If I Want You The PropheC, Ezu Mp3 Song Download
Get This Song
Play Online
Share This Song
If I Want You Song Lyrics
I Don't Mind, Baby, What You Say?
I'm Ridin' Out With You Every Day
ਫਿਕਰਾਂ ਨੂੰ ਛੱਡ ਬੱਲੀਏ,
ਸਾਡੀ ਗੱਡੀ ਵਿਚ ਬੈਠ ਜਾ ਬੱਲੀਏ।
I'ma Try And Give You What You Say
You Can Show Me What You're Doing Every Way
ਤੇਰੀ ਅੱਜ ਚੱਲੂ ਬੱਲੀਏ
ਜਿੱਥੇ ਜਾਣਾ ਕੁੜੀਏ, ਚਲ ਚਲੀਏ
ਆਪਾ ਨੂ ਪਰਵਾਹ ਨਹੀਂ
ਬਸ ਅੱਜ ਤੇਰਾ ਦਿਲ ਪਰਚਾਉਨਾਂ
ਦੱਸ ਦੇ ਤੂੰ ਕਿਦਾਂ ਨੀ
ਅੱਜ ਹੁਣ ਪਿਆਰ ਦੇ Mood ਚ ਆਉਣਾ
ਰੱਖ ਹੁਣ ਸਿਰ ਮੇਰੇ ਮੋਢੇ ਤੇ ਤੂੰ
ਕੁੜੀਏ ਨੀ, ਅੱਖਾਂ ਹੁਣ ਬੰਦ ਕਰ ਲੈ ਤੂੰ
ਅੱਜ ਕੁੜੀਏ, ਲੁੱਟ ਨਜ਼ਾਰੇ ਤੂੰ
ਅੱਜ ਸਾਰੇ ਫਿਕਰ ਮਿਟਾ ਦੇ ਤੂੰ
Yeah, I Feel Like You Ain't Seen A Real Guy Like Me
So Baby, Don't Mind Me, I Want My New Wifey
ਤੇਰੀ ਤੱਕਣੀ ਨੇ ਹੁਣ ਲੁਟਿਆ ਸ਼ਹਿਰ
ਕੱਢ ਜਾਣ ਨੀ ਤੂੰ ਉੱਤੋਂ ਹੂਸਨ ਕਹਰ
So Now You Surprise Me And That's Alright By Me
I'm On This New Wave, You My Shorty And My G
ਤੇਰੀ ਵੱਖਰੀ ਟੌਰ ਮੈਨੂੰ ਖਿੱਚਦੀ ਕੋਲ
ਤੇਰਾ ਚਲਦਾ ਜ਼ੋਰ, ਪਾਵੇਂ ਕੁਝ ਵੀ ਬੋਲ
ਹੁਣ ਬਿੱਲੀ ਤੇਰੀ ਅੱਖ ਦੱਸ ਲੈਣੂ ਲਭਦੀ,
ਨੀ ਲੱਗੇ ਮਿੱਤ੍ਰਾਂ ਨੂੰ ਹੁਣ ਨੀ ਤੂੰ ਚਾਨ ਲੱਗ ਪਈ।
ਸੱਜੀ ਸੀਟ ਉੱਤੇ ਬੈਠ ਕੇ ਨੀ ਤੂੰ ਕਿੰਨਾ ਫੱਬਦੀ,
ਨੀ ਜਦੋਂ ਹੌਲੀ-ਹੌਲੀ ਨੇੜੇ ਨੀ ਤੂੰ ਆਉਣ ਲੱਗ ਪਈ
ਹਾਂ, ਦਿਲ ਮੇਰੇ ਦੇ ਨਾਲ ਇੰਜ ਤੂੰ ਕੀਤੀਆਂ
ਕਿਵੇਂ ਦੱਸਾਂ ਨੀ ਤੈਨੂੰ ਕੀ-ਕੀ ਬੀਤੀਆਂ
ਬੁੱਲੀ ਨਾਲ ਦੱਸ ਕਾਹਨੂੰ ਤੂੰ ਸੀਟੀਆਂ
ਕੀਤਾ ਨਸ਼ਾ ਜੋ ਤੇਰੇ ਨੈਣਾ ਚੋਂ ਪੀਤੀਆਂ
I Don't Mind, Baby, What You Say?
I'm Ridin' Out With You Every Day
ਫਿਕਰਾਂ ਨੂੰ ਛੱਡ ਬੱਲੀਏ,
ਸਾਡੀ ਗੱਡੀ ਵਿਚ ਬੈਠ ਜਾ ਬੱਲੀਏ।
I'ma Try And Give You What You Say
You Can Show Me What You're Doing Every Way
ਤੇਰੀ ਅੱਜ ਚੱਲੂ ਬੱਲੀਏ,
ਜਿੱਥੇ ਜਾਣਾ ਕੁੜੀਏ, ਚਲ ਚਲੀਏ।
ਆਪਾ ਨੂ ਪਰਵਾਹ ਨਹੀਂ
ਬਸ ਅੱਜ ਤੇਰਾ ਦਿਲ ਪਰਚਾਉਨਾਂ
ਦੱਸ ਦੇ ਤੂੰ ਕਿਦਾਂ ਨੀ
ਅੱਜ ਹੁਣ ਪਿਆਰ ਦੇ ਮੂਡ ਚ ਆਉਣਾ
ਰੱਖ ਹੁਣ ਸਿਰ ਮੇਰੇ ਮੋਢੇ ਤੇ ਤੂੰ
ਕੁੜੀਏ ਨੀ, ਅੱਖਾਂ ਹੁਣ ਬੰਦ ਕਰ ਲੈ ਤੂੰ
ਅੱਜ ਕੁੜੀਏ, ਲੁੱਟ ਨਜ਼ਾਰੇ ਤੂੰ
ਅੱਜ ਸਾਰੇ ਫਿਕਰ ਮਿਟਾ ਦੇ ਤੂੰ
If I Want You And You Want Me
Then Why You Thinkin' That It's Gon' Be
All Night Long, Girl, You On My Team
I'ma Stand By You If You Stand By Me
ਗੱਲ ਨਾ ਮੁਕਾਵਾਂ ਸੁਨ ਦੀ ਤੂੰ ਜਾਵੇ
ਜਿੰਨਾ ਨੇੜੇ ਆਵੇ ਓਹਨਾ ਦਿਲ ਤੈਨੂੰ ਚਾਵੇ
ਕੋਲ ਤੈਨੂੰ ਲਾਵਾਂ ਸੰਗਦੀ ਤੂੰ ਪਾਵੇ
ਅੱਜ ਮੇਰੇ ਪਿਆਰ ਚ ਆਉਣਾ ਤੂੰ
You May Also Like
» All For You [The PropheC, Ezu] » Tera [The PropheC, Ezu] » Pull Up [The PropheC, Ezu] » Loving You [The PropheC, Ezu] » My Turn [The PropheC, Ezu]FAQs for If I Want You
Who is singer of If I Want You song ?
Singer of The PropheC, Ezu.
Who is the music director of If I Want You song ?
If I Want You is Tuned by Ezu.
Which label release If I Want You song ?
If I Want You is released under the label of Mass Appeal Records.
Whats the playtime (duration) of If I Want You song ?
Playtime of song If I Want You is 02:43 minute.
How can I download If I Want You song ?
You can download If I Want You song via click above download links.