Hustlers Ambition Guri Lahoria Mp3 Song Download
Get This Song
Play Online
Share This Song
Hustlers Ambition Song Lyrics
Devilo
Guri Lahoria
ਓ ਜਿਹੜੀਆਂ ਨਿਗਾਹਾਂ ਨਾਲ ਵੇਖਦੀ ਤੂੰ ਮੈਨੂੰ
ਕੁੜੇ ਸੱਚ ਜਾਨੀ ਬੰਦਾ ਨਹੀਂ ਮੈਂ ਉਸ Type ਦਾ
ਬੋਲ ਬਾਣੀ ‘ਚ ਹੰਕਾਰ ਰੱਖਾਂ, ਦਿਲ ‘ਚ ਨਾ ਖਾਰ
ਦੱਸ ਪੌਣਾ ਕੀ ਅਚਾਰ ਪਿੱਛੋਂ ਫੋਕੀ Hype ਦਾ
ਜਿੰਨੇ ਛੱਡ ਆਏ ਆਂ ਪਿੱਛੇ, ਐਨੇ ਹੋਰ ਛੱਡ ਦਿਆਂ
ਨੀ ਬੰਦੇ ਡੌਗਲ ਦੇ ਸਾਡੇ ਨਾਲ ਕੋਈ ਕੰਮ ਨਾ
ਜਿਹੜੇ ਬੋਲਦੇ Storyਆਂ ‘ਚ ਬੋਲ ਲੈਂਦੇ ਨੀ
ਜਦੋਂ ਦਿੱਤਾ ਮੈਂ ਜਵਾਬ ਕੁੜੇ ਦੇਉਂ ਕੰਮ ਨਾ
ਨੀ ਫੇਰ ਮਰ ਵੀ ਗਿਆ ਤਾਂ ਮੈਨੂੰ ਕੋਈ ਗਮ ਨਾ
ਮਰ ਵੀ ਗਿਆ ਤਾਂ ਮੈਨੂੰ ਕੋਈ ਗਮ ਨਾ
ਨੀ ਫੇਰ ਮਰ ਵੀ ਗਿਆ ਤਾਂ ਮੈਨੂੰ ਕੋਈ ਗਮ ਨਾ
ਮਰ ਵੀ ਗਿਆ ਤਾਂ ਮੈਨੂੰ
24 ਸਾਲਾਂ ਦਾ ਜੱਟ, 25 ਤੇ ਭਾਰੀ ਆ
ਨੀ 26 ਆਂ ਦੇ Case ਮੇਰੀ ਜਿੰਨਾ ਨਾਲ ਯਾਰੀ ਆਏ ਨੀ
ਨੀ ਜਿੰਨਾ ਨਾਲ ਯਾਰੀ ਸਾਰੇ Underground
ਤੈਨੂੰ ਪਤਾ ਇੱਥੇ ਸਭ ਨੂੰ ਪਿਆਰੀ ਆ
ਤੇਰੇ ਸ਼ਹਿਰ ਦੇ Star ਆ ਨਾਲ Scene ਲਵਾਂਗੇ
Lil Wayne ਵਾਂਗ Baggy Jean ਪਾ ਲਵਾਂ ਨੀ
ਇੱਕ Russian ਸਾਂਡ ਰੱਖਾਂ ਲੱਕ ਨਾਲ ਲਾ ਕੇ
ਯਾਰ ਪੱਕੀ ਮੈਂ ਰਕਾਨੇ ਉੱਤੋਂ ਲਾਲਾਂ ਯਮ ਨਾ
ਨੀ ਫੇਰ ਮਰ ਵੀ ਗਿਆ ਤਾਂ ਮੈਨੂੰ ਕੋਈ ਗਮ ਨਾ
ਮਰ ਵੀ ਗਿਆ ਤਾਂ ਮੈਨੂੰ ਕੋਈ ਗਮ ਨਾ
ਮਰ ਵੀ ਗਿਆ ਤਾਂ ਮੈਨੂੰ ਕੋਈ ਗਮ ਨਾ
ਮਰ ਵੀ ਗਿਆ ਤਾਂ ਮੈਨੂੰ
When Men Wish Death On Me
ਬੰਦੇ ਦੂਰ ਦੂਰ ਰੱਖਾਂ Type C
ਮੇਰਾ ਇੱਥੇ ਰਹਿਣਾ ਬਹੁਤ ਹੀ ਜ਼ਰੂਰੀ
ਮੇਰੇ ਵੈਰੀਆਂ ਦਾ ਮੇਰੇ ਬਿਨਾਂ ਲੱਗਣਾ ਨਾ ਜੀ
ਡੱਲਿਆਂ ਦੇ ਗੜ੍ਹ ਵਿਚ ਕੱਲਾ ਘੁੰਮਦਾ
ਨੀ ਮੈਂ ਜਿਗਰੇ ‘ਚ ਦਮ ਦੇਖ ਕਿੰਨਾ ਰੱਖਿਆ
ਓ ਨਾਲੇ ਨਾਰਾਂ ਨੂਰਾਂ ਭਾਵੇਂ ਨੀ ਮੈਂ ਘੱਟ ਪੱਟੀਆਂ
ਪਰ ਵੈਰੀ ਜਿੰਨੀ ਵਾਰੀ ਪੱਟਿਆ ਆ ਜਦੋਂ ਪੱਟਿਆ
ਇੱਕ Purple Lambo ਦਰਸਨ ‘ਚ ਖੜਾ ਲਵਾਂ
ਨੀ ਇੱਕ G-wag ਪਿੰਡ ਸ਼ੈੱਡ ਥੱਲੇ ਲਾ ਲਵਾਂ
ਨੀ ਸੋਵਾਂ Dollar ਆ ਦੀ ਚਾਦਰ ਦੇ ਉੱਤੇ ਸੋਹਣੀਏ ਨੀ
ਨਾਲੇ ਲਾ ਕੇ Doaba Billboard ਆ ਜਵਾਂ
ਮਰ ਵੀ ਗਿਆ ਤਾਂ ਮੈਨੂੰ ਕੋਈ ਗਮ ਨਾ
ਮਰ ਵੀ ਗਿਆ ਤਾਂ ਮੈਨੂੰ ਕੋਈ ਗਮ ਨਾ
ਮਰ ਵੀ ਗਿਆ ਤਾਂ ਮੈਨੂੰ ਕੋਈ ਗਮ ਨਾ
ਮਰ ਵੀ ਗਿਆ ਤਾਂ ਮੈਨੂੰ ਕੋਈ ਗਮ ਨਾ
ਸੋਚ ਮੇਰੀ High ਬੜੀ, Ego ਮੇਰੀ Low ਨੀ
Dea Throw Records Beat ਉੱਤੇ ਦੇਵਿਲੋ ਨੀ Ski Mask On ਮੁੰਡੇ ਰੂਹਾਂ ਲੈਂਦੇ ਖੋ ਨੀ
ਵਾਕਿਆਂ ਤੋਂ ਵੱਖ ਮੇਰੇ Rhyme ਤੇ Flow ਨੀ
ਆ ਗਾਣਿਆਂ ‘ਚ ਕਰਦਾ Comedy ਜੋ ਮੈਂ ਓ ਨਹੀਂ
ਲੌਂਡੇ ਜਿਹੇ Reel ਆ ਉੱਤੇ ਟੱਪਦੇ ਆ ਜੋ ਨੀ Lyrically ਜੱਟ ਬੜੇ ਤਾਨਾਸ਼ਾਹੀ ਆ ਨੀ
ਏ ਲਹੌਰੀਏ ਦਾ ਗਾਣਾ ਕੋਈ Comedy Show ਨਹੀਂ
ਮੁਕੇਰੀਆਂ Doaba ਥੋੜਾ ਗਾਹ ਪਾ ਲਵਾਂ
ਬਾਪੂ ਨਾਲ ਗੂੜੀ ਪੱਕੀ ਯਾਰੀ ਪਾ ਲਵਾਂ
ਨੀ ਅਜੇ ਕਰਦਾ ਮੈਂ ਪਿਆ ਵੱਡੀ ਜੰਗ ਦੀ ਤਿਆਰੀ
ਦਾਰਾ ਸਿੰਘ ਬਣ ਕੇਰਾਂ King Kong ਢਾਹ ਲਵਾਂ ਨੀ ਫੇਰ
ਫੇਰ ਮਰ ਵੀ ਗਿਆ ਤਾਂ ਮੈਨੂੰ ਕੋਈ ਗਮ ਨਾ
ਮਰ ਵੀ ਗਿਆ ਤਾਂ ਮੈਨੂੰ ਕੋਈ ਗਮ ਨਾ
ਮਰ ਵੀ ਗਿਆ ਤਾਂ ਮੈਨੂੰ ਕੋਈ ਗਮ ਨਾ
ਮਰ ਵੀ ਗਿਆ ਤਾਂ ਮੈਨੂੰ ਕੋਈ ਗਮ ਨਾ
ਓ ਲੋਕੀ ਜਿਹੜੇ ਵੇਖਦੇ ਆ ਸੁਪਨੇ
ਤੇ ਮੈਂ ਸੁਪਨੇ ਵੇਖਦੇ ਹੀ ਸੋ ਜਾਣਾ ਏ
ਓ ਬੜੀ ਕਿਸਮਤ ਤੇਜ਼ ਰੱਬ ਵੱਲੋਂ ਜੱਟ ਦੀ
ਨੀ ਹੋਏ ਓਦਾ ਓਦਾ ਜਾਂਦਾ
ਨੋ ਮੈਂ ਜਿਵੇਂ ਜਿਵੇਂ ਚਾਹੁੰਦਾ ਏ
You May Also Like
» Blona Shad Ta [Guntaj Dandiwal] » Step Up [Ekam Chanoli] » Bapu Hundian [Kamal Heer] » Broken Heart 2 [Nawab] » Nikke Pairi [Jaswinder Brar] » Limitless [Darsh Dhaliwal] » Jatt Kon [Jay Dee] » Kochi Files [Jassa Dhillon]FAQs for Hustlers Ambition
Who is singer of Hustlers Ambition song ?
Singer of Guri Lahoria.
Who is writer of Hustlers Ambition song ?
Guri Lahoria wrote this Song.
Who is the music director of Hustlers Ambition song ?
Hustlers Ambition is Tuned by Devilo.
Which label release Hustlers Ambition song ?
Hustlers Ambition is released under the label of Vyrl Punjabi.
Whats the playtime (duration) of Hustlers Ambition song ?
Playtime of song Hustlers Ambition is 03:00 minute.
How can I download Hustlers Ambition song ?
You can download Hustlers Ambition song via click above download links.