Ja Ve Sajna Roshan Shayar Mp3 Song Download
Get This Song
Play Online
Share This Song
Ja Ve Sajna Song Lyrics
Gur Sidhu Music!
ਮੈਨੂ ਪਿਹਲਾ ਹੀ ਦੱਸ ਦਈ ਜਦੋਂ ਛੱਡ ਜਾਵੇਂਗਾ
ਮੈਥੋਂ ਰੁਲੇਯਾ ਜਾਣਾ ਨਹੀ ਤੇ ਤੂ ਪਛਤਾਵੇਂਗਾ
ਫਿਰ ਦਿਲ ਤੇ ਲੱਗਿਆ ਸੱਟਾਂ ਨੂ ਦੋਵੇ ਸੀਹ ਲਾਗੇ
ਚੱਲ ਜਾ ਵੇ ਸੱਜਣਾ ਵੇ ਤੇਰੇ ਬਿਨ ਜੀਲਾਗੇ ਹਾਏ
ਚੱਲ ਜਾ ਵੇ ਸੱਜਣਾ ਵੇ ਤੇਰੇ ਬਿਨ ਜੀਲਾਗੇ
ਹੋ ਜ਼ੱਰ ਲੰਗੇ ਤੇਰੇ ਤਾਣੇ ਵੀ ਤੈਨੂ ਪ੍ਯਾਰ ਜੋ ਕੀਤਾ ਏ
ਡਰ ਲਗਨ ਹੱਟ ਗਯਾ ਵੇ ਤੇਰਾ ਇਸ਼ਕ ਜੋ ਪੀਤਾ ਏ
ਹੋ ਜ਼ੱਰ ਲੰਗੇ ਤੇਰੇ ਤਾਣੇ ਵੀ ਤੈਨੂ ਪ੍ਯਾਰ ਜੋ ਕੀਤਾ ਏ
ਡਰ ਲਗਨ ਹੱਟ ਗਯਾ ਵੇ ਤੇਰਾ ਇਸ਼ਕ ਜੋ ਪੀਤਾ ਏ
ਤੂ ਭੁੱਲ ਗਯਾ ਸੌਖਾ ਵੇ ਮੇਰਾ ਹਰ ਸਾਹ ਔਖਾ ਵੇ
ਜੋ ਰਹਿ ਗਏ ਬਾਕੀ ਹੰਜੂ ਪੀ ਲਵਾਂਗੇ ਹਾਏ
ਚੱਲ ਜਾ ਵੇ ਸੱਜਣਾ ਵੇ ਤੇਰੇ ਬਿਨ ਜੀਲਾਗੇ
ਚੱਲ ਜਾ ਵੇ ਸੱਜਣਾ ਵੇ ਤੇਰੇ ਬਿਨ ਜੀਲਾਗੇ ਹਾਏ
ਚੱਲ ਜਾ ਵੇ ਸੱਜਣਾ ਵੇ ਤੇਰੇ ਬਿਨ ਜੀਲਾਗੇ
ਬੜੇ ਖਾਬ ਸੀ ਮੇਰੇ ਵੇ ਬਸ ਖਾਬ ਹੀ ਬਣ ਰਿਹ ਗਏ
ਦੱਸ ਦੇ ਦਿਲ ਕਮਲੇ ਨੂ ਅਸੀ ਕੀਤੇ ਘੱਟ ਰਿਹ ਗਏ
ਬੇਡ ਖਾਬ ਸੀ ਮੇਰੇ ਵੇ ਬਸ ਖ੍ਵਾਬ ਹੀ ਬਣ ਰਿਹ ਗਏ
ਦੱਸ ਦੇ ਦਿਲ ਕਮਲੇ ਨੂ ਅਸੀ ਕੀਤੇ ਘੱਟ ਰਿਹ ਗਏ
ਤੇਰੇ ਮੇਰੇ ਯਾਰਾਨੇਯਾ ਨੂ ਦੱਸ ਨਾਮ ਕਿ ਡੇਯਾਣਗੇ
ਚੱਲ ਜਾ ਵੇ ਸੱਜਣਾ ਵੇ ਤੇਰੇ ਬਿਨ
ਚੱਲ ਜਾ ਵੇ ਸੱਜਣਾ ਵੇ ਤੇਰੇ ਬਿਨ ਜੀਲਾਗੇ ਹਾਏ
ਚੱਲ ਜਾ ਵੇ ਸੱਜਣਾ ਵੇ ਤੇਰੇ ਬਿਨ ਜੀਲਾਗੇ
You May Also Like
» Chadi Jawani [Roshan Shayar] » Ishq Di Kinmin [Roshan Shayar] » Holi Holi Nach [Roshan Shayar] » Pyar Tere Naal [Roshan Shayar] » Gori Gardan [Roshan Shayar] » Nazraan Chura [Roshan Shayar] » Chan Jiha Mukh [Roshan Shayar]FAQs for Ja Ve Sajna
Who is singer of Ja Ve Sajna song ?
Singer of Roshan Shayar.
Who is writer of Ja Ve Sajna song ?
Roshan Shayar wrote this Song.
Who is the music director of Ja Ve Sajna song ?
Ja Ve Sajna is Tuned by Charan Thakur.
Which label release Ja Ve Sajna song ?
Ja Ve Sajna is released under the label of Cosmo Royal Music.
Whats the playtime (duration) of Ja Ve Sajna song ?
Playtime of song Ja Ve Sajna is 08:06 minute.
How can I download Ja Ve Sajna song ?
You can download Ja Ve Sajna song via click above download links.