Idd Remix Alfaaz Mp3 Song Download
Get This Song
Play Online
Share This Song
Idd Remix Song Lyrics
ਸ਼ਾਯਰ ਵੀ ਬੈਠਾ ਕੀਤੇ ਗੀਤ ਲਿਖਦਾ
ਸ਼ਾਯਰ ਵੀ ਬੈਠਾ ਕੀਤੇ ਗੀਤ ਲਿਖਦਾ
ਸਾਮਣੇ ਦੀ ਬਾਰੀ ਵਿਚੋਂ ਮੁਖ ਦਿਸ੍ਦਾ
ਸਾਮਣੇ ਦੀ ਬਾਰੀ ਵਿਚੋਂ ਮੁਖ ਦਿਸ੍ਦਾ
ਮੁੱਲ ਪੈਣਾ ਏ ਖਰੀਦ ਦਾ
ਚੰਨ ਚੜਿਆ ਏ ਜੀ ਈਦ ਦਾ
ਬਸ ਮਸਲਾ ਏ ਤਾ ਦੀਦ ਦਾ
ਚੰਨ ਚੜਿਆ ਏ ਜੀ ਈਦ ਦਾ
ਬਸ ਮਸਲਾ ਏ ਤਾ ਦੀਦ ਦਾ
ਹੋਏਆ ਕੀ ਜੇ ਫੁੱਲਾਂ ਦੀ ਤੂੰ ਟਾਣੀ ਸੱਜਣਾ
ਹੋਏਆ ਕੀ ਜੇ ਫੁੱਲਾਂ ਦੀ ਤੂੰ ਟਾਣੀ ਸੱਜਣਾ
ਅਸੀਂ ਉਂਜ ਤੇਰੇ ਹੀ ਆਂ ਹਾਣੀ ਸੱਜਣਾ
ਅਸੀਂ ਉਂਜ ਤੇਰੇ ਹੀ ਆਂ ਹਾਣੀ ਸੱਜਣਾ
ਏ ਤਾਂ ਹੇਰ ਫੇਰ ਆ ਨਸੀਬ ਦਾ
ਚੰਨ ਚੜਿਆ ਏ ਜੀ ਈਦ ਦਾ
ਚੰਨ ਚੜਿਆ ਏ ਜੀ ਈਦ ਦਾ
ਬਸ ਮਸਲਾ ਏ ਤਾ ਦੀਦ ਦਾ
ਚੰਨ ਚੜਿਆ ਏ ਜੀ ਈਦ ਦਾ
ਬਸ ਮਸਲਾ ਏ ਤਾ ਦੀਦ ਦਾ
ਗੁਰਾਂ ਦੇ ਪ੍ਯਾਰੇਆਂ ਨੂ ਥੋੜ ਕੋਯੀ ਨਾ
ਗੁਰਾਂ ਦੇ ਪ੍ਯਾਰੇਆਂ ਨੂ ਥੋੜ ਕੋਯੀ ਨਾ
ਖੁਦਾ ਕੋਲੋਂ ਟੁੱਟੇਆਂ ਦਾ ਜੋੜ ਕੋਯੀ ਨਾ
ਖੁਦਾ ਕੋਲੋਂ ਟੁੱਟੇਆਂ ਦਾ ਜੋੜ ਕੋਯੀ ਨਾ
ਕਾਹਤੋਂ ਫੇਰ ਵੀ ਰੱਬਾ ਸਾਨੂ ਬੀਜ ਦਾ
ਚੰਨ ਚੜਿਆ ਏ ਜੀ ਈਦ ਦਾ
ਬਸ ਮਸਲਾ ਏ ਤਾ ਦੀਦ ਦਾ
ਚੰਨ ਚੜਿਆ ਏ ਜੀ ਈਦ ਦਾ
ਬਸ ਮਸਲਾ ਏ ਤਾ ਦੀਦ ਦਾ
ਸਵੱਲੀ ਹੋਣੀ ਤੇਰੀ ਓ ਨਿਗਾਹ ਬਾਕੀ ਏ
ਸਵੱਲੀ ਹੋਣੀ ਤੇਰੀ ਓ ਨਿਗਾਹ ਬਾਕੀ ਏ
ਤੇਰੇ ਵੱਲੇ ਸਾਡਾ ਏਹੋ ਚਾਅ ਬਾਕੀ ਏ
ਤੇਰੇ ਵੱਲੇ ਸਾਡਾ ਏਹੋ ਚਾਅ ਬਾਕੀ ਏ
ਬੇੜਾ ਡੋਬ ਦੇਵੀਂ ਨਾ ਮੁਰੀਦ ਦਾ
ਚੰਨ ਚੜਿਆ ਏ ਜੀ ਈਦ ਦਾ
ਬਸ ਮਸਲਾ ਏ ਤਾ ਦੀਦ ਦਾ
ਚੰਨ ਚੜਿਆ ਏ ਜੀ ਈਦ ਦਾ
ਕੁਝ ਹੰਜੂ ਰਚਦੇ ਰਿਹਿੰਦੇ ਨੇ
ਇਹਨਾਂ ਨਰਗ ਸੀ ਫੁੱਲਾਂ ਦੀਆਂ ਟਾਣੀਆਂ ਚ
ਕਿਹੰਦੇ ਹੁੰਦਾ ਈ ਵਧ ਸਰੂਰ ਯਾਰੋ
ਨਵੀਆਂ ਲੱਗੀਆਂ ਤੇ ਬੋਤਲ਼ਾਂ ਪੁਰਾਣੀਆਂ ਚ
ਕਿਸੇ ਸਚੇ ਫਕੀਰ ਦੀ ਰੂਹ ਵਸਦੀ
ਕਿਸੇ ਉਚੇ ਪੀਰ ਦੀਆਂ ਬਾਣੀਏ ਚ
ਇੰਜ ਅਮਰ ਹੋ ਜਾਣੇ ਅਲਫਾਜ਼ ਤੇਰੇ
ਤੇ ਚਰਚਾ ਹੋਣੀ ਹਾਣੀਆਂ ਚ
ਸ਼ਾਯਰ ਵੀ ਬੈਠਾ ਕੀਤੇ ਗੀਤ ਲਿਖਦਾ
You May Also Like
» Poem Intro [Alfaaz] » Gaddi [Alfaaz] » Panchi Parone [Alfaaz] » Ashqan Di Toli [Alfaaz] » Idd [Alfaaz] » Yaar Bathere [Alfaaz] » Farian [Alfaaz] » Hai Mera Dil [Alfaaz]FAQs for Idd Remix
Who is singer of Idd Remix song ?
Singer of Alfaaz.
Who is writer of Idd Remix song ?
Alfaaz wrote this Song.
Who is the music director of Idd Remix song ?
Idd Remix is Tuned by Honey Singh.
Which label release Idd Remix song ?
Idd Remix is released under the label of Speed Records India (Asia Only).
Whats the playtime (duration) of Idd Remix song ?
Playtime of song Idd Remix is 04:16 minute.
How can I download Idd Remix song ?
You can download Idd Remix song via click above download links.