Ishq De Maare Surinder Pannu Mp3 Song Download
Get This Song
Play Online
Share This Song
Ishq De Maare Song Lyrics
ਹਮੱਮ ਹਮੱਮ, ਹੋਏ ਹੋਏ ਹੋਏ ਓ ਹੋ ਹੋ ਹੋ ਹੋਏ ਹੋਏ ਹੋਏ ਆ ਹਾਂ
ਓਏ ਹੋਏ ਹੋਏ ਓ ਹੋ ਹੋ ਹੋ
ਕਈ ਸਾਲਾਂ ਤੋਂ ਸੁਪਨਿਆਂ ਦੇ ਵਿੱਚ ਆਉਂਦੀ ਹੈ
ਕਈ ਸਾਲਾਂ ਤੋਂ ਸੁਪਨਿਆਂ ਦੇ ਵਿੱਚ ਆਉਂਦੀ ਹੈ
ਬਿਲੀਆਂ ਅੱਖਾਂ ਪਰ ਚਿਹਰੇ ਤੇ ਪਰਦਾ ਐ
ਜਿਨ੍ਹਾਂ ਕੁੜੀਏ
ਹੋਏ ਜਿਨ੍ਹਾਂ ਕੁੜੀਏ ਤੂੰ ਮੁੰਡੇ ਤੇ ਮਰਦੀ ਐ
ਓਹਤੋਂ ਜ਼ਿਆਦਾ ਮੁੰਡਾ ਤੇਰੇ ਤੇ ਮਰਦਾ ਐ
ਓਹਤੋਂ ਜ਼ਿਆਦਾ ਮੁੰਡਾ ਤੇਰੇ ਤੇ ਮਰਦਾ ਐ
ਓ ਹੋ
ਕਈ ਸਾਲਾਂ ਤੋਂ ਸੁਪਨਿਆਂ ਦੇ ਵਿੱਚ ਆਉਂਦਾ ਐ
ਕਈ ਸਾਲਾਂ ਤੋਂ ਸੁਪਨਿਆਂ ਦੇ ਵਿੱਚ ਆਉਂਦਾ ਐ
ਸਮਝ ਨਹੀਂ ਆਉਂਦੀ ਕਿਹੜਾ ਪਿੱਛਾ ਕਰਦਾ ਐ
ਅੱਜ ਸਵੇਰ ਤੋਂ ਛਿੱਕਾਂ ਆਈ ਜਾਂਦੀਆਂ ਨੇ
ਦੱਸੀਂ ਮਾਂ ਮੈਨੂੰ ਕਿਹੜਾ ਚੇਤੇ ਕਰਦਾ ਐ
ਦੱਸੀਂ ਮਾਂ ਮੈਨੂੰ ਕਿਹੜਾ ਚੇਤੇ ਕਰਦਾ ਐ
ਦੱਸੀਂ ਮਾਂ ਮੈਨੂੰ ਕਿਹੜਾ ਚੇਤੇ ਕਰਦਾ ਐ
ਸੁਣ ਸਖੀਏ ਕਦ ਪੈਣੀ ਨਵੀਂ ਸਕੀਰੀ ਨੀ
ਕਿਸ ਫਰਹਾਦ ਦੀ ਬਣਨਾ ਏ ਤੂੰ ਸੀਰੀ ਨੀ
ਸੁਣ ਸਖੀਏ ਕਦ ਪੈਣੀ ਨਵੀਂ ਸਕੀਰੀ ਨੀ
ਹਾਂ ਕਿਸ ਫਰਹਾਦ ਦੀ ਬਣਨਾ ਏ ਤੂੰ ਸੀਰੀ ਨੀ
ਮਲਕੀ ਭਰਦੀ ਪਾਣੀ ਇਸ਼ਕ ਦੇਆਂ ਖੂਹਾਂ 'ਤੇ
ਕਿਹੜਾ ਕੀਮਾਂ ਬੁੱਕ ਪਾਣੀ ਨੂੰ ਕਰਦਾ ਐ
ਹੋ ਜਿਨ੍ਹਾਂ ਕੁੜੀਏ ਤੂੰ ਮੁੰਡੇ ਤੇ ਮਰਦੀ ਐ
ਓਹਤੋਂ ਜ਼ਿਆਦਾ ਮੁੰਡਾ ਤੇਰੇ ਤੇ ਮਰਦਾ ਐ
ਓਹਤੋਂ ਜ਼ਿਆਦਾ ਮੁੰਡਾ ਤੇਰੇ ਤੇ ਮਰਦਾ ਐ
ਓਹਤੋਂ ਜ਼ਿਆਦਾ ਮੁੰਡਾ ਤੇਰੇ ਤੇ ਮਰਦਾ ਐ
ਓਹਤੋਂ ਜ਼ਿਆਦਾ ਮੁੰਡਾ ਤੇਰੇ ਤੇ ਮਰਦਾ ਐ
ਹਾਂ ਆਏ ਕੋਈ ਕਬੂਤਰ ਤਖ਼ਤ ਹਜ਼ਾਰੇ ਤੋਂ
ਹੋ ਜਾ ਵੇ ਜਗ ਰੌਸ਼ਨ ਇਸ਼ਕ ਸ਼ਰਾਰੇ ਤੋਂ
ਆਏ ਕੋਈ ਕਬੂਤਰ ਤਖ਼ਤ ਹਜ਼ਾਰੇ ਤੋਂ
ਹੋ ਜਾਵੇ ਜਗ ਰੌਸ਼ਨ ਇਸ਼ਕ ਸ਼ਰਾਰੇ ਤੋਂ
ਘੁੰਮ ਘੁੰਮ ਕੇ ਜਦ ਬਦਲ ਚੜੇ ਜਵਾਨੀ ਦਾ
ਘੁੰਮ ਘੁੰਮ ਕੇ ਜਦ ਬਦਲ ਚੜੇ ਜਵਾਨੀ ਦਾ
ਅੱਖ ਮਟਕਾਏ ਬਿਨਾ ਕਿਥੇਂ ਫਿਰ ਸੜਦਾ ਐ
ਅੱਜ ਸਵੇਰ ਤੋਂ ਛਿੱਕਾਂ ਆਈ ਜਾਂਦੀਆਂ ਨੇ
ਦੱਸੀਂ ਮਾਂ ਮੈਨੂੰ ਕਿਹੜਾ ਚੇਤੇ ਕਰਦਾ ਐ
ਦੱਸੀਂ ਮਾਂ ਮੈਨੂੰ ਕਿਹੜਾ ਚੇਤੇ ਕਰਦਾ ਐ
ਬੜੀਆਂ ਲੰਮੀਆਂ ਰਾਤਾਂ ਇਸ਼ਕ ਸਿਆਲ ਦੀਆਂ
ਜਨਮ ਜਨਮ ਦਾ ਸਾਥੀ ਕੋਈ ਭਾਲ ਦੀਆਂ
ਬੜੀਆਂ ਲੰਮੀਆਂ ਰਾਤਾਂ ਇਸ਼ਕ ਸਿਆਲ ਦੀਆਂ
ਜਨਮ ਜਨਮ ਦਾ ਸਾਥੀ ਕੋਈ ਭਾਲ ਦੀਆਂ
ਵਿੱਚ ਸਿਆਲੀ ਸਾਹਿਬਾ ਜਦੋਂ ਜਵਾਨ ਹੋਈ
ਵਿੱਚ ਸਿਆਲੀ ਸਾਹਿਬਾ ਜਦੋਂ ਜਵਾਨ ਹੋਈ
ਦਾਨਾਬਾਦ ਬੱਕੀ ਤੇ ਮਿਰਜ਼ਾ ਚੜਦਾ ਐ
ਹੋਏ ਜਿਨ੍ਹਾਂ ਕੁੜੀਏ ਤੂੰ ਮੁੰਡੇ ਤੇ ਮਰਦੀ ਐ
ਓਹਤੋਂ ਜ਼ਿਆਦਾ ਮੁੰਡਾ ਤੇਰੇ ਤੇ ਮਰਦਾ ਐ
ਦੱਸੀਂ ਮਾਂ ਮੈਨੂੰ ਕਿਹੜਾ ਚੇਤੇ ਕਰਦਾ ਐ
ਓਹਤੋਂ ਜ਼ਿਆਦਾ ਮੁੰਡਾ ਤੇਰੇ ਤੇ ਮਰਦਾ ਐ
ਦੱਸੀਂ ਮਾਂ ਮੈਨੂੰ ਕਿਹੜਾ ਚੇਤੇ ਕਰਦਾ ਐ
ਜਿਨ੍ਹਾਂ ਕੁੜੀਏ ਤੂੰ ਮੁੰਡੇ ਤੇ ਮਰਦੀ ਐ
ਓਹਤੋਂ ਜ਼ਿਆਦਾ ਮੁੰਡਾ ਤੇਰੇ ਤੇ ਮਰਦਾ ਐ
ਓਹਤੋਂ ਜ਼ਿਆਦਾ ਮੁੰਡਾ ਤੇਰੇ ਤੇ ਮਰਦਾ ਐ
You May Also Like
» Koi Pyar Na Kareo [Surinder Pannu] » Darshan De De [Surinder Pannu] » Bhangre Da King [Surinder Pannu] » Vilayat Wich [Surinder Pannu] » Yaar Da Vyah [Surinder Pannu] » Bandookan Chakki Kal [Surinder Pannu] » Dil Da Remote [Surinder Pannu] » Chhad Ke Na Ja [Surinder Pannu]FAQs for Ishq De Maare
Who is singer of Ishq De Maare song ?
Singer of Surinder Pannu.
Who is writer of Ishq De Maare song ?
Vinod Shayar wrote this Song.
Who is the music director of Ishq De Maare song ?
Ishq De Maare is Tuned by Jeetu Gaba.
Which label release Ishq De Maare song ?
Ishq De Maare is released under the label of T-Series.
Whats the playtime (duration) of Ishq De Maare song ?
Playtime of song Ishq De Maare is 05:17 minute.
How can I download Ishq De Maare song ?
You can download Ishq De Maare song via click above download links.