Heer PS Brar Mp3 Song Download
Get This Song
Play Online
Share This Song
Heer Song Lyrics
Its Jb
ਓ ਜਿਹੜੀ ਕਿਹੰਦੀ ਸੀ ਮੈਂ ਤੇਰੀਯਾ ਮੈਂ ਤੇਰੀਯਾ
ਅਜ ਕਿਹੰਦੀ ਕਿਸੇ ਨੂ ਗੱਲ ਰਹੀ ਨਾ ਮੇਰੀ ਆ
ਮੈਨੂ ਰੱਬ ਨਾਲੋਂ ਵੀ ਵਧ ਲਗਦੀ ਸੀ ਸਚੀ ਜਿਹੜੀ ਆ
ਬੜਾ ਕਿਹੰਦਾ ਸੀਨਾ ਤਾਂ ਕੇ ਸੀ ਏ ਸਿਰ੍ਫ ਹੀ ਮੇਰੀ ਆ
ਓਹੀ ਮਰਦਾ ਵੇਖਿਯਾ ਰਾਂਝਾ ਅਜ ਹੀਰ ਸਲੇਟੀ ਤੋਂ
ਏਕ ਹੋਰ ਅਸ਼ਿਕ ਨੂ ਧੋਖਾ ਮਿਲ ਗਯਾ ਹੀਰ ਸਲੇਟੀ ਤੋਂ
ਲੇ ਏਕ ਹੋਰ ਅਸ਼ਿਕ ਨੂ ਧੋਖਾ ਮਿਲ ਗਯਾ ਹੀਰ ਸਲੇਟੀ ਤੋਂ
(ਏਕ ਹੋਰ ਅਸ਼ਿਕ ਨੂ ਧੋਖਾ ਮਿਲ ਗਯਾ ਹੀਰ ਸਲੇਟੀ ਤੋਂ)
ਹੋ ਕਿਹੰਦੀ ਰੰਨਾ ਪਿਛੇ ਲੱਗਕੇ ਪੜੇ ਰਾਜੇ ਢੇਰ ਹੋ ਗਏ
ਉਹਨਾ ਰਾਜੇਯਾ ਦੇ ਨਾਲ ਲਿਖ੍ਲੋ ਅਜ ਜੱਟ ਵੀ ਫੈਲ ਹੋ ਗਏ
ਹੋ ਜਿਹਦੀ ਜੁਰਤ ਨਾਲ ਸੀ ਚਲਦਾ ਜਿਹਦਾ ਸਾਰਾ ਸ਼ਹਿਰ ਕੁੜੇ
ਤੇਰੇ ਪ੍ਯਾਰ ਦਾ ਅਜਕਲ ਚਲਦਾ ਮੁੰਡਾ ਦਿਲ ਤੇ ਕੇਹਰ ਕੁੜੇ
ਜਿਹਦਾ ਵਕ਼ਤ ਕੋਲੋ ਸੀ ਜਿਤਿਆ ਹਾਰ ਗਯਾ ਕੁੜੀ ਪਹੇਲੀ ਤੋਂ
ਏਕ ਹੋਰ ਅਸ਼ਿਕ ਨੂ ਧੋਖਾ ਮਿਲ ਗਯਾ ਹੀਰ ਸਲੇਟੀ ਤੋਂ
ਲੇ ਏਕ ਹੋਰ ਅਸ਼ਿਕ ਨੂ ਧੋਖਾ ਮਿਲ ਗਯਾ ਹੀਰ ਸਲੇਟੀ ਤੋਂ
ਏਕ ਹੋਰ ਅਸ਼ਿਕ ਨੂ ਧੋਖਾ ਮਿਲ ਗਯਾ ਹੀਰ ਸਲੇਟੀ ਤੋਂ
ਹੋ ਪੁੱਤ ਉਥੇ ਕਰਤਾ ਮਾਨ ਸੀ ਬਾਪੂ ਕਿਹੰਦਾ ਥਕਿਯਾ ਨਾ
ਤੇਰੇ ਪਿਛੇ ਲਗਦੇ ਖਾਨਦਾਨ ਦਾ ਮਾਨ ਵੀ ਰਖੇਯਾ ਨਾ
ਹੋ ਹੁਣ ਦੱਸੂ ਸਾਰੀ ਦੁਨਿਯਾ ਨੂ ਕੇ ਹੁੰਦੇ ਪ੍ਯਾਰ ਝੂਠੇ
ਪਹੇਲਾ ਕਰਦੇ ਲੋਗ ਦਿੱਲੋ ਸੀ ਅਜਕਲ ਝਲੇ ਪੈਸੇ ਉਤੇ
ਪ੍ਯਾਰ ਉਚਿਯਾਨ ਘਰਾ ਨੂ ਕਰਗੀ ਖਬਰ ਆਯੀ ਓਹਦੀ ਸਹੇਲੀ ਤੋਂ
ਏਕ ਹੋਰ ਅਸ਼ਿਕ ਨੂ ਧੋਖਾ ਮਿਲ ਗਯਾ ਹੀਰ ਸਲੇਟੀ ਤੋਂ
ਲੇ ਏਕ ਹੋਰ ਅਸ਼ਿਕ ਨੂ ਧੋਖਾ ਮਿਲ ਗਯਾ ਹੀਰ ਸਲੇਟੀ ਤੋਂ
ਏਕ ਹੋਰ ਅਸ਼ਿਕ ਨੂ ਧੋਖਾ ਮਿਲ ਗਯਾ ਹੀਰ ਸਲੇਟੀ ਤੋਂ
ਹੋ ਜਿਨੇ ਮਾੜੇ ਟਾਇਮ ਸਿਖਯਾ ਹੁਣ ਨੀ ਦਬਦਾ ਜੱਟ ਕੁੜੇ
ਸੋਹਨੇ ਚਿਹਰੇ ਵਾਲੀ ਮਿਲਦੀ ਕਿਹੰਦਾ ਪਾਸੇ ਹਟ ਕੁੜੇ
ਹੋ ਜਿਹਦੀ ਕਾਰ ਸੀ ਤੈਨੂ ਖਿਚਦੀ ਆਜ ਮੈਂ ਲਯੀ ਏ ਖਰੀਦ ਕੁੜੇ
ਹੋ ਵਰਿੰਦੇਰ ਬ੍ਰਾੜ ਨਾਲ ਲਿਖਦਾ ਆਜਕਲ ਦਿਲ ਤੋਂ ਗੀਤ ਕੁੜੇ
ਦੂਰੋ ਰਿਹਿੰਦੇ ਲੋਗ ਪਛਾਣ ਓਹਨੂ ਹੁਣ ਓਹਦੀ ਹਵੇਲੀ ਤੋਂ
ਏਕ ਹੋਰ ਅਸ਼ਿਕ ਨੇ ਜਿਉਣਾ ਸਿਖ ਲਿਯਾ ਹੀਰ ਸਲੇਟੀ ਤੋਂ
ਲੇ ਏਕ ਹੋਰ ਅਸ਼ਿਕ ਨੇ ਜਿਉਣਾ ਸਿਖ ਲਿਯਾ ਹੀਰ ਸਲੇਟੀ ਤੋਂ
ਏਕ ਹੋਰ ਅਸ਼ਿਕ ਨੂ ਧੋਖਾ ਮਿਲ ਗਯਾ ਹੀਰ ਸਲੇਟੀ ਤੋਂ
ਪ੍ਯਾਰ ਕਿਯਾ ਬਹੁਤ ਕਿਯਾ
ਉਤਨਾ ਹੀ ਆਪਣੇ ਧੋਖਾ ਦਿਯਾ
ਟੁਟਾ ਹੂਆ ਜੋੜਲੇ ਦਿਲ ਮੁਮ੍ਕਿਨ ਨਹੀ
ਅਸ਼ਿਕ ਤੇ ਹਮ ਭਗਵਾਨ ਨਹੀ
ਏਕ ਹੋਰ ਅਸ਼ਿਕ ਨੂ ਧੋਖਾ ਮਿਲ ਗਯਾ ਹੀਰ ਸਲੇਟੀ ਤੋਂ
ਲੇ ਏਕ ਹੋਰ ਅਸ਼ਿਕ ਨੂ ਧੋਖਾ ਮਿਲ ਗਯਾ ਹੀਰ ਸਲੇਟੀ ਤੋਂ
You May Also Like
» Joban [PS Brar] » Mehfil [PS Brar] » Kokeya Wala Khunda [PS Brar] » Babla [PS Brar] » Mela Moh Leya [PS Brar] » Mitran Da Shonk [PS Brar] » Toomba [PS Brar] » Soh Lage [PS Brar]FAQs for Heer
Who is singer of Heer song ?
Singer of PS Brar.
Who is writer of Heer song ?
Roop Modle Wala wrote this Song.
Who is the music director of Heer song ?
Heer is Tuned by Jagga Kainth.
Which label release Heer song ?
Heer is released under the label of Anand Audio.
Whats the playtime (duration) of Heer song ?
Playtime of song Heer is 04:00 minute.
How can I download Heer song ?
You can download Heer song via click above download links.