Ik Sajan Hunda C Josh Brar Mp3 Song Download
Get This Song
Play Online
Share This Song
Ik Sajan Hunda C Song Lyrics
ਇੱਕ ਸੱਜਣ ਹੁੰਦਾ ਸੀ
ਇੱਕ ਸੱਜਣ ਹੁੰਦਾ ਸੀ
ਇੱਕ ਸੱਜਣ ਹੁੰਦਾ ਸੀ
ਜ਼ਹਿਰਾਂ ਵਿੱਚ ਪਤਾਸ਼ੇ ਵਰਗਾ
ਸੁਰਮੇ ਸ਼ੱਕ ਡੰਡਾਸ਼ੇ ਵਰਗਾ
ਦੁੱਖਾਂ ਵਿੱਚ ਦਿਲਾਸੇ ਵਰਗਾ
ਸੱਜਰੇ ਚੰਨ ਦੇ ਹੱਸੇ ਵਰਗਾ
ਇੱਕ ਸੱਜਣ ਹੁੰਦਾ ਸੀ
ਇੱਕ ਸੱਜਣ ਹੁੰਦਾ ਸੀ
ਇੱਕ ਸੱਜਣ ਹੁੰਦਾ ਸੀ
ਅਲ੍ਹੜ ਸ਼ੌਕ ਹਵਾਵਾਂ ਵਰਗਾ
ਧੁੱਪਾਂ ਦੇ ਵਿੱਚ ਛਾਵਾਂ ਵਰਗਾ
ਔਖੇ ਵੇਲੇ ਬਾਹਾਂ ਵਰਗਾ
ਅੱਠੇ ਪੈਰ ਦੁਆਵਾਂ ਵਰਗਾ
ਇੱਕ ਸੱਜਣ ਹੁੰਦਾ ਸੀ
ਹਾਏ ਸੱਜਣ ਹੁੰਦਾ ਸੀ
ਇੱਕ ਸੱਜਣ ਹੁੰਦਾ ਸੀ
ਤੀਖਾ ਤੇਜ਼ ਸ਼ਰਾਬਾਂ ਵਰਗਾ
ਰੰਗ ਤੇ ਰੂਪ ਨਵਾਬਾਂ ਵਰਗਾ
ਸੱਚਾ ਫੁੱਲ ਗੁਲਾਬਾਂ ਵਰਗਾ
ਪਿਛਲੀ ਰਾਤ ਦੇ ਖ਼ੁਆਬਾਂ ਵਰਗਾ
ਇੱਕ ਸੱਜਣ ਹੁੰਦਾ ਸੀ
ਇੱਕ ਸੱਜਣ ਹੁੰਦਾ ਸੀ
ਇੱਕ ਸੱਜਣ ਹੁੰਦਾ ਸੀ
ਮਿੱਠੀਆਂ ਮਿੱਠੀਆਂ ਗੱਲਾਂ ਵਰਗਾ
ਚੇਤ ਵਸਾ ਖੁਰਟਾਂ ਵਰਗਾ
ਪਿਆਰ ਦੀਆਂ ਸੌਗਾਤਾਂ ਵਰਗਾ
ਈਦਾਂ ਤੇ ਸ਼ਬਰਾਤਾਂ ਵਰਗਾ
ਇੱਕ ਸੱਜਣ ਹੁੰਦਾ ਸੀ
ਫੱਗਣ ਚੇਤ ਬਹਾਰਾਂ ਵਰਗਾ
ਅੰਬ ਤੇ ਸੇਬ ਅਨਾਰਾਂ ਵਰਗਾ
ਸਾਹਿਬ ਤੇ ਸਰਕਾਰਾਂ ਵਰਗਾ
ਹਫ਼ਤੇ ਤੇ ਐਤਵਾਰਾਂ ਵਰਗਾ
ਇੱਕ ਸੱਜਣ ਹੁੰਦਾ ਸੀ
ਮੱਖਣ ਦੁੱਧ ਮਲਾਈਆਂ ਵਰਗਾ
ਦਾਂਗਰ ਗੱਜਕ ਖਟਾਈਆਂ ਵਰਗਾ
ਬਰਫ਼ੀ ਖੰਡ ਮਠਾਈਆਂ ਵਰਗਾ
ਸੰਧੂ ਨੇਕ ਕਮਾਈਆਂ ਵਰਗਾ
ਸੰਧੂ ਨੇਕ ਕਮਾਈਆਂ ਵਰਗਾ
ਸੰਧੂ ਨੇਕ ਕਮਾਈਆਂ ਵਰਗਾ
ਇੱਕ ਸੱਜਣ ਹੁੰਦਾ ਸੀ
ਇੱਕ ਸੱਜਣ ਹੁੰਦਾ ਸੀ
ਇੱਕ ਸੱਜਣ ਹੁੰਦਾ ਸੀ
ਇੱਕ ਸੱਜਣ ਹੁੰਦਾ ਸੀ
ਇੱਕ ਸੱਜਣ ਹੁੰਦਾ ਸੀ
ਇੱਕ ਸੱਜਣ ਹੁੰਦਾ ਸੀ
ਇੱਕ ਸੱਜਣ ਹੁੰਦਾ ਸੀ
ਇੱਕ ਸੱਜਣ ਹੁੰਦਾ ਸੀ
You May Also Like
» Mombattiye [Diljit Dosanjh] » Neend vs Supne [Akash Jandu, Hasrat Virk] » Tu Dis Painda [Rajvir Jawanda] » With You [Diamond Sandhu] » 6-6 Foot [Arjan Dhillon ] » Pyar Na Kar [Babbu Maan] » All Eyez On Me [Mani Longia] » Ik Chann [Jot Harjot, Jasmeen Akhtar]FAQs for Ik Sajan Hunda C
Who is singer of Ik Sajan Hunda C song ?
Singer of Josh Brar.
Who is writer of Ik Sajan Hunda C song ?
Irshad Sandhu wrote this Song.
Who is the music director of Ik Sajan Hunda C song ?
Ik Sajan Hunda C is Tuned by Agaazz.
Which label release Ik Sajan Hunda C song ?
Ik Sajan Hunda C is released under the label of Josh Brar.
Whats the playtime (duration) of Ik Sajan Hunda C song ?
Playtime of song Ik Sajan Hunda C is 03:10 minute.
How can I download Ik Sajan Hunda C song ?
You can download Ik Sajan Hunda C song via click above download links.