Ho Ni Sakda Sabba, Kiran Bajwa Mp3 Song Download
Get This Song
Play Online
Share This Song
Ho Ni Sakda Song Lyrics
Meavin Call Me Back
ਹਾਏ ਮੇਰੇ ਜਹੀ ਮਿਲਣੀ ਨਹੀਂ
ਵੇਖ ਲਵੀਂ ਲੱਭ ਕੇ
ਵੇ ਬੁੱਕਾਂ ਨਾਲ ਡੋਲ੍ਹਿਆ
ਹੁਸਨ ਮੈਤੇ ਰੱਬ ਨੇ
ਵੇ ਬੁੱਕਾਂ ਨਾਲ ਡੋਲ੍ਹਿਆ
ਹੁਸਨ ਮੈਤੇ ਰੱਬ ਨੇ
ਹਾਏ ਗ਼ਲਤੀ ਨਾਲ ਅੱਖ ਵਿੱਚ ਅੱਖ
ਜੇ ਕੋਈ ਪਾ ਲਏ ਵੇ ਓਹ ਨਈ ਬੱਚਦਾ
ਹਾਏ ਓਹ ਨੀ ਬੱਚਦਾ
ਨਖਰੋ ਦੀ ਟੌਰ ਦੇਖ ਕਰੇ ਨਾ ਤਾਰੀਫ਼
ਕੋਈ ਹੋ ਨਈ ਸਕਦਾ ਵੇ ਹੋ ਨਈ ਸਕਦਾ
ਨਖਰੋ ਦੀ ਟੌਰ ਦੇਖ ਕਰੇ ਨਾ ਤਾਰੀਫ਼
ਕੋਈ ਹੋ ਨਈ ਸਕਦਾ ਵੇ ਹੋ ਨਈ ਸਕਦਾ
ਹੋ ਪੱਟਿਆ ਨੀ ਗੇਆ ਉਂਝ
ਜ਼ੋਰ ਲਾਇਆ ਬਾਹਵਾਂ ਨੇ
ਨੀ ਸਾਡੇ ਜਿਹੇ ਨੀ ਪੁੱਤ
ਤਾਂਵੇ ਤਾਂਵੇਂ ਜੰਮੇ ਮਾਵਾਂ ਨੇ
ਹੋ ਮਿੱਤਰਾਂ ਦੀ ਮਹਿਫ਼ਿਲ ਚ
ਬੰਦਾ ਨਈ Allowed
ਸਾਨੂੰ ਜੋ ਨੀ ਜਚਦਾ
ਹਾਏ ਜੋ ਨੀ ਜਚਦਾ
ਓਹ ਗੱਭਰੂ ਦੀ ਟੌਰ ਦੇਖ
ਕਰੀਂ ਨਾ ਤਾਰੀਫ਼ ਕੋਈ
ਹੋ ਨਈ ਸਕਦਾ ਹੋ ਨਈ ਸਕਦਾ
ਗੱਭਰੂ ਦੀ ਟੌਰ ਦੇਖ
ਕਰੀਂ ਨਾ ਤਾਰੀਫ਼ ਕੋਈ
ਹਾਏ ਹੋ ਨਈ ਸਕਦਾ ਹੋ ਨਈ ਸਕਦਾ
ਓਹ ਕੱਲ੍ਹ ਹੀ ਡੇਢ ਲੱਖ ਲਾਇਆ
ਗੱਭਰੂ ਨੇ Boot ਆਂ ਤੇ
ਮੈਂ ਪੱਟਣਾ ਪੰਜਾਬ
ਪਾਉਣਾ ਪਾਉਣੀ ਬੋਹਤ Suit ਆਂ ਨੇ
ਓਹ ਕੱਲ੍ਹ ਹੀ ਡੇਢ ਲੱਖ ਲਾਇਆ
ਗੱਭਰੂ ਨੇ Boot ਆਂ ਤੇ
ਮੈਂ ਪੱਟਣਾ ਪੰਜਾਬ
ਪਾਉਣਾ ਪਾਉਣੀ ਬੋਹਤ Suit ਆਂ ਨੇ
ਓਹ ਰੀਝਾਂ ਨਾਲ ਪੂਰਦੇ ਆਂ
ਕੱਲੀ ਕੱਲੀ ਰੀਝ ਨੀ
ਜਿਹੜੀ ਚੀਜ਼ ਦਿਲ ਲੱਗੀ
ਮੈਂ ਵੀ ਓਹ ਖਰੀਦ ਦੀ
ਹਾਏ ਨਖਰੇ ਦਾ ਭਾਰ ਵੇ
ਮੈਂ ਚੱਕਦੀ Guarantee ਕੋਈ ਢੋਹ ਨਈ ਸਕਦਾ
ਹਾਏ ਕੋਈ ਢੋਹ ਨਈ ਸਕਦਾ
ਨਖਰੋ ਦੀ ਟੌਰ ਦੇਖ ਕਰੇ ਨਾ ਤਾਰੀਫ਼
ਕੋਈ ਹੋ ਨਈ ਸਕਦਾ ਵੇ ਹੋ ਨਈ ਸਕਦਾ
ਨਖਰੋ ਦੀ ਟੌਰ ਦੇਖ ਕਰੇ ਨਾ ਤਾਰੀਫ਼
ਕੋਈ ਹੋ ਨਈ ਸਕਦਾ ਵੇ ਹੋ ਨਈ ਸਕਦਾ
ਕਿੰਨੇਆਂ ਨੂੰ ਸ਼ੀਦਾ ਕਰੇ
ਟੇਢਾ ਚੀਰੇਵਾਲਾ ਚ
ਓਹ ਸੱਬਾ ਸੱਬਾ ਕੌਣ
ਜਾ ਕੇ ਪੁੱਛ ਲਈ ਮਰਾਲਾਂ ਚ
ਕਿੰਨੇਆਂ ਨੂੰ ਸ਼ੀਦਾ ਕਰੇ
ਟੇਢਾ ਚੀਰੇਵਾਲਾ ਚ
ਓਹ ਸੱਬਾ ਸੱਬਾ ਕੌਣ
ਜਾ ਕੇ ਪੁੱਛ ਲਈ ਮਰਾਲਾਂ ਚ
ਨੀ Ruffle ਦੀ ਬੇਹਣ ਗੁੱਤ ਮੋਢੇ ਉੱਤੇ ਨਾਰ ਦੇ
ਨੀ ਖੱਬੇ ਹੱਥ ਘੜੀ ਸੱਜੇ ਕੜਾ ਪਾਇਆ ਯਾਰ ਦੇ
ਦਈ ਜਾਂਦਾ ਰੱਬ ਤੇ ਉਡਾਈ ਜਾਂਦੇ ਆਂ
ਮੈਂ ਪੈਸੇ ਟੇਲੇ ਨਾਲ ਬੋਹਤਾਂ ਮੋਹ ਨੀ ਰੱਖਦਾ
ਓਹ ਗੱਭਰੂ ਦੀ ਟੌਰ ਦੇਖ
ਕਰੀਂ ਨਾ ਤਾਰੀਫ਼ ਕੋਈ
ਹੋ ਨਈ ਸਕਦਾ ਹੋ ਨਈ ਸਕਦਾ
ਗੱਭਰੂ ਦੀ ਟੌਰ ਦੇਖ
ਕਰੀਂ ਨਾ ਤਾਰੀਫ਼ ਕੋਈ
ਹਾਏ ਹੋ ਨਈ ਸਕਦਾ ਹੋ ਨਈ ਸਕਦਾ
You May Also Like
» Whiskey [Sabba, Deepak Dhillon] » Sheesha [Sabba] » Lad Lad Ke [Sabba]FAQs for Ho Ni Sakda
Who is singer of Ho Ni Sakda song ?
Singer of Sabba, Kiran Bajwa.
Who is writer of Ho Ni Sakda song ?
Sabba wrote this Song.
Who is the music director of Ho Ni Sakda song ?
Ho Ni Sakda is Tuned by Meavin.
Which label release Ho Ni Sakda song ?
Ho Ni Sakda is released under the label of One Take Worldwide.
Whats the playtime (duration) of Ho Ni Sakda song ?
Playtime of song Ho Ni Sakda is 02:48 minute.
How can I download Ho Ni Sakda song ?
You can download Ho Ni Sakda song via click above download links.