Jaan To Pyari Gora Chak Wala Mp3 Song Download
Get This Song
Play Online
Share This Song
Jaan To Pyari Song Lyrics
ਮੇਰੀ ਗੱਲ ਸੁਣੀ ਦਿਲਦਾਰਾ, ਲੱਗੇ ਜਾਨੋਂ ਵੱਧ ਪਿਆਰਾ
ਮੇਰੀ ਗੱਲ ਸੁਣੀ ਦਿਲਦਾਰਾ, ਲੱਗੇ ਜਾਨੋਂ ਵੱਧ ਪਿਆਰਾ
ਚੇਤੇ ਰੱਖੇਂਗਾ ਜਾਂ ਮੈਨੂੰ ਦਿਲੋਂ ਵਿਸਾਰੇਂਗਾ
ਮੈਂ ਜਦ ਗਈ ਵਿਆਹੀ ਵੇ ਦਿਨ ਕਿਵੇਂ ਗੁਜ਼ਾਰੇਂਗਾ
ਮੈਂ ਜਦ ਗਈ ਵਿਆਹੀ ਵੇ ਦਿਨ ਕਿਵੇਂ ਗੁਜ਼ਾਰੇਂਗਾ
ਮੂੰਹੋਂ ਇਹ ਗੱਲ ਕਹਿ ਨਾ ਅੜੀਏ, ਹੋਣਾ ਇਹ ਦੁੱਖ ਸਹਿ ਨਾ ਅੜੀਏ
ਮੂੰਹੋਂ ਇਹ ਗੱਲ ਕਹਿ ਨਾ ਅੜੀਏ, ਹੋਣਾ ਇਹ ਦੁੱਖ ਸਹਿ ਨਾ ਅੜੀਏ
ਜਿਉਂਦੇ ਜੀਅ ਨੀ ਸਹਿ ਹੋਣਾ ਜੇ ਇਹ ਦੁੱਖ ਲਾਵੇਂਗੀ
ਯਾਰ ਜ਼ਹਾਨੋਂ ਤੁਰ ਜੁਗਾ, ਜੇ ਵਿਆਹ ਕਰਵਾਵੇਂਗੀ
ਯਾਰ ਜ਼ਹਾਨੋਂ ਤੁਰ ਜੁਗਾ, ਜੇ ਵਿਆਹ ਕਰਵਾਵੇਂਗੀ
ਤੂੰ ਮੈਨੂੰ ਬਿਨ ਮਿਲਿਆਂ ਤੋਂ ਇਕ ਪਲ ਨਾ ਰਹਿੰਦਾ ਵੇ
ਤੇਰੇ ਨਾਲ ਜਹਾਨ ਜਾਨ ਤੋਂ ਪਿਆਰੀ ਕਹਿੰਦਾ ਵੇ
ਤੇਰੇ ਨਾਲ ਜਹਾਨ ਜਾਨ ਤੋਂ ਪਿਆਰੀ ਕਹਿੰਦਾ ਵੇ
ਕਿਸ ਨਾਲ ਗੱਲਾਂ ਕਰ ਕਰ ਕੇ
ਕਿਸ ਨਾਲ ਗੱਲਾਂ ਕਰ ਕਰ ਕੇ, ਦਿਲੋਂ ਦਰਦ ਨਿਵਾਰੇਂਗਾ
ਮੈਂ ਜਦ ਗਈ ਵਿਆਹੀ ਵੇ ਦਿਨ ਕਿਵੇਂ ਗੁਜ਼ਾਰੇਂਗਾ
ਮੈਂ ਜਦ ਗਈ ਵਿਆਹੀ ਵੇ ਦਿਨ ਕਿਵੇਂ ਗੁਜ਼ਾਰੇਂਗਾ
ਰੱਬ ਅੱਗੇ ਅਰਦਾਸ ਕਰਾਂ ਇਹ ਦਿਨ ਕਦੇ ਆਵੇ ਨਾ
ਮੇਰੇ ਕੋਲੋਂ ਹੋਰ ਕੋਈ ਤੈਨੂੰ ਖੋ ਲੈ ਜਾਵੇ ਨਾ
ਰੱਬ ਅੱਗੇ ਅਰਦਾਸ ਕਰਾਂ ਇਹ ਦਿਨ ਕਦੇ ਆਵੇ ਨਾ
ਮੈਨੂੰ ਹੈ ਵਿਸ਼ਵਾਸ਼ ਪੂਰਾ
ਮੈਨੂੰ ਹੈ ਵਿਸ਼ਵਾਸ਼ ਪੂਰਾ, ਨਾ ਕਹਿਰ ਕਮਾਵੇਂਗੀ
ਯਾਰ ਜ਼ਹਾਨੋਂ ਤੁਰ ਜੁਗਾ, ਜੇ ਵਿਆਹ ਕਰਵਾਵੇਂਗੀ
ਯਾਰ ਜ਼ਹਾਨੋਂ ਤੁਰ ਜੁਗਾ, ਜੇ ਵਿਆਹ ਕਰਵਾਵੇਂਗੀ
ਕਰ ਜੇ ਦੂਰ ਤੇਰੇ ਤੋਂ ਕੂੰਝ ਨਿਮਾਣੀ ਨੂੰ
ਕਿੰਝ ਲਿਖੇਂਗਾ ਗੀਤਾਂ ਵਿਚ ਤੂੰ ਦਰਦ ਕਹਾਣੀ ਨੂੰ
ਕਿੰਝ ਲਿਖੇਂਗਾ ਗੀਤਾਂ ਵਿਚ ਤੂੰ ਦਰਦ ਕਹਾਣੀ ਨੂੰ
ਕੇਵਲ ਨਾਗਾਂ ਵਾਲਿਆ ਵੇ
ਕੇਵਲ ਨਾਗਾਂ ਵਾਲਿਆ, ਲਿਖ ਲਿਖ ਵਰਕੇ ਪਾੜੇਂਗਾ
ਮੈਂ ਜਦ ਗਈ ਵਿਆਹੀ ਵੇ ਦਿਨ ਕਿਵੇਂ ਗੁਜ਼ਾਰੇਂਗਾ
ਮੈਂ ਜਦ ਗਈ ਵਿਆਹੀ ਵੇ ਦਿਨ ਕਿਵੇਂ ਗੁਜ਼ਾਰੇਂਗਾ
ਦੁਨੀਆਂ ਉਤੇ ਪਿਆਰ ਤੇਰਾ, ਤੈਨੂੰ ਨਜ਼ਰ ਨਾ ਆਉਗਾ
ਇਸ਼ਕ ਤੇਰੇ ਵਿਚ ਮਰਿਆ, ਕਬਰ 'ਤੇ ਲਿਖਿਆ ਜਾਉਗਾ
ਹੋ ਇਸ਼ਕ ਤੇਰੇ ਵਿਚ ਮਰਿਆ, ਕਬਰ 'ਤੇ ਲਿਖਿਆ ਜਾਉਗਾ
ਰਾਹ ਕਬਰਾਂ ਦੇ ਪੈ ਜੀਂ
ਰਾਹ ਕਬਰਾਂ ਦੇ ਪੈ ਜੀਂ ਜਦ ਸੌਹਰਿਆਂ ਤੋਂ ਆਵੇਂਗੀ
ਯਾਰ ਜਹਾਨੋਂ ਤੁਰ ਜੁਗਾ, ਜੇ ਵਿਆਹ ਕਰਵਾਵੇਂਗੀ
ਮੈਂ ਜਦ ਗਈ ਵਿਆਹੀ ਵੇ ਦਿਨ ਕਿਵੇਂ ਗੁਜ਼ਾਰੇਂਗਾ
ਯਾਰ ਜਹਾਨੋਂ ਤੁਰ ਜੁਗਾ, ਜੇ ਵਿਆਹ ਕਰਵਾਵੇਂਗੀ
ਮੈਂ ਜਦ ਗਈ ਵਿਆਹੀ ਵੇ ਦਿਨ ਕਿਵੇਂ ਗੁਜ਼ਾਰੇਂਗਾ
You May Also Like
» Asi Haan Gharib [Gora Chak Wala] » Jis Din Da [Gora Chak Wala] » Do Din Ruske [Gora Chak Wala] » Silaque Karn Waliye [Gora Chak Wala] » Tera Rusna Manauna [Gora Chak Wala] » Koi Aisi Thokar Maar [Gora Chak Wala] » Mainu Karke Pasand [Gora Chak Wala]FAQs for Jaan To Pyari
Who is singer of Jaan To Pyari song ?
Singer of Gora Chak Wala.
Who is writer of Jaan To Pyari song ?
Manpreet Tiwana wrote this Song.
Who is the music director of Jaan To Pyari song ?
Jaan To Pyari is Tuned by Atul Sharma.
Which label release Jaan To Pyari song ?
Jaan To Pyari is released under the label of T-Series.
Whats the playtime (duration) of Jaan To Pyari song ?
Playtime of song Jaan To Pyari is 05:06 minute.
How can I download Jaan To Pyari song ?
You can download Jaan To Pyari song via click above download links.