Hood Mood The Landers, 13 Jay, Geet Mp3 Song Download
Get This Song
Play Online
Share This Song
Hood Mood Song Lyrics
ਕਾਹਨੂੰ ਅਸਲੇ ਦਾ ਮੈਚ ਕਰੇ Gun ਨਾਲ ਨੀ
ਨਾਮ ਮਿੱਤਰਾਂ ਦਾ ਜੁੜ ਦਾ ਏ ਹਾਣੀ ਨਾਲ ਨੀ
ਸੈਟ ਦੀ ਤੂੰ ਕੁੜੀਏ Trap ਫਿਰਦੀ ਨੀ
ਤੇਰੇ ਹੱਥ ਵਿੱਚ ਆਉਣਾ ਏ ਆਸਾਨੀ ਨਾਲ ਨੀ
ਨਾ ਕਚੀ ਉਮਰ ਚ ਲਾ ਲਈ ਨੀ ਤੂੰ ਰੋਗ ਵੈਰਨੇ
ਸਾਡਾ ਮੌਤ ਨਾਲ ਚਲਦੇ ਸੰਜੋਗ ਵੈਰਨੇ
ਵੇਖੀ ਕਿੱਥੇ 19 21 ਗੱਲ ਨਾ ਕਰੇ
ਅੱਜ ਸਿਰਾ ਕੰਮ ਲਾਉਣ ਆਲਾ Mood ਬਣਿਆ
ਹੋਕੇ ਥੋੜਾ ਪਰਾ ਪਰਾ ਰਹਿ ਸੋਹਣੀਏ
ਅੱਜ ਕਹਿੰਦੇ ਜੱਟਾਂ ਦਾ ਸਰੂਰ ਬਣਿਆ
ਹੋਕੇ ਥੋੜਾ ਪਰਾ ਪਰਾ ਰਹਿ ਸੋਹਣੀਏ
ਅੱਜ ਕਹਿੰਦੇ ਜੱਟਾਂ ਦਾ ਸਰੂਰ ਬਣਿਆ
ਹੋਕੇ ਥੋੜਾ ਪਰਾ ਪਰਾ ਰਹਿ ਸੋਹਣੀਏ
ਨੀ ਬੜੇ ਚਿਰਾ ਬਾਅਦ ਜੱਟਾਂ ਦਾ ਸਰੂਰ ਬਣਿਆ
ਓ ਕਿਹੜੇ ਪੰਜ ਸੱਤ ਲਾਲੇ ਨਾਲ ਯਾਰ ਨੇ ਬਿਠਾਏ
ਗੱਡੀ ਭੱਜਦੀ ਤੇ ਨੱਚਦੀ ਏ ਬੋਤਲ ਵਚਾਲੇ
ਰੂਲ ਤੇ ਅਸੂਲ ਮੁੰਡੇ ਮੰਨਦੇ ਨਹੀਂ ਕੋਈ
ਰਹਿੰਦੇ ਮੈਥੋਂ ਵਧ ਕਾਹਲੇ ਨਿਰੇ ਚੰਦਰੇ ਨੇ ਸਾਲੇ
ਓ ਬੇਬੇ ਨਿਤ ਮੱਥਾ ਚੁੰਮ ਕੇ Bless ਕਰਦੀ
ਤੂੰ ਫਿਰਦੀ Location ਕਿਓਂ Guess ਕਰਦੀ
ਸ਼ਹ ਕਾਹਤੋਂ ਰੱਖਦੀ ਏ ਮੋਢੇ ਤੱਕ ਵਾਲ
ਸਾਡੀ ਟੋਹਰ ਦਾ ਟ੍ਰੇਂਡ ਜੋ ਮਸ਼ਹੂਰ ਬਣਿਆ
ਸਾਥੋਂ ਹੋਕੇ ਥੋੜਾ ਪਰਾ ਪਰਾ ਰਹਿ ਸੋਹਣੀਏ
ਅੱਜ ਕਹਿੰਦੇ ਜੱਟਾਂ ਦਾ ਸਰੂਰ ਬਣਿਆ
ਹੋਕੇ ਥੋੜਾ ਪਰਾ ਪਰਾ ਰਹਿ ਸੋਹਣੀਏ
ਅੱਜ ਕਹਿੰਦੇ ਜੱਟਾਂ ਦਾ ਸਰੂਰ ਬਣਿਆ
ਹੋਕੇ ਥੋੜਾ ਪਰਾ ਪਰਾ ਰਹਿ ਸੋਹਣੀਏ
ਨੀ ਬੜੇ ਚਿਰਾ ਬਾਅਦ ਜੱਟਾਂ ਦਾ ਸਰੂਰ ਬਣਿਆ
ਅੱਜ ਜੱਟ On Chill Cash Out ਹੋਣੇ ਬਿਲ
ਮੁੱਕ ਜਾਣੇ ਨੇ ਸਟੇਕ ਖਾਤੇ ਹੋਣੇ ਅੱਜ Nill
ਤੇਨੂੰ ਯਾਰਾ ਦਾ ਨਹੀਂ ਪਹਿਲੇ ਦਿਨੋ ਪਤਾ ਆ ਰਕਨੇ
Top Rated Drip ਵਲੋ ਛੱਡੀ ਨੀ ਕੋਈ ਢਿੱਲ
ਪੱਕੀ ਯਾਰਾ ਦੀ ਜ਼ੁਬਾਨ ਨਾ Flip ਮਾਰਦੀ
Race ਪੈਡਲ ਤੇ ਅੱਡਿਆਂ Slip ਮਾਰਦੀ
ਅੱਖਾਂ ਵੀ ਚਡ ਹੋਇਆ Vision Blur
ਅੱਜ ਛੇਡੀ ਨਾ ਤੂੰ ਅੰਬ੍ਰਾਂ ਦਾ Tour ਬਣਿਆ
ਸਾਥੋ ਹੋਕੇ ਥੋੜਾ ਪਰਾ ਪਰਾ ਰਹਿ ਸੋਹਣੀਏ
ਅੱਜ ਕਹਿੰਦੇ ਜੱਟਾਂ ਦਾ ਸਰੂਰ ਬਣਿਆ
ਹੋਕੇ ਥੋੜਾ ਪਰਾ ਪਰਾ ਰਹਿ ਸੋਹਣੀਏ
ਅੱਜ ਕਹਿੰਦੇ ਜੱਟਾਂ ਦਾ ਸਰੂਰ ਬਣਿਆ
ਹੋਕੇ ਥੋੜਾ ਪਰਾ ਪਰਾ ਰਹਿ ਸੋਹਣੀਏ
ਨੀ ਬੜੇ ਚਿਰਾ ਬਾਅਦ ਜੱਟਾਂ ਦਾ ਸਰੂਰ ਬਣਿਆ
You May Also Like
» Gatividhi [Yo Yo Honey Singh] » Chhote Chhote laal [Baba Gulab Singh Ji] » 5911 [Deep Dhillon, Sudesh Kumari] » Top Tier Gabbru [Gurnam Bhullar] » Bloodline [Harf Cheema, Gulab Sidhu] » Nachdi [Gurneet Dosanjh] » Put Velly Bange [Sudesh Kumari] » Shaunk Nal [Babbu Maan]FAQs for Hood Mood
Who is singer of Hood Mood song ?
Singer of The Landers, 13 Jay, Geet.
Who is writer of Hood Mood song ?
Jayesh Kapoor wrote this Song.
Who is the music director of Hood Mood song ?
Hood Mood is Tuned by Jayesh Kapoor.
Which label release Hood Mood song ?
Hood Mood is released under the label of The Landers.
Whats the playtime (duration) of Hood Mood song ?
Playtime of song Hood Mood is 02:20 minute.
How can I download Hood Mood song ?
You can download Hood Mood song via click above download links.