High Earnings Tarsem Jassar Mp3 Song Download
Get This Song
Play Online
Share This Song
High Earnings Song Lyrics
Yo Wazir
Tell Em Where You From Man
ਕਹਿੰਦੀ ਵਿੱਛ ਦਿਲ ਪਿਕ ਦੇਖ
ਮੁੰਡਾ So Sick Height Heavy Weight ਆ
ਤੇ Body ਰੱਖੀ Fit Lean ਜਵਾਨ ਗੱਬਰੂ
ਤੇ ਤੂੰ Slim Thick
ਖੇੱਡੀ ਬਡੀ Hockey
ਪੁੱਟੀ ਮਾਰ Flick
ਤੂਰੇ ਬੁੱਲ Pitt
ਪੰਗੇ ਲੈਂਦਾ ਨਿੱਤ
ਨਾਰਾਂ ਨਾਲ ਖੇਲੇ ਨੱਕ
ਯਾਰਾਂ ਨਾਲ Track Low G Car-ਆਂ ਵਿੱਚ ਬੈਠੇ ਯਾਰਾ
2 ਕੁੜੇ Cutt 2 Cassette 2 ਸਰਦਾਰ ਆ
ਨੈਯੋਂ ਉੱਤੋਂ ਉੱਤੋਂ
ਸਾਡਾ ਦਿਲਾਂ ਚੋਂ ਪਿਆਰ ਆ
ਯਾਰਾਂ ਦੀਆਂ ਯਾਰੀਆਂ ਨੇ
ਨਹੀਂ ਕੋਈ ਵਿਆਪਾਰ ਆ
ਕਦੇ ਹੁੰਨਾ Surrey ਮੈਂ ਤੇ
ਕਦੇ ਹੁੰਨਾ Cali ਵਿੱਚ
ਪਰਖੇ ਗਏ ਸੀ ਯਾਰ
ਟੇਪ ਮੇਰੇ ਪਹਿਲੀ ਵਿੱਚ
ਹੋਰ ਬੈਠੇ ਲਾਉਂਦੇ ਨਹੀਂ ਹਿਸਾਬ ਨੀ ਕਮਾਈ ਦਾ
ਅਸੀਂ ਕੁੜੇ ਪਹਿਲਾਂ ਦਿਨੋਂ ਚੰਗਾ ਹੀ ਏ ਪਾਈ ਦਾ
ਜਦੋਂ ਕੀਤਾ ਕੰਮ, ਉਹਦੋਂ ਜਮਾ ਸੀਰਾ ਲਾਈ ਦਾ
ਹੋ Sigma ਨੇ ਮਲੇ ਵੇਹਲੀ ਜਿਹੇ Touch
ਨਾ ਡਰ ਕੋਈ, ਸਾਡਾ ਬੋਲੇ ਸੱਚ
ਐਸੇ Topic ਤੇ ਲਿਖਾ ਖੋਲਾਂ ਲੋਕਾਂ ਦੀਆਂ ਅੱਖਾਂ
ਨਾ ਹੀ ਕਿਸੇ ਨਾਲ ਰੌਲਾ, ਅਸੂਲਾਂ ਦਾ ਵੇ ਪੱਕਾ
ਗੱਡੀਆਂ ਨੇ ਸੱਡੀਆਂ ਹੋ Cop-ਆਂ ਦੀਆਂ List ਆ
ਤੇ ਕਹਿੰਦੇ ਫਿਰਦੀ Madeer ਰੱਖ Menifest ਆ
ਤੇ ਮਾਰਦੇ ਨੇ ਫੁਕਰੀ ਤੇ ਗੱਡੀ ਚੱਕੀ ਕਿਸਤਾਂ ਤੇ
ਹੋ ਭਰਦੇ ਆਂ ਅਸੀਂ, ਭਰਦੇ ਆਂ ਅਸੀਂ ਦੱਸ ਕਿਹੜਾ ਤੇਤੋਂ ਮੰਗਿਆ ਨੀ
ਨੀ ਦਿਨ ਰਾਤ ਜਾਗਦੇ ਆਂ Earning-ਆਂ ਚੰਗੀਆਂ ਨੇ
ਨੀ ਦਿਨ ਰਾਤ ਜਾਗਦੇ ਆਂ Earning-ਆਂ ਚੰਗੀਆਂ ਨੇ
ਨੀ ਦਿਨ ਰਾਤ ਜਾਗਦੇ ਆਂ Earning-ਆਂ ਚੰਗੀਆਂ ਨੇ
ਨੀ ਦਿਨ ਰਾਤ ਜਾਗਦੇ ਆਂ Earning-ਆਂ ਚੰਗੀਆਂ ਨੇ
ਘੋੜੇ ਨਾਲ ਸ਼ਸਤ੍ਰ
ਸਾਡਾ ਰੱਖੇ ਚੰਗੇ ਨੇ
ਹੌਂਸਲੇ ਜਮੰਦ੍ਰੂ, ਕਿਹੜਾ ਤੇਤੋਂ ਮੰਗਿਆ ਨੇ Semi-auto ਚੜ੍ਹੀ ਏ Brittan 19 ਲੱਖ ਦੀ
9 Plus One ਭੁਣ ਕੇ ਜੋ ਰੱਖਦੀ
ਗੱਲ ਇੱਕੋ ਪੱਖ ਦੀ, ਜਮਾ ਹੀ ਨਹੀਂ ਸ਼ੱਕ ਦੀ
ਕਰਕੇ ਖੜਕ ਬਿੱਲੋ ਗੂੰਜੇ ਗੱਲ ਹੱਕ ਦੀ
ਹੋ ਮਹਿੰਗੀ ਜਿਹੀ Weapon
ਖੁੱਲੀ ਦਿੰਦੇ Tip
ਜੱਟ ਦੀ ਜੁਬਾਨ ਕੁੜੇ ਮਾਰੇ ਨਾ Flip Hater-ਆਂ ਦੇ ਮੂੰਹ ਕਿੱਥੇ ਆਪਾਂ Up Zip
ਜਿੰਦਗੀ ਸਵਾਦ ਜੀ ਆਉਂਦੇ Sip Sip
Vegas Drip, ਕੱਲੀ ਹੈ Trip Hot Look ਦਿੰਦੇ ਨੇ ਤੇਰੇ Glossy Lips
Gucci ਆਲੇ Sandal ਮੈਂ ਤੈਨੂੰ ਕਿੱਥੇ Ship
Jassar ਦਾ ਨਾਮ ਕੁੜੇ ਹੋਵੇ ਨਾ Skip
ਹੋ ਇੱਕ ਖੜੀ Range ਆ ਤੇ ਇੱਕ G Wagon
ਸ਼ੌਂਕੀ ਸੱਦਰਾ ਆਲਾ ਲੱਗੇ ਆ Tag ਨੀ
ਨੀ ਦਿਨ ਰਾਤ ਜਾਗਦੇ ਆਂ Earning-ਆਂ ਚੰਗੀਆਂ ਨੇ
ਨੀ ਦਿਨ ਰਾਤ ਜਾਗਦੇ ਆਂ Earning-ਆਂ ਚੰਗੀਆਂ ਨੇ
ਨੀ ਦਿਨ ਰਾਤ ਜਾਗਦੇ ਆਂ Earning-ਆਂ ਚੰਗੀਆਂ ਨੇ
ਨੀ ਦਿਨ ਰਾਤ ਜਾਗਦੇ ਆਂ Earning-ਆਂ ਚੰਗੀਆਂ ਨੇ
ਨੀ ਦਿਨ ਰਾਤ ਜਾਗਦੇ ਆਂ Earning-ਆਂ ਚੰਗੀਆਂ ਨੇ
ਨੀ ਦਿਨ ਰਾਤ ਜਾਗਦੇ ਆਂ Earning-ਆਂ ਚੰਗੀਆਂ ਨੇ
Yo Wazir
Tell Em Where You From Man
Wazir In The Hood
You May Also Like
» DWC (Dont Worry Chick) [Tarsem Jassar] » 2 Ways [Tarsem Jassar] » Arhe So Jadhe [Tarsem Jassar]FAQs for High Earnings
Who is singer of High Earnings song ?
Singer of Tarsem Jassar.
Who is writer of High Earnings song ?
Tarsem Jassar wrote this Song.
Who is the music director of High Earnings song ?
High Earnings is Tuned by Wazir Patar.
Which label release High Earnings song ?
High Earnings is released under the label of Vehli Janta Records.
Whats the playtime (duration) of High Earnings song ?
Playtime of song High Earnings is 03:02 minute.
How can I download High Earnings song ?
You can download High Earnings song via click above download links.