Heer Ninja, Shehnaz Akhtar Mp3 Song Download
Get This Song
Play Online
Share This Song
Heer Song Lyrics
ਹੀਰ ਢੂੰਢੇ ਤੂੰ ਜਿਹਨੂੰ ਰਾਂਝਾ ਦਿਸਦਾ ਨਹੀਂ
ਮੱਥਾ ਇਸ਼ਕੇ ਨਾਲ ਲਾਵੇ ਛੱਡੇ ਕੱਖ ਦਾ ਨੈ
ਐਨੇ ਰਾਂਝੇ ਕਈ ਬਣਾਏ ਕਈ ਹੀਰਾਂ ਨੂੰ ਰੁਲਾਏ
ਇਹਦੀ ਸਮਝ ਨਾ ਆਏ ਕਈ ਕਮਲੇ ਬਣਾਏ
ਜਿਹਦੀ ਵਾਂਝਲੀ ਨੂੰ ਸੁਣ ਹੀਰ ਤੂੰ ਖੋ ਗਈਆ
ਹੀਰ ਏ ਆਖਦੀ ਵੇ ਜੋਗੀ ਆ ਝੂਠ ਬੋਲੇ ਤੂੰ ਝੂਠ ਬੋਲੇ ਤੂੰ
ਹੀਰ ਢੂੰਢੇ ਤੂੰ ਜਿਹਨੂੰ ਰਾਂਝਾ ਦਿਸਦਾ ਨਹੀਂ
ਮੱਥਾ ਇਸ਼ਕੇ ਨਾਲ ਲਾਵੇ ਛੱਡੇ ਕੱਖ ਦਾ ਨਹੀਂ
ਮੈਨੂੰ ਮਾਣ ਵੇ ਰਾਂਝੇ ਤੇ ਮੈਨੂੰ ਮਾਣ ਮੈਨੂੰ ਮਾਣ ਵੇ ਰਾਂਝੇ ਤੇ
ਪੀਤੇ ਜ਼ਹਿਰ ਪਿਆਲੇ ਦੇ ਹੁਣ ਪਿੱਛੇ ਨੈ ਮੁੜਨਾ ਵੇਹਣਾ ਤਖ਼ਤ ਹਜ਼ਾਰੇ ਵੇ
ਸਿਆਲਾਂ ਦੀਆਂ ਗਲੀਆਂ ’ਚ ਓਹਨੂੰ ਤੋਹਣੀ ਆ
ਹੀਰ ਆਖਦੀ ਹੀਰ ਆਖਦੀ ਝੂਠ ਬੋਲੇ ਤੂੰ ਝੂਠ ਬੋਲੇ ਤੂੰ
ਹੀਰ ਢੂੰਢੇ ਤੂੰ ਜਿਹਨੂੰ ਰਾਂਝਾ ਦਿਸਦਾ ਨਹੀਂ
ਮੱਥਾ ਇਸ਼ਕੇ ਨਾਲ ਲਾਵੇ ਛੱਡੇ ਕੱਖ ਦਾ ਨਹੀਂ
ਇੱਕ ਹੀਰ ਸਲੇਟੀ ਸੀ ਲੋਕੋ ਕਰਮਾ ਮਾਰੀ
ਜਗ ਵੈਰੀ ਬਣਿਆ ਜੀ ਪਰ ਓਹ ਨਾ ਹਾਰੀ
ਹੋ ਰੱਬ ਨਾਲੋਂ ਜ਼ਿਆਦਾ ਜਿਹਨੂੰ ਚਾਹ ਲਿਆ
ਇਲਾਜ਼ ਨਾ ਹਾਏ ਰੋਗ ਜਿਹੜਾ ਲਾ ਲਿਆ
ਅੱਜ ਵੀ ਹੀਰ ਰਾਂਝਾ ਰਾਂਝਾ ਕਰਦੀ ਐ
ਝੂਠੀ ਦੁਨੀਆ ਸਾਰੀ ਇਸ਼ਕ ਫ਼ਰੇਬੀ ਕਰਦੀ ਐ
ਹੀਰ ਆਖਦੀ ਹੀਰ ਵੇ ਆਖਦੀ ਹੀਰ ਆਖਦੀ ਹੀਰ ਆਖਦੀ ਝੂਠ ਬੋਲੇ ਤੂੰ ਝੂਠ ਬੋਲੇ ਤੂੰ
You May Also Like
» Jee Ve Sohnea [Tiger, Jasmeen Akhtar] » Malika E Hussan [Yasser Desai] » Time [Hardeep Grewal] » Unmatched [Manavgeet Gill] » Nve Truck Te [Jorge Gill] » Dil Tuteya Tadak Karke [Harzy Dhamu] » REAL TALK [AP Dhillon, Shinda Kahlon] » Never Change [Sucha Yaar]FAQs for Heer
Who is singer of Heer song ?
Singer of Ninja, Shehnaz Akhtar.
Who is writer of Heer song ?
Raja wrote this Song.
Who is the music director of Heer song ?
Heer is Tuned by Aden.
Which label release Heer song ?
Heer is released under the label of Ninja.
Whats the playtime (duration) of Heer song ?
Playtime of song Heer is 02:36 minute.
How can I download Heer song ?
You can download Heer song via click above download links.