Jaan Meriye Akaal Mp3 Song Download
Get This Song
Play Online
Share This Song
Jaan Meriye Song Lyrics
ਹੋ ਐਂਵੇ ਕਾਤੋ ਛੱਡਦੀ ਏ ਦਿਲ ਜੱਟੀਏ
ਜੱਟਾਂ ਚ ਚਲਾਕੀ ਹੁੰਦੀ ਨਿਲ ਜੱਟੀਏ
ਹੋ ਐਂਵੇ ਕਾਤੋ ਛੱਡਦੀ ਏ ਦਿਲ ਜੱਟੀਏ
ਜੱਟਾਂ ਚ ਚਲਾਕੀ ਹੁਦੀ ਨਿਲ ਜੱਟੀਏ
ਸੌਂਹ ਲੱਗੇ Bottle ਦੀ ਚੀਜ਼ ਕੀ ਮੁੰਡੇ ਲਈ
ਅੱਗੇ ਇੱਥੋਂ ਸਾਬ ਲਾ ਲਈ ਮੁਸਕਾਨ ਮੇਰੀਏ
ਇੱਥੋਂ ਸਾਬ ਲਾ ਲਈ ਮੁਸਕਾਨ ਮੇਰੀਏ
ਓ ਅੱਪਾ Peg ਛੱਡਦੇ Glass ਚ ਨੀ ਪਾ ਕੇ ਦੱਸ
ਤੈਨੂੰ ਕਿੱਦਾਂ ਛੱਡ ਦਾਂਗੇ ਜਾਨ ਮੇਰੀਏ
ਓ ਅੱਪਾ Peg ਛੱਡਦੇ Glass ਚ ਨੀ ਪਾ ਕੇ ਦੱਸ
ਤੈਨੂੰ ਕਿੱਦਾਂ ਛੱਡ ਦਾਂਗੇ ਜਾਨ ਮੇਰੀਏ
ਇਕ ਵਾਰ ਕੇਹਾ ਕਰ ਕਿਹੜੀ ਚੀਜ਼ ਚਾਹੀਦੀ ਏ
ਹਾਜ਼ਿਰ ਹੋਗੀ ਤੇਰੀ ਇਕ ਕੇਹਣ ਤੇ
ਸੋਨੇ ਜਿਹੀ ਏ ਕਿਸੀ ਚੀਜ਼ ਸੋਨੇ ਦੀ ਬਣਾਉਣੀ
ਮੁੰਡਾ ਕੇਹ ਦੂ ਸੋਨੇਯਾਰੇ ਆ ਨੂ ਲਾ ਕੇ ਲਾਈਨ ਤੇ
ਓ ਭੇਜ Screenshot ਕਿਹੜੇ Suit ਚਾਹੀਦੇ ਆ
ਧੇਰ ਲਾ ਦੂਨ ਸੁੱਟਾਂ ਦਾ ਜ਼ਬਾਨ ਮੇਰੀ ਏ
ਧੇਰ ਲਾ ਦੂਨ ਸੁੱਟਾਂ ਦਾ ਜ਼ਬਾਨ ਮੇਰੀ ਏ
ਓ ਅੱਪਾ Peg ਛੱਡਦੇ Glass ਚ ਨੀ ਪਾ ਕੇ ਦੱਸ
ਤੈਨੂੰ ਕਿੱਦਾਂ ਛੱਡ ਦਾਂਗੇ ਜਾਨ ਮੇਰੀਏ
ਆਪਾ Peg ਛੱਡਦੇ Glass ਚ ਨੀ ਪਾ ਕੇ ਦੱਸ
ਤੈਨੂੰ ਕਿੱਦਾਂ ਛੱਡ ਦਾਂਗੇ ਜਾਨ ਮੇਰੀਏ
ਥੋੜੀ ਬਹੁਤ-ਹੀ ਰਹਿ ਜੇ ਦਾਰੂ Bottle ਦੇ ਵਿਚ
ਸਾਡੇ ਮਿੱਤਰ ਵੀ ਕਹਿੰਦੇ ਅਸੀਂ ਦੋਲਣੀ ਨਾਹੀਂ
ਓ ਇਕ Peg ਭਰ ਜਾਨਾ ਕੀਮਤੀ ਬੜੀ ਏ
ਚੀਜ਼ ਕੀਮਤੀ ਕੋਈ ਪੈਰਾਂ ਵਿਚ ਰੋਲਣੀ ਨਾਹੀਂ
ਹੋ ਵਾਰੀ ਕਿੱਦੀ ਗੱਲ ਦੀ ਏ ਹੱਥ ਹੀ ਨਾਹੀਂ ਰਹਣਾ
ਜੇਡੇ ਤੈਨੂੰ Touch ਕਰ ਗਿਆ ਰਕਾਨ ਮੇਰੀਏ
ਤੈਨੂੰ Touch ਕਰ ਗਿਆ ਰਕਾਨ ਮੇਰੀਏ
ਓ ਆਪਾ Peg ਛੱਡਦੇ Glass ਚ ਨੀ ਪਾ ਕੇ ਦੱਸ
ਤੈਨੂੰ ਕਿੱਦਾਂ ਛੱਡ ਦਾਂਗੇ ਜਾਨ ਮੇਰੀਏ
ਓ ਆਪਾ Peg ਛੱਡਦੇ Glass ਚ ਨੀ ਪਾ ਕੇ ਦੱਸ
ਤੈਨੂੰ ਕਿੱਦਾਂ ਛੱਡ ਦਾਂਗੇ ਜਾਨ ਮੇਰੀਏ
ਓ ਜੋਗ ਪਲਟਾ ਮੁੰਡਾ ਜੱਟੀਏ ਕਿਸੇ ਨੇ ਤੇਰੀ
ਵੇਖੇਯਾਂ ਜੇ ਵਾਹ ਵੱਲ ਵੀ
ਵਾਂਗ ਤੇਰੀ ਸ਼ਨਕੁ ਰੰਧਾਵੇ ਆਂ ਦੇ ਘਰੇ
ਪੱਕੀ ਜੱਟੀਏ ਨੀ ਏ ਗੱਲ ਵੀ
ਓ ਕਾਬਿਲ Validity ਜਿੰਨੀ ਵੀ ਬਚੀ ਏ
Life ਹਾਸਿਆ ਆ ਤੋ ਹੋਨੀ ਕੁਰਬਾਨ ਮੇਰੀਏ
ਹਾਸਿਆ ਆ ਤੋ ਹੋਨੀ ਕੁਰਬਾਨ ਮੇਰੀਏ
ਓ ਆਪਾ Peg ਛੱਡਦੇ Glass ਚ ਨੀ ਪਾ ਕੇ ਦੱਸ
ਤੈਨੂੰ ਕਿੱਦਾਂ ਛੱਡ ਦਾਂਗੇ ਜਾਨ ਮੇਰੀਏ
ਆਪਾ Peg ਛੱਡਦੇ Glass ਚ ਨੀ ਪਾ ਕੇ ਦੱਸ
ਤੈਨੂੰ ਕਿੱਦਾਂ ਛੱਡ ਦਾਂਗੇ ਜਾਨ ਮੇਰੀਏ
ਜੱਸੀ ਓਏ
ਆਪਾ Peg ਛੱਡਦੇ Glass ਚ ਨੀ ਪਾ ਕੇ ਦੱਸ
ਤੈਨੂੰ ਕਿੱਦਾਂ ਛੱਡ ਦਾਂਗੇ ਜਾਨ ਮੇਰੀਏ
ਆਪਾ Peg ਛੱਡਦੇ Glass ਚ ਨੀ ਪਾ ਕੇ ਦੱਸ
ਤੈਨੂੰ ਕਿੱਦਾਂ ਛੱਡ ਦਾਂਗੇ ਜਾਨ ਮੇਰੀਏ
You May Also Like
» Haunsla Buland [Mand] » Heavy Weight [Veet Baljit] » Tu Hi Tu [Garry Sandhu, Sultaan] » Feelings [Kaptaan] » Put Khetan De [Hardeep Grewal] » Taurr Check [Ekam Chanoli] » Wardaat 2 [Singga] » Pull Up [The PropheC]FAQs for Jaan Meriye
Who is singer of Jaan Meriye song ?
Singer of Akaal.
Who is writer of Jaan Meriye song ?
Akaal wrote this Song.
Who is the music director of Jaan Meriye song ?
Jaan Meriye is Tuned by Jassi X.
Which label release Jaan Meriye song ?
Jaan Meriye is released under the label of Hot Shot Music.
Whats the playtime (duration) of Jaan Meriye song ?
Playtime of song Jaan Meriye is 03:08 minute.
How can I download Jaan Meriye song ?
You can download Jaan Meriye song via click above download links.