Ignite Preetinder Mp3 Song Download
Get This Song
Play Online
Share This Song
Ignite Song Lyrics
Nav Prince
ਹਾਏ ਕਾਲਾ ਰੰਗ ਪਾ ਕੇ Sence ਕਰਦਾ ਵੇ Risky
ਓਦਾ ਮੇਰਾ ਮੇਲ ਜਿਵੇਂ Ice ਨਾਲ Whisky
ਜਿਵੇਂ ਓਦੇ Neck ਉੱਤੇ Necklace ਚਮਕੇ
Lambo ਮੇਰੇ ਫਿਰਦੇ ਆ ਜਮਾ Same ਲਿਸ਼ਕੇ
ਮੈਂ ਤਾਂ ਇੱਕ ਵਾਰ ਹੀ ਸੀ ਅੱਖ ਜੇ ਮਿਲੀਏ
ਜਾਦੂ ਜਿਹਾ ਕਰ ਗਿਆ ਐਨਾ ਤੂੰ ਫਿਰ ਜੱਚਿਆ
ਗੱਬਰੂ ਸਕੀਨ ਤੇ ਉੱਤੇ ਮਰਦੀ ਹਸੀਨ
ਕਹਿੰਦੀ ਕਾਦਾਂ ਤੈਨੂੰ ਤੱਕਿਆ ਕਾਦਾਂ ਤੈਨੂੰ ਤੱਕਿਆ
ਗੱਬਰੂ ਸਕੀਨ ਤੇ ਉੱਤੇ ਮਰਦੀ ਹਸੀਨ
ਕਹਿੰਦੀ ਕਾਦਾਂ ਤੈਨੂੰ ਤੱਕਿਆ ਕਾਦਾਂ ਤੈਨੂੰ ਤੱਕਿਆ
ਹੁਣ ਕਹਿੰਦੀ ਖਿਆਲ ਨਾ ਦਵੀਂ ਵੇ ਤੇਰੇ ਜੀਂ
ਮੱਸਾ ਦਿਲ ਬਚਿਆ ਮੱਸਾ ਦਿਲ ਬਚਿਆ
ਫੜ ਲਿਆ ਗੁੱਟ ਕਹਿੰਦੀ ਸੁਪਨੇ ’ਚ ਆ ਕੇ
ਕਰਦਾ ਐ ਸ਼ਰਾਰਤਾਂ ਮੇਰੇ ਨਾਲ ਜਾਣ ਜਾਣ ਕੇ
ਐਨੇ ਵੀ ਨੀ ਸੋਹਣੀ ਜਿੰਨੇ ਓ ਮੈਨੂੰ ਆਖਿਆ
ਉੱਤੋਂ ਉੱਤੋਂ ਕਰਦਾ ਤਰੀਫਾਂ ਜਾਣ ਜਾਣ ਕੇ
ਲੱਗਦਾ ਐ ਹੁਣ ਨੀ ਓ ਬਚਦੀ ਤੇਰੇ ਕਰਕੇ ਹੀ ਫਿਰਾ ਕਹਿੰਦੀ ਜੱਚਦੀ
ਉਨੂੰ ਮਾਰ ਗਈ ਐ ਟੌਰ ਪੱਕਾ ਜੱਟ ਦੀ
ਬੁੱਲ ਦੰਦਾਂ ਥੱਲੇ ਦੱਬ ਕੇ ਜੇ ਹੱਸਦੀ
ਮਿਲਣ ਨੂੰ ਪੁੱਛੀ ਜਾਂਦੀ ਕਦੋਂ ਦੇ ਕੁੜੀ
ਦਿਲ ਓਨੇ ਬੜੇ ਚਿਰ ਦਾ ਐ ਔਖਾ ਡੱਕਿਆ
ਗੱਬਰੂ ਸਕੀਨ ਤੇ ਉੱਤੇ ਮਰਦੀ ਹਸੀਨ
ਕਹਿੰਦੀ ਕਾਦਾਂ ਤੈਨੂੰ ਤੱਕਿਆ ਕਾਦਾਂ ਤੈਨੂੰ ਤੱਕਿਆ
ਗੱਬਰੂ ਸਕੀਨ ਤੇ ਉੱਤੇ ਮਰਦੀ ਹਸੀਨ
ਕਹਿੰਦੀ ਕਾਦਾਂ ਤੈਨੂੰ ਤੱਕਿਆ ਕਾਦਾਂ ਤੈਨੂੰ ਤੱਕਿਆ
ਹੁਣ ਕਹਿੰਦੀ ਖਿਆਲ ਨਾ ਦਵੀਂ ਵੇ ਤੇਰੇ ਜੀਂ
ਮੱਸਾ ਦਿਲ ਬਚਿਆ ਮੱਸਾ ਦਿਲ ਬਚਿਆ
ਗੱਬਰੂ ਸਕੀਨ ਤੇ ਉੱਤੇ ਮਰਦੀ ਹਸੀਨ
ਕਹਿੰਦੀ ਕਾਦਾਂ ਤੈਨੂੰ ਤੱਕਿਆ ਕਾਦਾਂ ਤੈਨੂੰ ਤੱਕਿਆ
ਹੁਣ ਕਹਿੰਦੀ ਖਿਆਲ ਨਾ ਦਵੀਂ ਵੇ ਤੇਰੇ ਜੀਂ
ਮੱਸਾ ਦਿਲ ਬਚਿਆ ਮੱਸਾ ਦਿਲ ਬਚਿਆ
ਕਹਿੰਦੀ ਗੇੜਾ ਲਾਲ G Ferrari ਤੇ ਲਵਾ ਦੇ
ਇੱਕ ਮੈਨੂੰ Family ਤੇਰੇ ਨਾਲ ਤੂੰ ਮਿਲਾ ਦੇ
ਓਦੇ ਪਿੱਛੇ ਪਿੱਛੇ ਮੁੰਡੇ ਫਿਰਦੇ ਆ 36
ਕਹਿੰਦੀ ਕਿੰਨੇ ਸਾਕ ਤੇਰੇ ਪਿੱਛੇ ਮੋੜਤੇ ਮੈਂ 36
ਨਾਲੇ ਕਹਿੰਦੀ ਦਿਲ ਨੇ ਵਟਾਉਂਦਾ ਤੂੰ
ਨਾਲੇ ਕਹਿੰਦੀ ਅੱਖ ਨੀ ਮਿਲਾਉਂਦਾ ਤੂੰ
ਨੀੰਦ ਨੀ ਆਉਂਦੀ ਵੇ ਕਿੰਨੇ ਦਿਨ ਦੀ
ਦੱਸ ਕਾਟੋਂ ਕੁੜੀ ਨੂੰ ਸਤਾਉਂਦਾ ਤੂੰ
ਗੱਬਰੂ ਦੇ ਟੌਰ ਬੜੀ ਮਾੜੀ ਸੋਹਣੀਏ
ਦੱਸਾਂ ਕੀ ਮੈਂ ਤੈਥੋਂ ਕਿਉਂ ਬਣਾਇਆ Gap ਰੱਖਿਆ
ਗੱਬਰੂ ਸਕੀਨ ਤੇ ਉੱਤੇ ਮਰਦੀ ਹਸੀਨ
ਕਹਿੰਦੀ ਕਾਦਾਂ ਤੈਨੂੰ ਤੱਕਿਆ ਕਾਦਾਂ ਤੈਨੂੰ ਤੱਕਿਆ
ਗੱਬਰੂ ਸਕੀਨ ਤੇ ਉੱਤੇ ਮਰਦੀ ਹਸੀਨ
ਕਹਿੰਦੀ ਕਾਦਾਂ ਤੈਨੂੰ ਤੱਕਿਆ ਕਾਦਾਂ ਤੈਨੂੰ ਤੱਕਿਆ
ਹੁਣ ਕਹਿੰਦੀ ਖਿਆਲ ਨਾ ਦਵੀਂ ਵੇ ਤੇਰੇ ਜੀਂ
ਮੱਸਾ ਦਿਲ ਬਚਿਆ
ਮੱਸਾ ਦਿਲ ਬਚਿਆ
You May Also Like
» Mohabbat [Happy Raikoti] » Goli [Azaad 4L] » PHD [Deep Sra, Dilpreet Dhillon] » Dhan Tera Jigra [G Khan, Fateh Shergill] » Pyar Ni Sarya [Simiran Kaur Dhadli] » Awaaz [Deepak Dhillon] » Dilbarjaani [Simiran Kaur Dhadli] » Deg Teg Fateh [Ranjit Bawa]FAQs for Ignite
Who is singer of Ignite song ?
Singer of Preetinder.
Who is writer of Ignite song ?
Haq wrote this Song.
Who is the music director of Ignite song ?
Ignite is Tuned by Nav Prince.
Which label release Ignite song ?
Ignite is released under the label of PlayDMF.
Whats the playtime (duration) of Ignite song ?
Playtime of song Ignite is 02:35 minute.
How can I download Ignite song ?
You can download Ignite song via click above download links.