Her Smile Jassie Gill Mp3 Song Download
Get This Song
Play Online
Share This Song
Her Smile Song Lyrics
ਕੋਈ ਅੱਖ ਤੇ ਨੀ, ਕੋਈ ਲੱਕ ਤੇ ਨੀ
ਕੋਈ ਤਿੱਖਾ ਤੇਰਾ ਨੱਕ ਤੇ ਨੀ
ਹਾਏ, ਕੋਈ ਮਰਾ ਤੇਰੇ ਨੱਚਣ ਤੇ
ਪਰ ਮੈਂ ਮਰਾ
ਮੈਂ ਮਰਾ ਤੇਰੇ ਹੱਸਨੇ ਤੇ ਨੀ
ਮੈਂ ਮਰਾ ਤੇਰੇ ਹੱਸਨੇ ਤੇ ਨੀ
ਮੈਂ ਮਰਾ ਤੇਰੇ ਹੱਸਨੇ ਤੇ
ਪਰ ਮੈਂ ਮਰਾ
ਤੇਰੀ ਸਾਦਗੀ ਮੈਨੂੰ ਸਾਦ ਕਰੇ
ਤੇਰੀ ਰੀਸ ਤਾਂ ਕੁੜੇ ਗੁਲਾਬ ਕਰੇ
ਪਿਆਰ ਤੈਨੂੰ ਜੇ ਕਰੇ ਕੋਈ
ਮੇਰੇ ਮਰਨ ਤੋਂ ਬਾਅਦ ਕਰੇ
ਕੋਈ ਦਿਲ ਵਾਰੇ ਤੇਰੇ ਜੱਚਣ ਤੇ
ਹਾਏ ਹੱਥ ਥੋਡੀ ਤੇ ਰੱਖਣ ਤੇ
ਕੋਈ ਸਿਰ ਚੁੰਨੀ ਨਾਲ ਢੱਕਣੇ ਤੇ
ਪਰ ਮੈਂ ਮਰਾ
ਮੈਂ ਮਰਾ ਤੇਰੇ ਹੱਸਨੇ ਤੇ ਨੀ
ਮੈਂ ਮਰਾ ਤੇਰੇ ਹੱਸਨੇ ਤੇ ਨੀ
ਮੈਂ ਮਰਾ ਤੇਰੇ ਹੱਸਨੇ ਤੇ ਨੀ ਮੈਂ ਮਰਾ
ਮੈਂ ਮਰਾ ਤੇਰਾ ਹੱਸਨੇ ਤੇ ਨੀ
ਮੈਂ ਮਰਾ ਤੇਰਾ ਹੱਸਨੇ ਤੇ ਨੀ
ਮੈਂ ਮਰਾ ਤੇਰਾ ਹੱਸਨੇ ਤੇ
ਪਰ ਮੈਂ ਮਰਾ
ਪਾਏ ਮੋਰ ਕਰਾਂ ਤੈਨੂੰ ਸਜਦਾ ਨੀ
ਤੇਰੇ ਨੱਕ ਤੋਂ ਗੁੱਸਾ ਭੱਜਦਾ ਨੀ
ਤੂੰ ਰੱਜਦੀ ਨੀ ਸੂਟਾਂ ਨਾਲ
ਸਿੱਧੂ ਵੇਖ ਕੇ ਤੈਨੂੰ ਰੱਜਦਾ ਨੀ
ਕੋਈ ਮਰੇ ਖੁਰੀ ਤੇਰੇ ਕੱਸਣ ਤੇ ਨੀ
ਨਾ ਬੁਲ੍ਹਾਂ ਵਿਚੋਂ ਦੱਸਣ ਤੇ
ਹਾਏ ਲੱਟ ਤੇਰੀ ਦੇ ਡਸਨੇ ਤੇ
ਪਰ ਮੈਂ ਮਰਾ
ਮੈਂ ਮਰਾ ਤੇਰੇ ਹੱਸਨੇ ਤੇ ਨੀ
ਮੈਂ ਮਰਾ ਤੇਰੇ ਹੱਸਨੇ ਤੇ ਨੀ
ਮੈਂ ਮਰਾ ਤੇਰੇ ਹੱਸਨੇ ਤੇ
ਪਰ ਮੈਂ ਮਰਾ
You May Also Like
» Laws Calling [Jass Pedhni] » Erratic [Sultaan] » Banda Theek Ni [Tarsem] » Pindan De Jwaak [Charna] » Ziddi [Korala Maan, Sudesh Kumari] » Pee Gyi [Amar Arshi] » Beparwaah [Akhil] » Tere Naal Duniya [Satkar Sandhu]FAQs for Her Smile
Who is singer of Her Smile song ?
Singer of Jassie Gill.
Who is writer of Her Smile song ?
Ashu Sidhu wrote this Song.
Who is the music director of Her Smile song ?
Her Smile is Tuned by Ashu Sidhu.
Which label release Her Smile song ?
Her Smile is released under the label of Jassie Gill.
Whats the playtime (duration) of Her Smile song ?
Playtime of song Her Smile is 02:22 minute.
How can I download Her Smile song ?
You can download Her Smile song via click above download links.