Ishq E Pak Mankirt Aulakh, Zehr Vibe Mp3 Song Download
Get This Song
Play Online
Share This Song
Ishq E Pak Song Lyrics
Cheetah
ਤੂੰ ਚੜਦੇ ਤੇ ਮੈਂ ਲਹਿੰਦੇ ਤੋਂ
ਦੋਹੇਂ ਲੰਡਨ ਪੜ੍ਹਨ ਨੂੰ ਆਏ ਆਂ
ਤੂੰ ਆਪਣਾ-ਆਪਣਾ ਲੱਗਦਾ ਐ
ਮੁਲਕ ਤਾਂ ਚੰਨਾ ਪਰਾਏ ਆਂ
ਮੈਂ ਸੁਣਿਆ ਪਿੰਡ ਤਾਂ ਤੇਰਾ ਵੇ
ਬੋਰਡਰ ਦੇ ਨਾਲ ਲੱਗਦਾ ਐ
ਮੈਂ ਚਿਹਰਾ ਢੱਕ ਕੇ ਰੱਖਦੀ ਆਂ
ਕਿੰਨੀ ਸੋਹਣੀ ਪੱਗ ਤੂੰ ਬੰਨਦਾ ਐ
ਮੈਂ ਬੜਾ ਨਮਾਜ ਤੂੰ ਜਾਪ ਕਰੇ
ਦੋਹੇਂ ਧਰਮਾਂ ਲਈ ਜ਼ਰੂਰੀ ਐ
ਅਸੀਂ ਦੋਹੇਂ ਕਿੰਨੀ ਕੋਲ ਖੜੇ
ਫਿਰ ਵੀ ਕਿੰਨੀ ਦੂਰੀ ਐ
ਦੋਹੇਂ ਕਿੰਨੀ ਕੋਲ ਖੜੇ
ਫਿਰ ਵੀ ਕਿੰਨੀ ਦੂਰੀ ਐ
ਤੈਨੂੰ ਦੇਖ-ਦੇਖ ਦਿਨ ਚੜ੍ਹਦਾ ਵੇ
ਦਿਲ ਤੇਰੇ ਤੇ ਹੀ ਮਰਦਾ ਵੇ
ਮੈਂ ਡੀਕਾਂ ਤੇਰੀ ਦੀਦ ਨੂੰ ਹੁਣ
ਪੋਰਾ ਵੀ ਨਾ ਸਰਦਾ ਵੇ
ਚੰਨ ਨੂੰ ਤੱਕ ਕੇ ਬਾਤਾਂ ਪਾਉਣੀ ਆਂ
ਤੇਰਾ ਨਾਮ ਲੈ ਕੇ ਮੈਂ ਤਾਂ ਜੀਉਣੀ ਆਂ
ਇੱਕ ਨੱਕ ਬਣਵਾ ਲਾਂ ਥੋੜੇ ਲਈ
ਜੇ ਥੋੜ੍ਹੀ ਜੀ ਹਜ਼ੂਰੀ ਐ
ਅਸੀਂ ਦੋਹੇਂ ਕਿੰਨੀ ਕੋਲ ਖੜੇ
ਫਿਰ ਵੀ ਕਿੰਨੀ ਦੂਰੀ ਐ
ਦੋਹੇਂ ਕਿੰਨੀ ਕੋਲ ਖੜੇ
ਫਿਰ ਵੀ ਕਿੰਨੀ ਦੂਰੀ ਐ
ਏਹ ਫਰਕ ਕਿਉਂ ਪਿਆ ਲਕੀਰਾਂ ਦਾ
ਮੈਂ ਅੰਦਰ-ਅੰਦਰ ਤੜਫਾਂ ਨੀ
ਤੇਰੀ ਅੱਖ ਵੀ ਕੁਝ-ਕੁਝ ਕਹਿੰਦੀ ਐ
ਇਸ਼ਕ ਸ਼ਾਇਦ ਇੱਕ-ਤਰਫਾ ਨੀ
ਮੈਨੂੰ ਸੱਖੀਆਂ ਪੁੱਛਦੀਆਂ ਖੁਸ਼ ਐ ਕਿਉਂ
ਲੱਗੇ ਇਸ਼ਕੇ ਦਾ ਰੰਗ ਛਾਇਆ ਐ
ਮੈਂ ਅੱਜ-ਕੱਲ ਸੁਣਨਾ ਉਡਾਰੀਆਂ ਵੇ
ਜੋ ਗੀਤ ਸਰਤਾਜ ਨੇ ਗਾਇਆ ਐ
ਤੈਨੂੰ ਵੇਖ ਕੇ ਦਿਲ ਵਿੱਚ ਠੰਢ ਪੈਂਦੀ
ਫੀਲਿੰਗ ਕਿੰਨੀ ਗੂੜ੍ਹੀ ਐ
ਅਸੀਂ ਇਸ਼ਕ ਦੇ ਹੀ ਰਾਹੀ ਆਂ
ਇੱਕੋ ਸਾਡਾ ਹੈ ਰੱਬ ਵੇ
ਸਾਡੀ ਜੋੜੀ ਵੀ ਮਸ਼ਹੂਰ ਹੋਊ
ਜਿਵੇਂ ਬੂਟਾ ਸਿੰਘ ਤੇ ਜੈਨਬ ਵੇ
ਤੇਰੇ ਲਈ ਰੰਗੀਆਂ ਸਾਰੀਆਂ ਵੇ ਚੁੰਨੀਆਂ
ਤੇਰੀ ਪੱਗ ਦੇ ਨਾਲ ਸਭ ਮੈਚ ਹੁੰਦੀਆਂ
ਗਰੇਵਾਲਾ ਤੇਰੇ ਦਰਸ਼ਨ ਵੇ
ਅੱਖਾਂ ਲਈ ਬਹੁਤ ਜ਼ਰੂਰੀ ਐ
ਅਸੀਂ ਦੋਹੇਂ ਕਿੰਨੀ ਕੋਲ ਖੜੇ
ਫਿਰ ਵੀ ਕਿੰਨੀ ਦੂਰੀ ਐ
ਦੋਹੇਂ ਕਿੰਨੀ ਕੋਲ ਖੜੇ
ਫਿਰ ਵੀ ਕਿੰਨੀ ਦੂਰੀ ਐ
ਅਸੀਂ ਦੋਹੇਂ ਕਿੰਨੀ ਕੋਲ ਖੜੇ ਫਿਰ ਵੀ ਕਿੰਨੀ ਦੂਰੀ ਐ
ਅਸੀਂ ਦੋਹੇਂ ਕਿੰਨੀ ਕੋਲ ਖੜੇ ਫਿਰ ਵੀ ਕਿੰਨੀ ਦੂਰੀ ਐ
You May Also Like
» My Wish [GKhan, Fateh Shergill, Diamond] » Jawani [Karamjit Anmol] » Feelings [Akhil, Ekam] » Husan Thumke 2022 [Rai Jujhar] » Sohhne Ho [Miel] » Rebel [Simiran Kaur Dhadli] » Nigaah [Pragati Nagpal] » Nawa Saal [Zafar]FAQs for Ishq E Pak
Who is singer of Ishq E Pak song ?
Singer of Mankirt Aulakh, Zehr Vibe.
Who is writer of Ishq E Pak song ?
Grewal wrote this Song.
Who is the music director of Ishq E Pak song ?
Ishq E Pak is Tuned by Cheetah.
Which label release Ishq E Pak song ?
Ishq E Pak is released under the label of Mankirt Aulakh.
Whats the playtime (duration) of Ishq E Pak song ?
Playtime of song Ishq E Pak is 02:51 minute.
How can I download Ishq E Pak song ?
You can download Ishq E Pak song via click above download links.