨੇ
ਡਰ ਲਗਦਾ ਆ ਤੇਰੇ ਮੇਰੇ ਪਿਆਰ ਨੂ
ਨਾ ਲਗ ਜਾਏ ਨਜ਼ਰ ਜੱਗ ਦੀ
ਨੀ ਕਿਵੇ ਸੋਹਣੀਏ
ਕਿਵੇ ਸੋਹਣੀਏ ਦੇਖਾਵਾਂ ਸੀਨਾ ਚੀਰ ਕੇ
ਤੂ ਜਾਨ ਤੋਂ ਪਯਾਰੀ ਲਗਦੀ
ਕਿਵੇ ਸੋਹਣੀਏ ਦੇਖਾਵਾਂ ਸੀਨਾ ਚੀਰ ਕੇ
ਤੂ ਜਾਨ ਤੋਂ ਪਯਾਰੀ ਲਗਦੀ
ਹੋਏ ਹੋਏ ਹੋਏ ਹੋਏ
ਭਗਤੇ ਚ ਬੱਲੇ ਬੱਲੇ ਹੋਜੂ ਤੇਰੀ ਹੋਰ ਦੇ
ਮਾਂਗ ਜੇ ਸਜਾਦੇ ਪੂਰੀ ਚੁਟਕੀ ਸੰਦੂਰ ਦੀ
ਭਗਤੇ ਚ ਬੱਲੇ ਬੱਲੇ ਹੋਜੂ ਤੇਰੀ ਹੋਰ ਦੇ
ਮਾਂਗ ਜੇ ਸਜਾਦੇ ਪੂਰੀ ਚੁਟਕੀ ਸੰਦੂਰ ਦੀ
ਚੁਟਕੀ ਸੰਦੂਰ ਦੀ
ਤੇਰੇ ਪਿਆਰ ਵਿਚ ਰੰਗੀ ਜਾਵਾ ਹਾਣੀਆਂ
ਤੂ ਐਸਾ ਕੋਈ ਚੜਾ ਦੇ ਰੰਗ ਵੇ
ਭਾਨ ਚੂੜੀਆਂ (ਚੂੜੀਆਂ)
ਭਾਨ ਚੂੜੀਆਂ ਪਿਆਰ ਤੇਰਾ ਵੇਖਦੀ ਨੇ
ਹੱਥ ਚ ਮਰਾਲੀ ਵਾਂਗ ਵੇ
ਭਾਨ ਚੂੜੀਆਂ ਪਿਆਰ ਤੇਰਾ ਵੇਖਦੀ ਨੇ
ਹੱਥ ਚ ਮਰਾਲੀ ਵਾਂਗ ਵੇ
ਹੱਥਾਂ ਉੱਤੇ ਮਿਹੰਦੀ ਗੋਰੀ ਵੀਣੀ ਵਿਚ ਚੂੜਾ ਨੇ
ਬਣਜਾ ਤੂ ਮੇਰੀ ਲੈਕੇ ਸਾਲੂ ਸਿਰ ਗੂੜਾ ਨੇ
ਹੱਥਾਂ ਉੱਤੇ ਮਿਹੰਦੀ ਗੋਰੀ ਵੀਣੀ ਵਿਚ ਚੂੜਾ ਨੇ
ਬਣਜਾ ਤੂ ਮੇਰੀ ਲੈਕੇ ਸਾਲੂ ਸਿਰ ਗੂੜਾ ਨੇ
ਸਾਲੂ ਸਿਰ ਗੂੜਾ ਨੇ
ਰੀਜਾਂ ਕਰਦੂ ਕਰਮਜੀਤ ਪੂਰੀਆਂ ਨੀ
ਹੋਗੀ ਜਦੋਂ ਮੇਹਰ ਰਬ ਦੇ
ਨੀ ਕਿਵੇ ਸੋਹਣੀਏ (ਸੋਹਣੀਏ)
ਕਿਵੇ ਸੋਹਣੀਏ ਦੇਖਾਵਾਂ ਸੀਨਾ ਚੀਰ ਕੇ
ਤੂ ਜਾਨ ਤੋਂ ਪਯਾਰੀ ਲਗਦੀ
ਨੀ ਕਿਵੇ ਸੋਹਣੀਏ ਦੇਖਾਵਾਂ ਸੀਨਾ ਚੀਰ ਕੇ
ਤੂ ਜਾਨ ਤੋਂ ਪਯਾਰੀ ਲਗਦੀ
ਭਾਨ ਚੂੜੀਆਂ ਪਿਆਰ ਤੇਰਾ ਵੇਖਦੀ ਨੇ
ਹੱਥ ਚ ਮਰਾਲੀ ਵਾਂਗ ਵੇ
ਕਿਵੇ ਸੋਹਣੀਏ ਦੇਖਾਵਾਂ ਸੀਨਾ ਚੀਰ ਕੇ
ਤੂ ਜਾਨ ਤੋਂ ਪਯਾਰੀ ਲਗਦੀ
ਭਾਨ ਚੂੜੀਆਂ ਪਿਆਰ ਤੇਰਾ ਵੇਖਦੀ ਨੇ
ਹੱਥ ਚ ਮਰਾਲੀ ਵਾਂਗ ਵੇ
ਕਿਵੇ ਸੋਹਣੀਏ ਦੇਖਾਵਾਂ ਸੀਨਾ ਚੀਰ ਕੇ
ਤੂ ਜਾਨ ਤੋਂ ਪਯਾਰੀ ਲਗਦੀ
You May Also Like
» Akh Na Milave Kuriye [G Chohan] » Driiver [G Chohan] » Taryan Di Looww [G Chohan] » Dil Mitra Da [G Chohan] » Khushian Manoa [G Chohan] » Gandansi [G Chohan] » Ek Aadi Waje [G Chohan] » Terian Baatan [G Chohan]FAQs for Jaan To Pyarie
Who is singer of Jaan To Pyarie song ?
Singer of G Chohan.
Who is writer of Jaan To Pyarie song ?
G Chohan wrote this Song.
Who is the music director of Jaan To Pyarie song ?
Jaan To Pyarie is Tuned by Aman Hayer.
Which label release Jaan To Pyarie song ?
Jaan To Pyarie is released under the label of Speed Records India.
Whats the playtime (duration) of Jaan To Pyarie song ?
Playtime of song Jaan To Pyarie is 05:32 minute.
How can I download Jaan To Pyarie song ?
You can download Jaan To Pyarie song via click above download links.