Heere Ni Mere Pyar Sarab Deyol Mp3 Song Download
Get This Song
Play Online
Share This Song
Heere Ni Mere Pyar Song Lyrics
ਜੋਗੀਆਂ ਦੇ ਕੰਨਾਂ ਵਿਚ ਕੱਛ ਦੀਆਂ ਮੁੰਦ੍ਰਾਂ
ਜੋਗੀਆਂ ਦੇ ਕੰਨਾਂ ਵਿਚ ਕੱਛ ਦੀਆਂ ਮੁੰਦ੍ਰਾਂ
ਮੁੰਦ੍ਰਾਂ ਨਿਸ਼ਾਨੀਆਂ ਫਕੀਰ ਦੀਆਂ
ਪੱਲੇ ਪਾ ਗਈਆਂ ਫਕੀਰੀ ਅੱਖਾਂ ਹੀਰ ਦੀਆਂ
ਸਾਨੂੰ ਦੇ ਗਈਆਂ ਫਕੀਰੀ ਅੱਖਾਂ ਹੀਰ ਦੀਆਂ
ਸਾਨੂੰ ਦੇ ਗਈਆਂ ਫਕੀਰੀ ਅੱਖਾਂ ਹੀਰ ਦੀਆਂ
ਸਾਨੂੰ ਦੇ ਗਈਆਂ ਫਕੀਰੀ ਅੱਖਾਂ ਹੀਰ ਦੀਆਂ
ਸਾਨੂੰ ਦੇ ਗਈਆਂ ਫਕੀਰੀ ਅੱਖਾਂ ਹੀਰ ਦੀਆਂ
ਜਦੋਂ ਹੱਸਦੀ ਤੂੰ ਫੁੱਲਾਂ ਨੂੰ ਤਰੇਲੀ ਆਂਬ ਦੀ
ਤੇਰੀ ਵੇਖ ਕੇ ਰਵਾਣੀ ਮੌਤ ਸਹਿੰਬ ਜਾਂਬਦੀ
ਤੇਰੀ ਵੇਖ ਕੇ ਰਵਾਣੀ ਮੌਤ ਸਹਿੰਬ ਜਾਂਬਦੀ
ਕਾਲਾ ਕਾਜਲ ਡੰਗ ਚਲਾਵੇ
ਮੇਠੋ ਰੂਪ ਨਾ ਝੱਲਿਆ ਜਾਵੇ
ਕਾਲਾ ਕਾਜਲ ਡੰਗ ਚਲਾਵੇ
ਮੇਠੋ ਰੂਪ ਨਾ ਝੱਲਿਆ ਜਾਵੇ
ਕਰਾਂ ਸਿਫ਼ਤਾਂ ਕੀ ਤੇਰੀ ਤਸਵੀਰ ਦੀਆਂ
ਪੱਲੇ ਪਾ ਗਈਆਂ ਫਕੀਰੀ ਅੱਖਾਂ ਹੀਰ ਦੀਆਂ
ਸਾਨੂੰ ਦੇ ਗਈਆਂ ਫਕੀਰੀ ਅੱਖਾਂ ਹੀਰ ਦੀਆਂ
ਤੇਰੀ ਦੀਦ ਦੇ ਧਿਆਏ ਮੇਰੇ ਦੋ ਨੈਣ ਨੀ
ਬੱਸ ਤੇਨੂੰ ਤੱਕਾ ਜਾਵਾਂ ਮੈਨੂੰ ਏਹੋ ਕਹਿਣ ਨੀ
ਤੂੰ ਮਿਲੇ ਜੇ ਨਿਆਜ਼ਾਂ ਵੱਡਾ ਪੀਰ ਦੀਆਂ
ਪੱਲੇ ਪਾ ਗਈਆਂ ਫਕੀਰੀ ਅੱਖਾਂ ਹੀਰ ਦੀਆਂ
ਸਾਨੂੰ ਦੇ ਗਈਆਂ ਫਕੀਰੀ ਅੱਖਾਂ ਹੀਰ ਦੀਆਂ
ਤੇਰੇ ਨੈਣਾ ਦੀ ਸ਼ਰਾਬ ਚੋਂ ਮੈਂ ਜਾਮ ਭਰ ਲਵਾ
ਭਾਵੇਂ ਵੇਖ ਨਾ ਸਬਰ ਨੀ ਮੈਂ ਘੁੱਟ ਭਰ ਲਵਾ
ਭਾਵੇਂ ਵੇਖ ਨਾ ਸਬਰ ਨੀ ਮੈਂ ਘੁੱਟ ਭਰ ਲਵਾ
ਨੀ ਤੂੰ ਘੁੰਡ ਚ ਨੈਣ ਲਕੋਲੇ ਹੋ ਗਏ ਚੰਨ ਬੱਦ ਲਾਂ ਦੇ ਓਲੇ
ਘੁੰਡ ਚ ਨੈਣ ਲਕੋਲੇ ਹੋ ਗਏ ਚੰਨ ਬੱਦ ਲਾਂ ਦੇ ਓਲੇ
ਅੱਖਾਂ ਨੀਲੀਆਂ ਹਾਏ ਦਿਲਾਂ ਨੂੰ ਚੀਰ ਦੀਆਂ
ਪੱਲੇ ਪਾ ਗਈਆਂ ਫਕੀਰੀ ਅੱਖਾਂ ਹੀਰ ਦੀਆਂ
ਸਾਨੂੰ ਦੇ ਗਈਆਂ ਫਕੀਰੀ ਅੱਖਾਂ ਹੀਰ ਦੀਆਂ
ਸਾਨੂੰ ਦੇ ਗਈਆਂ ਫਕੀਰੀ ਅੱਖਾਂ ਹੀਰ ਦੀਆਂ
ਸਾਨੂੰ ਦੇ ਗਈਆਂ ਫਕੀਰੀ ਅੱਖਾਂ ਹੀਰ ਦੀਆਂ
You May Also Like
» Rafal Donali [Sarab Deyol] » Ishq Bada Kambakhat [Sarab Deyol] » Tera Naa Likhi [Sarab Deyol] » Mada Hathiyaar [Sarab Deyol] » Mittran Di Ankh Vich [Sarab Deyol] » Tuta Wale Khu De [Sarab Deyol] » Tainu Line Te Leona [Sarab Deyol] » Pandiyan Ch Mittron [Sarab Deyol]FAQs for Heere Ni Mere Pyar
Who is singer of Heere Ni Mere Pyar song ?
Singer of Sarab Deyol.
Who is writer of Heere Ni Mere Pyar song ?
Jelly Manjitpuri, Kulwinder, Sabba wrote this Song.
Who is the music director of Heere Ni Mere Pyar song ?
Heere Ni Mere Pyar is Tuned by Lal, Kamal.
Which label release Heere Ni Mere Pyar song ?
Heere Ni Mere Pyar is released under the label of Screen Records.
Whats the playtime (duration) of Heere Ni Mere Pyar song ?
Playtime of song Heere Ni Mere Pyar is 05:29 minute.
How can I download Heere Ni Mere Pyar song ?
You can download Heere Ni Mere Pyar song via click above download links.