Ik Kudi Satbir Aujla Mp3 Song Download
Get This Song
Play Online
Share This Song
Ik Kudi Song Lyrics
ਨਾ ਕਿਤਾਬਾ ਪੜ੍ਹੀਆਂ ਵੇ ਮੈਂ
ਨਾ ਜ਼ਿੰਦਗੀ ਪੜ੍ਹੀ ਗਈ
ਸਫਲਤਾ ਦੀ ਪੌੜੀ
ਨਾ ਕੋਈ ਮੈਥੋਂ ਚੜ੍ਹੀ ਗਈ
ਕਿਸੇ ਟੁੱਟੇ ਹੋਏ ਮਕਾਨ ਦੇ ਵਾਂਗ
ਪਨਿਯਾ ਰਹਿ ਗਿਆ ਮੈਂ
ਇੱਕ ਕੁੜੀ ਦੀ ਚੁੰਨੀ ਦੇ ਲੜ ਬਣਿਆ ਰਹਿ ਗਿਆ ਮੈਂ
ਇੱਕ ਕੁੜੀ ਦੀ ਚੁੰਨੀ ਦੇ ਲੜ ਬਣਿਆ ਰਹਿ ਗਿਆ ਮੈਂ
ਓਹਦੇ ਖਿਆਲਾ ਨਾਲ ਦਿਨ ਹੁੰਦੇ ਸੀ
ਓਹਦੇ ਖ਼ਾਬਾਂ ਦੇ ਨਾਲ ਰਾਤਾਂ
ਓਹਨੂੰ ਜ਼ਿੰਦਗੀ ਮੰਨ ਕੇ ਬੈਹ ਗਿਆ ਮੈਂ
ਜਿੰਨੇ ਕਰੀਆ ਨਾ ਮੁਲਾਕਾਤਾਂ
ਕਰੀਆ ਨਾ ਮੁਲਾਕਾਤਾਂ
ਇਸ਼ਕ ਹਾਸਲ ਹੋਇਆ ਓਹਨੂੰ ਪਾਉਣ ਚ
ਮੰਨਿਆ ਰਹਿ ਗਿਆ ਮੈਂ
ਇੱਕ ਕੁੜੀ ਦੀ ਚੁੰਨੀ ਦੇ ਲੜ ਬਣਿਆ ਰਹਿ ਗਿਆ ਮੈਂ
ਇੱਕ ਕੁੜੀ ਦੀ ਚੁੰਨੀ ਦੇ ਲੜ ਬਣਿਆ ਰਹਿ ਗਿਆ ਮੈਂ
ਅੱਜ ਵੀ ਚੇਤੇ ਆਉਂਦਾ ਚਿਹਰਾ
ਲਤਾਂ ਮੇਰੀਆਂ ਕੰਬਦੀਆਂ ਨੇ
ਕੁਝ ਪਰੀਆਂ ਹੁੰਦੀਆਂ ਨੇ
ਜੋ ਬਸ ਪਿੰਡਾਂ ਵਿੱਚ ਹੀ ਜਮਦੀਆਂ ਨੇ
ਜਿਨ੍ਹਾਂ ਨੂੰ ਹਾਏ ਦੇਖ ਕੇ
ਕੁਦਰਤਾਂ ਵੀ ਸੰਗਦੀਆਂ ਨੇ
ਤੇ ਮੈਂ ਓਹਨੂੰ ਪਾ ਨਾ ਸਕਿਆ
ਵਾਂਗ ਮਾੜੇ ਸਮਿਆਂ ਰਹਿ ਗਿਆ ਮੈਂ
ਇੱਕ ਕੁੜੀ ਦੀ ਚੁੰਨੀ ਦੇ ਲੜ ਬਣਿਆ ਰਹਿ ਗਿਆ ਮੈਂ
ਇੱਕ ਕੁੜੀ ਦੀ ਚੁੰਨੀ ਦੇ ਲੜ ਬਣਿਆ ਰਹਿ ਗਿਆ ਮੈਂ
ਹੁਣ ਤੇ ਉਹ ਕਿਸੇ ਹੋਰ ਨੂੰ ਬਹੁਤ ਹੀ ਪਿਆਰੀ ਐ
ਹੁਣ ਤੇ ਉਹਦੇ ਕੋਲ ਉਹਦੇ ਜੀ ਰਾਜ ਕੁਮਾਰੀ ਐ
ਮੁਕਦੀ ਗੱਲ ਜੀ ਸਾਡੀ ਕਿਸਮਤ ਮਾੜੀ ਐ
ਸਤਬੀਰ ਲੇਖਾ ਨਾ ਲੜਿਆ ਨੀਵਾਂ
ਨਿਕੰਮਿਆਂ ਰਹਿ ਗਿਆ ਐ
ਇੱਕ ਕੁੜੀ ਦੀ ਚੁੰਨੀ ਦੇ ਲੜ ਬਣਿਆ ਰਹਿ ਗਿਆ ਮੈਂ
ਇੱਕ ਕੁੜੀ ਦੀ ਚੁੰਨੀ ਦੇ ਲੜ ਬਣਿਆ ਰਹਿ ਗਿਆ ਮੈਂ
Mr. Jazz Dee
ਪਹਿਲਾ ਹੀ ਜੋ ਟੁੱਟ ਚੁੱਕੀ ਐ
ਕੀ ਕਰੀਏ ਰੀਝਾਂ ਬੁਣੀਆਂ ਤੋਂ
ਮੇਰੀ ਦੁਨੀਆ ਕਿਸੇ ਹੋਰ ਦੀ ਦੁਨੀਆ
ਮੈਂ ਕੀ ਲੈਣਾ ਦੁਨੀਆ ਤੋਂ
You May Also Like
» Hukam Karo [Satbir Aujla] » Roi Na [Satbir Aujla] » Your Besties [Satbir Aujla]FAQs for Ik Kudi
Who is singer of Ik Kudi song ?
Singer of Satbir Aujla.
Who is writer of Ik Kudi song ?
Satbir Aujla wrote this Song.
Who is the music director of Ik Kudi song ?
Ik Kudi is Tuned by Jazz Dee.
Which label release Ik Kudi song ?
Ik Kudi is released under the label of T-Series Apna Punjab.
Whats the playtime (duration) of Ik Kudi song ?
Playtime of song Ik Kudi is 02:59 minute.
How can I download Ik Kudi song ?
You can download Ik Kudi song via click above download links.