DjPunjab.Com.Se

Ik Akh AP Singh Mp3 Song Download

Ik Akh
Ik Akh Mp3 Download AP Singh
Title : Ik Akh
Singer : AP Singh ,
Lyric : Samsher Sandhu
Music : Harnam Jogi
Label : Single Track Studios
Duration : 05:12
Released : 01, Jun 2008
Description: Ik Akh AP Singh Mp3 Song Download from Ik Akh Album, Ik Akh Song Sung by AP Singh, This Latest Song Music composed By Harnam Jogi and Lyrics written by Samsher Sandhu, Ik Akh Song Ringtone Download. Download Ik Akh AP Singh mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [7.29 mb]

Play Online

Cover
Ik Akh AP Singh
0:00
0:00

Share This Song

Ik Akh Song Lyrics

ਜਦੋਂ ਜਾਗਾਂ ਹਰ ਸਵੇਰ ਤੇ ਸੌਵਾਂ ਹਰ ਰਾਤ
ਮੈਨੂੰ ਹਰ ਸਾਹ ਨਾਲ਼ ਆਵੇ ਤੇਰੀ ਯਾਦ
ਦਿਨ ਚੰਗੇ ਲੱਗਦੇ ਤੇ ਚੰਗੇ ਨੇ ਹਾਲਾਤ
ਜਦੋਂ ਕੋਲ਼ੇ ਤੂੰ ਹੋਵੇਂ

ਮੈਂ ਤੈਨੂੰ ਲਵਾਂ ਦੇਖ, ਕੀ ਧੁੱਪ, ਬਰਸਾਤ?
ਸਭ ਕੁੱਝ ਛੱਡ ਬੱਸ ਤੇਰਾ ਮੰਗਾਂ ਸਾਥ
ਇਹ ਦਿਲ ਵੀ ਏ ਤੇਰਾ ਤੇ ਤੇਰੇ ਜਜ਼ਬਾਤ
ਨੀ ਬੱਸ ਕੋਲ਼ੇ ਤੂੰ ਹੋਵੇਂ

ਤੇਰੀ ਤਸਵੀਰ ਨੂੰ ਦੇਖਾਂ ਮੈਂ ਰੋਜ਼
ਪਰ ਇਹ ਤੇ ਆਦਤ ਪੁਰਾਣੀ ਮੇਰੀ
ਸੁਪਨੇ 'ਚੋਂ ਆਜਾ ਨਿੱਕਲ ਸਾਹਮਣੇ
ਕਰਦੇ ਜੋ ਪੂਰੀ ਜ਼ੁਬਾਨੀ ਮੇਰੀ

ਤੇਰੇ ਨਾ' ਜ਼ਿੰਦਗੀ ਦੇਖੀ ਏ ਜੋ
ਇੱਕ ਤੇ ਇਹ ਸੋਚ ਨਿਆਣੀ ਮੇਰੀ
ਤੇਰੇ ਤੋਂ ਸ਼ੁਰੂ ਹੈ, ਤੇਰੇ 'ਤੇ ਖ਼ਤਮ
ਹੈ ਤੇ ਬੱਸ ਐਨੀ ਕਹਾਣੀ ਮੇਰੀ

ਨਾ ਮੁੜਨਾ ਆਂ ਮੈਂ ਨੇ ਚੁਣੇ ਤੇਰੇ ਰਾਹ
ਨੀ ਤੈਨੂੰ ਸ਼ਾਇਦ ਸੁਣਕੇ ਲਾਗੂ ਅਫ਼ਵਾਹ
ਨੀ ਪਿਆਰ ਹੀ ਐ, ਵਾਅਦਾ ਮੇਰਾ ਪਿਆਰ ਹੈ ਵਫ਼ਾ
ਨੀ ਬੱਸ ਕੋਲ਼ੇ ਤੂੰ ਹੋਵੇਂ

ਜਦੋਂ ਜਾਗਾਂ ਹਰ ਸਵੇਰ ਤੇ ਸੌਵਾਂ ਹਰ ਰਾਤ
ਮੈਨੂੰ ਹਰ ਸਾਹ ਨਾਲ਼ ਆਵੇ ਤੇਰੀ ਯਾਦ
ਦਿਨ ਚੰਗੇ ਲੱਗਦੇ ਤੇ ਚੰਗੇ ਨੇ ਹਾਲਾਤ
ਜਦੋਂ ਕੋਲ਼ੇ ਤੂੰ ਹੋਵੇਂ

ਪਲ਼-ਪਲ਼ ਵੀ ਲੰਘਦੇ ਨੇ ਬੀਤੇ ਜੋ ਸਾਲ
ਬਿਨ ਤੇਰੇ ਔਖਾ ਏ ਲੱਗਦਾ ਸਮਾਂ
ਭੁੱਖ ਨਾ ਲੱਗੇ, ਨਾ ਲੱਗਦੀ ਪਿਆਸ
ਲੋਕੀ ਨੇ ਮਿਲ਼ਦੇ, ਮੈਂ ਕਰਦਾ ਮਨ੍ਹਾਂ

ਗੱਲਾਂ ਨੇ ਕਰਨੀਆਂ ਤੇਰੇ ਨਾ' ਮੈਂ
ਰਿਹਾ ਮੈਂ ਚੁੱਪ, ਹੋਈਆਂ ਜਮ੍ਹਾਂ
ਤੇਰਾ ਨਾ ਆਉਣਾ ਨਾ ਹੁੰਦਾ ਏ ਸਹਿ
ਬਿਨ ਤੇਰੇ ਜੀਣਾ ਨਾ ਚਾਹਵਾਂ ਜਮਾਂ

ਜੇ ਅੱਖਾਂ ਕਰਾਂ ਬੰਦ ਤੇ ਸੁਣਦੀ ਆਵਾਜ਼
ਤੂੰ ਗੱਲ ਮੇਰੀ ਮੰਨ, ਥੋੜ੍ਹਾ ਕਰ ਲੈ ਲਿਹਾਜ਼
ਜੇ ਆਣਕੇ ਤੂੰ ਛੇੜੇਂ ਮੇਰੇ ਦਿਲ ਵਾਲ਼ੇ ਸਾਜ
ਬੱਸ ਤੂੰ ਹੀ ਤੂੰ ਹੋਵੇਂ

ਜਦੋਂ ਜਾਗਾਂ ਹਰ ਸਵੇਰ ਤੇ ਸੌਵਾਂ ਹਰ ਰਾਤ
ਮੈਨੂੰ ਹਰ ਸਾਹ ਨਾਲ਼ ਆਵੇ ਤੇਰੀ ਯਾਦ
ਦਿਨ ਚੰਗੇ ਲੱਗਦੇ ਤੇ ਚੰਗੇ ਨੇ ਹਾਲਾਤ
ਨੀ ਬੱਸ ਕੋਲ਼ੇ ਤੂੰ ਹੋਵੇਂ

ਮੈਂ ਤੈਨੂੰ ਲਵਾਂ ਦੇਖ, ਕੀ ਧੁੱਪ, ਬਰਸਾਤ?
ਹੋਰ ਸਭ ਛੱਡ ਬੱਸ ਤੇਰਾ ਮੰਗਾਂ ਸਾਥ
ਇਹ ਦਿਲ ਵੀ ਏ ਤੇਰਾ ਤੇ ਤੇਰੇ ਜਜ਼ਬਾਤ
ਨੀ ਬੱਸ ਕੋਲ਼ੇ ਤੂੰ ਹੋਵੇਂ

ਨੀ ਬੱਸ ਕੋਲ਼ੇ ਤੂੰ ਹੋਵੇਂ
'ਸ ਕੋਲ਼ੇ ਤੂੰ ਹੋਵੇਂ
ਨੀ ਬੱਸ ਕੋਲ਼ੇ ਤੂੰ ਹੋਵੇਂ
'ਸ ਕੋਲ਼ੇ ਤੂੰ ਹੋਵੇਂ

You May Also Like

» Pyar [AP Singh] » Paggan [AP Singh] » Tutda Tara [AP Singh] » Saal [AP Singh] » Jawani [AP Singh] » Majajane [AP Singh] » Uss Din Ton [AP Singh] » Mera Dil [AP Singh]

FAQs for Ik Akh

Who is singer of Ik Akh song ?

Singer of AP Singh.

Who is writer of Ik Akh song ?

Samsher Sandhu wrote this Song.

Who is the music director of Ik Akh song ?

Ik Akh is Tuned by Harnam Jogi.

Which label release Ik Akh song ?

Ik Akh is released under the label of Single Track Studios.

Whats the playtime (duration) of Ik Akh song ?

Playtime of song Ik Akh is 05:12 minute.

How can I download Ik Akh song ?

You can download Ik Akh song via click above download links.

Google Tags :

Ik Akh mp3 song , Ik Akh mp3 song download , Ik Akh song download , Ik Akh AP Singh mp3 song , Ik Akh Prem Dhillon mp3 song download , Ik Akh AP Singh song download, Ik Akh Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer