Hood Luv Inder Chahal, Gurlej Akhtar Mp3 Song Download
Get This Song
Play Online
Share This Song
Hood Luv Song Lyrics
ਤੇਰੇ ਲਈ ਗੁਲਾਬ ਲੈ ਕੇ ਆਵਾਂ
ਵੈਰੀਆਂ ਲਈ ਡੱਬ ਨਾਲ ਅਸਲਾ
ਤੀਜੇ ਦਿਨ ਮਿਲਣ ਬੁਲਾ ਲੈਣੀ ਏ
ਲੱਗਦੇ ਵਧੇਗੀ ਤੂੰ ਮਸਲਾ
ਤੂੰ ਟਾਈਮ ਮੰਗਦੀ ਏ ਓਹ ਟਾਈਮ ਚੱਕਣੇ ਨੂੰ
ਬੈਠੇ ਰਹਿਣਦੇ ਸੋਹਣੀਏ ਤਿਆਰ
ਬਾਕੀ ਸਾਰੀ ਸਹਿਰ ਨਾਲ ਵੈਰ ਚਲਦੇ
ਨੀ ਕੱਲਾ ਤੇਰੇ ਨਾਲ ਚਲਦੇ ਪਿਆਰ
ਬਾਕੀ ਸਾਰੀ ਸਹਿਰ ਨਾਲ ਵੈਰ ਚਲਦੇ
ਨੀ ਕੱਲਾ ਤੇਰੇ ਨਾਲ ਚਲਦੇ ਪਿਆਰ ਹਾਂ
ਫਿਕਰਾ ਚ ਪਾਈ ਰੱਖੇ ਨਾਰ ਨੂੰ
ਕਾਤੋ ਟੰਗਦਾ ਸੂਲੀ ਤੇ ਮੁਟਿਆਰ ਨੂੰ
ਮਿੰਟ ਪੰਜ ਵੀ ਨਾ ਲਾਵੇ ਮਸਤੰਗ ਤੇਰੀ
ਵੇ ਹੋਣ ਵੀ ਨੀ ਦਿੰਦਾ ਮੈਂਨੂੰ ਤਿਆਰ ਤੂੰ
ਹੋ ਸੂਰਮਾ ਅੰਖਾਂ ਚੋ ਮੇਰੀ ਛੋਹ ਨਾ ਜਾਵੇ
ਹਾਏ ਐਨਾ ਕਦੇ ਤੰਗ ਨਾ ਕਰੀ
ਵਾਲ ਵੀ ਮੈਂ ਵਿਗਾ ਨੀ ਤੇਰਾ ਹੋਣ ਦੇਂਦੀ ਜੱਟੀ
ਮੇਰੇ ਸਹਿਰ ਆਉਣਾ ਬੰਦ ਨਾ ਕਰੀ
ਵਾਲ ਵੀ ਮੈਂ ਵਿਗਾ ਨੀ ਤੇਰਾ ਹੋਣ ਦੇਂਦੀ ਜੱਟੀ
ਮੇਰੇ ਸਹਿਰ ਆਉਣਾ ਬੰਦ ਨਾ ਕਰੀ
ਹਾਂ ਕਿੱਥੇ ਕਿੱਥੇ ਚਰਚੇ ਆ
ਜਿੱਥੇ ਜਿੱਥੇ ਪੈਰ ਨੇ
ਖੜਕਾ ਜਹ ਸੁਨਦਾ ਆ
ਓਹ ਚੱਲੀ ਜੰਦੇ ਫਾਇਰ ਨੇ
ਕੌਣ ਤੇਰੇ ਨਾਲ ਨੇ
ਸਾਰੇ ਮੇਰੀ ਜਾਨ ਨੇ
ਰਾਗਾ ਕਤੋ ਬੈਠੀ ਆ
ਬਿਥਾ ਦਿਏ ਸਮਾਨ ਨੇ
ਘਰੋ ਕਦੋ ਮਰਨਾ ਏ ਗੇਡਾ ਸੋਹਣੇਆ
ਹਜੇ ਖੇੜਾ ਚਲਦੇ ਫ਼ਰਾਰ
ਬਾਕੀ ਸਾਰੀ ਸਹਿਰ ਨਾਲ ਵੈਰ ਚਲਦੇ
ਨੀ ਕੱਲਾ ਤੇਰੇ ਨਾਲ ਚਲਦੇ ਪਿਆਰ
ਵਾਲ ਵੀ ਮੈਂ ਵਿਗਾ ਨੀ ਤੇਰਾ ਹੋਣ ਦੇਂਦੀ ਜੱਟੀ
ਮੇਰੇ ਸਹਿਰ ਆਉਣਾ ਬੰਦ ਨਾ ਕਰੀ
ਵਾਲ ਵੀ ਮੈਂ ਵਿਗਾ ਨੀ ਤੇਰਾ ਹੋਣ ਦੇਂਦੀ ਜੱਟੀ
ਮੇਰੇ ਸਹਿਰ ਆਉਣਾ ਬੰਦ ਨਾ ਕਰੀ
Brief ਚ ਤਰੀਫ਼ ਬੜੇ ਕਰਦੇ ਆ ਜੱਟਾ
ਜਾਨ ਵਧੇ ਆ ਥੋਡੀ ਆਲੇ ਟਿਲ ਤੇ
ਹਾਂ ਮੇਰੇ ਤਾਂ ਵੀ ਦਿਲ ਨੂ ਆ ਤੂੰ ਹੀ ਲੱਗੇਆ
ਮਰਦੇ ਆ ਚਿੱਟੀ ਚਿੱਟੀ ਖਿਲ ਤੇ
ਏਵੇ ਪੁੱਤ ਮਰਵਾ ਦੇ ਗੀ ਬੇਬੇ ਦਾ ਕੱਲਾ ਬੇਬੇ ਦਾ ਕੱਲਾ
ਭਤੀਜਾ ਵੇਹਲੀ ਚਾਚੇ ਦਾ ਨੀ ਅੜੀਏ ਹੋਇਆ ਫਿਰਦਾ ਚੱਲਾ
ਤੱਤੀ ਆ ਤਸੀਰ ਆ ਵੇ ਚੱਕੀ ਫਿਰਦੇ
ਹੌਲੀ ਹੌਲੀ ਦੇਵਾਂਗੇ ਨੇ ਥਾਰ
ਬਾਕੀ ਸਾਰੀ ਸਹਿਰ ਨਾਲ ਵੈਰ ਚਲਦੇ
ਨੀ ਕੱਲਾ ਤੇਰੇ ਨਾਲ ਚਲਦੇ ਪਿਆਰ
ਬਾਕੀ ਸਾਰੀ ਸਹਿਰ ਨਾਲ ਵੈਰ ਚਲਦੇ
ਨੀ ਕੱਲਾ ਤੇਰੇ ਨਾਲ ਚਲਦੇ ਪਿਆਰ
You May Also Like
» Kirdaar [Roshan Prince] » Aint Like Me [Nseeb] » Not Fair [Kambi Rajpuria] » Gudti [Pavitar Lassoi] » Najare [EL Sikander, Ritu Jass] » Kangna [Shivjot] » Kohinoor [Preet Sandhu] » TIPS [Garry Bawa, Gurlez Akhtar]FAQs for Hood Luv
Who is singer of Hood Luv song ?
Singer of Inder Chahal, Gurlej Akhtar.
Who is writer of Hood Luv song ?
Amber wrote this Song.
Who is the music director of Hood Luv song ?
Hood Luv is Tuned by Shevv Beats.
Which label release Hood Luv song ?
Hood Luv is released under the label of Inder Chahal.
Whats the playtime (duration) of Hood Luv song ?
Playtime of song Hood Luv is 02:46 minute.
How can I download Hood Luv song ?
You can download Hood Luv song via click above download links.