Hunda Si Tera Sheera Jasvir Mp3 Song Download
Get This Song
Play Online
Share This Song
Hunda Si Tera Song Lyrics
ਗੱਲ ਰੂਹਾਂ ਦੀ ਹੈ ਜੋ ਤੈਨੂੰ ਸਮਝ ਨਾ ਆਈ
ਇਹ ਅੱਖੀਆਂ ਦਾ ਪਾਣੀ ਤੇਰੇ ਲਈ ਸ਼ੁਦਾਈ
ਗੱਲ ਰੂਹਾਂ ਦੀ ਹੈ ਜੋ ਤੈਨੂੰ ਸਮਝ ਨਾ ਆਈ
ਇਹ ਅੱਖੀਆਂ ਦਾ ਪਾਣੀ ਤੇਰੇ ਲਈ ਸ਼ੁਦਾਈ
ਤੇਰੀ ਅੱਖ ਦਾ ਸੁਪਨਾ ਜੋ ਹੁੰਦਾ ਸੀ ਮੇਰਾ
ਕੀਤੇ ਵਿਹਲ ਮਿਲੀ ਤਾਂ ਸੋਚੀਂ ਨੀਂ ਤੂੰ
ਮੈਂ ਹੁੰਦਾ ਸੀ ਤੇਰਾ
ਕਦੀ ਹੁੰਦਾ ਸੀ ਤੇਰਾ
ਕਦੀ ਹੁੰਦਾ ਸੀ ਤੇਰਾ
ਸਾਹਾਂ 'ਚੋਂ ਤੇਰੀ ਖੁਸ਼ਬੂ ਮੈਂਨੂੰ ਅੱਜ ਵੀ ਓਹਦਾਂ ਹੀ ਆਉਂਦੀ
ਕਦੀ ਮੁੜਕੇ ਤਾਂ ਦੇਖੀਂ ਰੂਹ ਹੁਣ ਵੀ ਕਿੰਨ੍ਹਾ ਚਾਹੁੰਦੀ
ਸਾਹਾਂ 'ਚੋਂ ਤੇਰੀ ਖੁਸ਼ਬੂ ਮੈਂਨੂੰ ਅੱਜ ਵੀ ਓਹਦਾਂ ਹੀ ਆਉਂਦੀ
ਕਦੀ ਮੁੜਕੇ ਤਾਂ ਦੇਖੀਂ ਰੂਹ ਹੁਣ ਵੀ ਕਿੰਨ੍ਹਾ ਚਾਹੁੰਦੀ
ਕਦੇ ਵੀ ਨੀ ਜਾਣਾ ਤੇਰਾ ਯਾਦਾਂ 'ਚੋਂ ਚਿਹਰਾ
ਕੀਤੇ ਵਿਹਲ ਮਿਲੀ ਤਾਂ ਸੋਚੀਂ ਨੀਂ ਤੂੰ
ਮੈਂ ਹੁੰਦਾ ਸੀ ਤੇਰਾ
ਕਦੀ ਹੁੰਦਾ ਸੀ ਤੇਰਾ
ਕਦੀ ਹੁੰਦਾ ਸੀ ਤੇਰਾ
ਅਜੇ ਮੁੱਕੀਆਂ ਨਹੀਂ ਆਸਾਂ ਸਾਹ ਭਾਵੇਂ ਮੁੱਕ ਚੱਲੇ
ਬੱਸ ਯਾਦਾਂ ਹੀ ਬੱਚੀਆਂ ਹੁਣ ਸ਼ੀਰੇ ਦੇ ਪੱਲੇ
ਅਜੇ ਮੁੱਕੀਆਂ ਨਹੀਂ ਆਸਾਂ ਸਾਹ ਭਾਵੇਂ ਮੁੱਕ ਚੱਲੇ
ਬੱਸ ਯਾਦਾਂ ਹੀ ਬੱਚੀਆਂ ਹੁਣ ਸ਼ੀਰੇ ਦੇ ਪੱਲੇ
ਦਿਲ ਮੇਰੇ 'ਚ ਰਹਿਣਾ ਤੇਰਾ ਪੱਕਾ ਹੀ ਡੇਰਾ
ਕੀਤੇ ਵਿਹਲ ਮਿਲੀ ਤਾਂ ਸੋਚੀਂ ਨੀਂ ਤੂੰ
ਮੈਂ ਹੁੰਦਾ ਸੀ ਤੇਰਾ
ਕਦੀ ਹੁੰਦਾ ਸੀ ਤੇਰਾ
ਕਦੀ ਹੁੰਦਾ ਸੀ ਤੇਰਾ
You May Also Like
» Jatt Bolde (Snowman) [Gippy Grewal,Jazzy B] » Regret [Hardil] » Rang [Hrjxt] » Red Flag [Raman Lakhesar] » Nach Le [Neha Bhasin] » Babe Da Pind [Jyoti Nooran] » Pataase Wargi [Jot Harjot] » Kudi Chandigarh Di [Tony Kakkar, Rohanpreet Singh]FAQs for Hunda Si Tera
Who is singer of Hunda Si Tera song ?
Singer of Sheera Jasvir.
Who is writer of Hunda Si Tera song ?
Sheera Jasvir wrote this Song.
Who is the music director of Hunda Si Tera song ?
Hunda Si Tera is Tuned by Pareet Herry.
Which label release Hunda Si Tera song ?
Hunda Si Tera is released under the label of Ek Reccords.
Whats the playtime (duration) of Hunda Si Tera song ?
Playtime of song Hunda Si Tera is 03:52 minute.
How can I download Hunda Si Tera song ?
You can download Hunda Si Tera song via click above download links.