Hello Hanji Sabba, Jasmeen Akhtar Mp3 Song Download
Get This Song
Play Online
Share This Song
Hello Hanji Song Lyrics
ਹਾਏ ਸੋਹ ਲੱਗੇ ਤੇਰੇ ਬਿਨਾਂ ਜੀ ਨਹੀਂ ਲੱਗਦਾ
ਓ ਕੀ ਦੱਸਾਂ ਕੁੜੇ ਮੇਰਾ ਵੀ ਨਹੀਂ ਲੱਗਦਾ
ਹਾਏ ਸੋਹ ਲੱਗੇ ਤੇਰੇ ਬਿਨਾਂ ਜੀ ਨਹੀਂ ਲੱਗਦਾ
ਓ ਕੀ ਦੱਸਾਂ ਕੁੜੇ ਮੇਰਾ ਵੀ ਨਹੀਂ ਲੱਗਦਾ
ਓ ਯਾਦ ਤੈਨੂੰ ਕਰਦੇ ਰਹੀਏ
100 ਵਾਰੀ ਦਿਨ ਚ ਕੁੜੇ
Hello ਹਾਂਜੀ ਕਿੱਥੇ ਮਾਲਿਕੋ
ਅਸੀਂ ਤੇਰੇ ਦਿਲ ਚ ਕੁੜੇ
Hello ਹਾਂਜੀ ਕਿੱਥੇ ਮਾਲਿਕੋ
ਅਸੀਂ ਤੇਰੇ ਦਿਲ ਚ ਕੁੜੇ
Hello ਹਾਂਜੀ ਕਿੱਥੇ ਮਾਲਿਕੋ
ਹਾਏ ਅਸੀਂ ਤੇਰੇ ਦਿਲ ਚ ਕੁੜੇ
ਹਾਏ ਜਾਨ ਤੜਫਾਉਂਦਾ ਰਹਿਣਾ ਅੱਲੜਾ ਦੀ ਐਵੇਂ
ਵੇ ਅੱਜਕਲ ਬਹਲਾ Easy ਲੈਣ ਲੱਗੇਆਂ
ਓ ਬਾਪੂ ਨਾਲ ਕਰੂਣਾ ਹੁੰਦਾ ਕੰਮ ਖੇਤ ਜਾ ਕੇ
ਨੀ ਤਾਹੀਂ ਬੱਸ ਥੋੜਾ Busy ਰਹਿਣ ਲੱਗੇਆਂ
ਓ ਰੁੱਸਿਆ ਨਾ ਕਰ ਐਵੇਂ ਬਿਨਾ ਗੱਲੋਂ ਨਾਰੇ
ਅੱਜ ਮਿਲੂਂ ਕੱਲ ਮਿਲੂਂ ਲਾਂਦਾ ਰਹਿਣਾ ਲਾਰੇ
ਓ Sorry ਚੱਲ ਮਾਫ ਹੁਣ ਕਰ ਮੁਟਿਆਰੇ
ਵੇ ਚੰਨ ਜਿਹੀ ਜਾਗੇ ਜਦ ਸੋ ਜਾਂਦੇ ਤਾਰੇ
ਓ ਅਸੀਂ ਵੀ ਤਾਂ ਭਿੱਜਦੇ ਰਹੀਏ
ਯਾਦਾਂ ਵਾਲੀ ਕਿੰਨ ਮਿੰਨ ਚ ਕੁੜੇ
Hello ਹਾਂਜੀ ਕਿੱਥੇ ਮਾਲਿਕੋ
ਅਸੀਂ ਤੇਰੇ ਦਿਲ ਚ ਕੁੜੇ
Hello ਹਾਂਜੀ ਕਿੱਥੇ ਮਾਲਿਕੋ
ਅਸੀਂ ਤੇਰੇ ਦਿਲ ਚ ਕੁੜੇ
Hello ਹਾਂਜੀ ਕਿੱਥੇ ਮਾਲਿਕੋ
ਹੋ ਅਸੀਂ ਤੇਰੇ ਦਿਲ ਚ ਕੁੜੇ
ਹਾਏ ਅੱਜਕਲ ਤੱਕਦੀਏ ਹੋਰ ਕਿਸੇ ਨੂੰ
ਵੇ ਅੱਖ ਤੇਰੀ ਲੱਗਦੀ ਚਲਾਕਾਂ ਵਾਲੀ ਆ
ਓ ਬਿਨਾ ਗੱਲੋਂ ਐਵੇਂ ਸ਼ੱਕ ਕਰਦੀ ਕਿਉਂ ਰਹਿੰਦੀ
ਨੀ ਮੱਤ ਤੇਰੀ ਜਮਾ ਹੀ ਜਵਾਕਾਂ ਵਾਲੀ ਆ
ਤੂੰ ਮਿਲ ਗਈ ਸੋਨੇ ਦੀ ਮੇਰੀ ਬਣ ਗਈ ਆ ਚਾਂਦੀ
ਵੇ ਜਮਾ ਘੁਮਲਾ ਗਈ ਧੀ ਸੀ ਲਾਡਲੀ ਮੈਂ ਮਾਂ ਦੀ
ਓ ਵੇਖ ਜਮਾ Tension ਚ ਸੁੱਕਦੀ ਹੀ ਜਾਂਦੀ
ਵੇ ਤੇਰੇ ਪਿੱਛੇ ਚੱਜ ਨਾ ਮੈਂ ਰੋਟੀ ਵੀ ਨਹੀਂ ਖਾਂਦੀ
ਓ ਕੱਟਣਾ ਨਹੀਂ ਪਿਆਰ ਤੇਰੇ ਨਾਲ
ਭਾਵੇਂ ਆਪਣਾ ਹੋ ਜਾਈਏ ਬੁੱਢੇ
Hello ਹਾਂਜੀ ਕਿੱਥੇ ਮਾਲਿਕੋ
ਅਸੀਂ ਤੇਰੇ ਦਿਲ ਚ ਕੁੜੇ
Hello ਹਾਂਜੀ ਕਿੱਥੇ ਮਾਲਿਕੋ
ਅਸੀਂ ਤੇਰੇ ਦਿਲ ਚ ਕੁੜੇ
Hello ਹਾਂਜੀ ਕਿੱਥੇ ਮਾਲਿਕੋ
ਅਸੀਂ ਤੇਰੇ ਦਿਲ ਚ ਕੁੜੇ
ਹਾਏ ਸਭਿਆ ਵੇ ਮੋੜ ਨਹੀਂ ਰਿਹਾ ਤੂੰ ਮੱਲ ਯਾਰੀ ਦਾ
ਹਾਏ ਪਿਆਰ ਵਿਚ ਆਪਣੇਆਂ ਨੂੰ ਮਿਹਨਾ ਨਹੀਂਓ ਮਾਰੀ ਦਾ
ਹਾਏ ਤੇਰੇ ਬਾਰੇ ਘਰ ਦੇਆਂ ਨੂੰ ਮੈਂ ਦੱਸੀ ਬੈਠੀ ਆ
ਓ ਬੇਬੇ ਮੇਰੀ ਤੇਰੇ ਲਈ ਕੰਗਣ ਰੱਖੀ ਬੈਠੀ ਆ
ਮੈਂ ਤੇਰੇ ਨਾਲ ਇੱਦਾ ਜੁੜਿਆ
ਤੇਰੇ ਕੋਕੇ ਚ ਜੋ ਨਗ ਨੇ ਜੁੜੇ
Hello ਹਾਂਜੀ ਕਿੱਥੇ ਮਾਲਿਕੋ
ਅਸੀਂ ਤੇਰੇ ਦਿਲ ਚ ਕੁੜੇ
Hello ਹਾਂਜੀ ਕਿੱਥੇ ਮਾਲਿਕੋ
ਅਸੀਂ ਤੇਰੇ ਦਿਲ ਚ ਕੁੜੇ
Hello ਹਾਂਜੀ ਕਿੱਥੇ ਮਾਲਿਕੋ
ਹੋ ਅਸੀਂ ਤੇਰੇ ਦਿਲ ਚ ਕੁੜੇ
You May Also Like
» Tainu Bhulna [Simar Doraha,Shipra Goyal] » That Guy [Sunny Malton ] » Dollar [Pavitar Lassoi] » Sikhi Vs Maut [Dhadi Tarsem Singh Moranwali, Mani Cheema, Jazzy B] » Close To Me [Hemmy, Vansh Aadia] » Tere Shehar [Dhaliwal] » Jugg Jugg Ji Sajjna [Pargat Chahal] » Mehfil [Elly Mangat,Pathan]FAQs for Hello Hanji
Who is singer of Hello Hanji song ?
Singer of Sabba, Jasmeen Akhtar.
Who is writer of Hello Hanji song ?
Sabba wrote this Song.
Who is the music director of Hello Hanji song ?
Hello Hanji is Tuned by Dr Zeus.
Which label release Hello Hanji song ?
Hello Hanji is released under the label of Speed Records.
Whats the playtime (duration) of Hello Hanji song ?
Playtime of song Hello Hanji is 03:08 minute.
How can I download Hello Hanji song ?
You can download Hello Hanji song via click above download links.