Ik Kuri Suki Lalli Mp3 Song Download
Get This Song
Play Online
Share This Song
Ik Kuri Song Lyrics
Gur Sidhu Music
ਹਾਂ ਕਿਉਂ ਨਾ ਰਹਿੰਦੀ ਐ ਨੀ ਹਾਂ ਕਿਉਂ ਨਾ ਰਹਿੰਦੀ ਐ?
ਉਹਦਿਆਂ ਬੁਲਾਉਂਦੇ ਉੱਤੇ ਨਾ ਕਾਹਤੋਂ ਰਹਿੰਦੀ ਐ?
ਮੁੱਖੜੇ ਤੋਂ ਲੱਗਦੀ ਐ ਧੁੱਪ ‘ਚੋਂ ਨਿਕਲੀ
ਤਾਂ ਵੀ ਉਹਦੀਆਂ ਜੁਲਫ਼ਾਂ ‘ਚ ਛਾਂ ਕਾਹਤੋਂ ਰਹਿੰਦੀ ਐ?
ਜਦੋਂ ਉਹਦੇ ਪਿੱਛੇ ਗੇੜ ਦੇਣ ਲੱਗ ਜਾਈਦਾ ਐ
ਟੈਂਕੀ ਸਾਡੇ ਤੇਲ ਦੀ ਡਬਲ ਲੱਗ ਜਾਂਦੀ ਐ
ਇੱਕ ਕੁੜੀ ਹਰ ਸੂਟ ‘ਚ ਫੱਬ ਜਾਂਦੀ ਐ
ਜਿਹੜਾ ਰੰਗ ਪਾਲ ਵੇਖ ਬਾਰ ਲੱਗ ਜਾਂਦੀ ਐ
ਮਾਂ ਉਹਦੀ ਹੱਥ ਵਿੱਚ ਰੱਖਦੀ ਐ ਮਿਰਚਾਂ
ਇਹਨੂੰ ਹਰ ਅੱਖ ਦੀ ਨਜ਼ਰ ਲੱਗ ਜਾਂਦੀ ਐ
ਇੱਕ ਕੁੜੀ ਹਰ ਸੂਟ ‘ਚ ਫੱਬ ਜਾਂਦੀ ਐ
ਜਿਹੜਾ ਰੰਗ ਪਾਲ ਵੇਖ ਬਾਰ ਲੱਗ ਜਾਂਦੀ ਐ
ਮਾਂ ਉਹਦੀ ਹੱਥ ਵਿੱਚ ਰੱਖਦੀ ਆ ਮਿਰਚਾਂ
ਉਹਨੂੰ ਹਰ ਅੱਖ ਦੀ ਨਜ਼ਰ ਲੱਗ ਜਾਂਦੀ ਐ
ਬਾਹਲਾ ਰੰਗ ਗੋਰਾ ਤਾਂ ਹੀ ਜਾਂਦੀ ਆ Sephora
ਘੱਟ ਟ੍ਰਿਮਿੰਗ ਕਰਾਵੇ ਬਾਹਲੇ ਵਾਲ ਨੀ ਕਰਵਾਉਂਦੀ Cut
Sick ਹੋ ਕੇ ਮੁੜਦੀ ਤੇ Tich ਹੋ ਕੇ ਜਾਂਦੀ ਐ
ਸ਼ੌਕਾਂ ਸ਼ੁਕੀਨੀ ਨਾਲ ਇੱਕ ਹੋ ਕੇ ਜਾਂਦੀ ਐ
ਸ਼ਾਮਾਂ ਨੂੰ ਤਾਂ ਸੂਰਜ ਵੀ Dusky ਜਾ ਹੋ ਜਾਵੇ
ਓਹ ਪਰ ਹੋਰ ਵੀ ਜੱਗਣ ਲੱਗ ਜਾਂਦੀ ਐ
ਇੱਕ ਕੁੜੀ ਹਰ ਸੂਟ ‘ਚ ਫੱਬ ਜਾਂਦੀ ਐ
ਜਿਹੜਾ ਰੰਗ ਪਾਲ ਵੇਖ ਬਾਰ ਲੱਗ ਜਾਂਦੀ ਐ
ਮਾਂ ਉਹਦੀ ਹੱਥ ਵਿੱਚ ਰੱਖਦੀ ਐ ਮਿਰਚਾਂ
ਇਹਨੂੰ ਹਰ ਅੱਖ ਦੀ ਨਜ਼ਰ ਲੱਗ ਜਾਂਦੀ ਐ
Urban-desi ਨੂੰ Blend ਕੀਤਾ ਹੋਇਆ ਐ
ਰੱਬ ਨੇ ਵੀ ਓਥੇ ਆ ਕੇ End ਕੀਤਾ ਹੋਇਆ ਐ
Toxic ਹੋ ਜੇ ਕਰਦੀ ਨੀ ਗੁੱਟ ਜਾਣ ਕੇ
ਦਿਲ ਟੁੱਟੇ ਵਾਂਗੂ ਕਰੇ Nail ਟੁੱਟ ਜਾਣ ਕੇ
ਜਦੋਂ ਉਹਨੂੰ ਉਹਦੇ ਮਹਿਬੂਬ ਬਾਰੇ ਪੁੱਛੀਏ
ਨਾਂ ਤਾਂ ਨੀ ਦੱਸਦੀ, ਹੱਸਣ ਲੱਗ ਜਾਂਦੀ ਐ
ਇੱਕ ਕੁੜੀ ਹਰ ਸੂਟ ‘ਚ ਫੱਬ ਜਾਂਦੀ ਐ
ਜਿਹੜਾ ਰੰਗ ਪਾ ਲਵੇ ਬਾਰ ਲੱਗ ਜਾਂਦੀ ਐ
ਮਾਂ ਉਹਦੀ ਹੱਥ ਵਿੱਚ ਰੱਖਦੀ ਐ ਮਿਰਚਾਂ
ਇਹਨੂੰ ਹਰ ਅੱਖ ਦੀ ਨਜ਼ਰ ਲੱਗ ਜਾਂਦੀ ਐ
ਓਹਨੂੰ ਕੀ ਆ ਲੋੜ ਓਹ ਕਿਉਂ ਨਾਲ ਖੜੀ ਐ
ਫੁੱਲ ਕੀ ਆ ਵੇਖਣੇ ਜੇ ਓਹ ਨਾਲ ਖੜੀ ਐ
ਕਿਹਨੂੰ ਅੱਗ ਲਾਉਂਦੀ ਆ ਤੇ ਕਿਉਂ ਪਾਉਂਦੀ Photo ਆ
ਇੱਕ ਵਾਰੀ ਵਿੱਚ ਅੱਠ ਨੌਂ ਪਾਉਂਦੀ Photo ਆ
ਜਦੋਂ ਨਾ ਥਿਆਵੇ ‘kaptaan-kaptaan’ ਨੂੰ
ਫਿਰ ਓਹ Trending ਦੇ ਵਿਚੋਂ ਲੱਭ ਜਾਂਦੀ ਐ
ਇੱਕ ਕੁੜੀ ਹਰ ਸੂਟ ‘ਚ ਫੱਬ ਜਾਂਦੀ ਐ
ਜਿਹੜਾ ਰੰਗ ਪਾਲ ਵੇਖ ਬਾਰ ਲੱਗ ਜਾਂਦੀ ਐ
ਮਾਂ ਉਹਦੀ ਹੱਥ ਵਿੱਚ ਰੱਖਦੀ ਐ ਮਿਰਚਾਂ
ਇਹਨੂੰ ਹਰ ਅੱਖ ਦੀ ਨਜ਼ਰ ਲੱਗ ਜਾਂਦੀ ਐ
ਇੱਕ ਕੁੜੀ ਹਰ ਸੂਟ ‘ਚ ਫੱਬ ਜਾਂਦੀ ਐ
ਜਿਹੜਾ ਰੰਗ ਪਾਲ ਵੇਖ ਬਾਰ ਲੱਗ ਜਾਂਦੀ ਐ
ਮਾਂ ਉਹਦੀ ਹੱਥ ਵਿੱਚ ਰੱਖਦੀ ਐ ਮਿਰਚਾਂ
ਇਹਨੂੰ ਹਰ ਅੱਖ ਦੀ ਨਜ਼ਰ ਲੱਗ ਜਾਂਦੀ ਐ
You May Also Like
» Boliyaan [Suki Lalli] » Sohneeya [Suki Lalli] » Sohneeya [Suki Lalli] » Jat Panjabi [Suki Lalli] » Gali Sarkari [Suki Lalli] » Gali Sarkari [Suki Lalli] » Hi Nee Valetanay [Suki Lalli] » Hi Nee Valetanay [Suki Lalli]FAQs for Ik Kuri
Who is singer of Ik Kuri song ?
Singer of Suki Lalli.
Who is writer of Ik Kuri song ?
Sabee Mustafapuri wrote this Song.
Who is the music director of Ik Kuri song ?
Ik Kuri is Tuned by Suki Lalli.
Which label release Ik Kuri song ?
Ik Kuri is released under the label of Nachural Records.
Whats the playtime (duration) of Ik Kuri song ?
Playtime of song Ik Kuri is 04:17 minute.
How can I download Ik Kuri song ?
You can download Ik Kuri song via click above download links.