HEAT Jasmine Sandlas Mp3 Song Download
Get This Song
Play Online
Share This Song
HEAT Song Lyrics
ਨਚਦੀ ਆ ਜਿਵੇਂ ਮੋਰ ਵੇ
ਲੱਕ ਨਾਲ ਹਿਲੇ ਲਾਹੋਰ ਵੇ
ਨਚਦੀ ਆ ਜਿਵੇਂ ਮੋਰ ਵੇ
ਲੱਕ ਨਾਲ ਹਿਲੇ ਲਾਹੋਰ ਵੇ
ਲੁਧਿਆਨੇ ਤੱਕ ਸ਼ੋਰ ਗਿਆ
ਚੰਡੀਗੜ੍ਹ ਛਣਕੇ ਬੋਰ ਵੇ
ਅੱਖ ਮੇਰੀ ਅੱਖ ਵਿੱਚ ਹੋਰ ਕੀ ਹੋਣਾ
ਨੀਟ ਤਾਂ ਜੱਟਾਂ ਹੋਵੇ ਕੀ
ਨਖਰੋ ਆਈ ਨਖਰੋ ਆਈ
Heat ਤਾਂ ਜੱਟਾਂ ਹੋਵੇਗੀ
ਨਖਰੋ ਆਈ ਨਖਰੋ ਆਈ
Heat ਤਾਂ ਜੱਟਾਂ ਹੋਵੇਗੀ
ਮੈਂ ਨਾਗ ਦੀ ਬੱਚੀ ਵੇ
ਜਦ ਚੁੰਨੀ ਲਾਕੇ ਨੱਚੀ ਵੇ
ਜਦ ਮੁੰਡੇਆ ਦੀ ਫਿਰ ਤੇਜ਼ ਤੇਜ਼
Heart Beat ਜੱਟਾਂ ਹੋਵੇਗੀ
ਨਖਰੋ ਆਈ ਨਖਰੋ ਆਈ
Heat ਤਾਂ ਜੱਟਾਂ ਹੋਵੇਗੀ
ਨਖਰੋ ਆਈ ਨਖਰੋ ਆਈ
Heat ਤਾਂ ਜੱਟਾਂ ਹੋਵੇਗੀ
Mofusion Baby!
ਕੱਢਦਾ Dior ਜਿਹੀ ਵਸ਼ਨਾ ਬਦਨ
ਮੇਰੇ ਕੱਲਾਂ ਵਿੱਚ ਵਲ ਵਾਂਗੂ ਝੂਮਕੇ ਗਗਨ
ਮੁੰਡੇਆ ਨੇ ਮੁੰਡੇਆ ਨੇ ਕਹਰ ਦੇਖਿਆ ਵੇ
ਜਦ 2 ਮੇਰੀ ਕੁੜਤੀ ਦੇ ਟੁੱਟ ਗਏ ਬਟਨ
ਮੈਨੂੰ ਤੱਕ ਤੱਕ ਤੱਕ ਜਵਾਨੀ
Weak ਤਾਂ ਜੱਟਾਂ ਹੋਵੇਗੀ
ਨਖਰੋ ਆਈ ਨਖਰੋ ਆਈ
Heat ਤਾਂ ਜੱਟਾਂ ਹੋਵੇਗੀ
ਨਖਰੋ ਆਈ ਨਖਰੋ ਆਈ
Heat ਤਾਂ ਜੱਟਾਂ ਹੋਵੇਗੀ
ਕੁੜੀ ਆ ਮਲੂਕ ਲੰਬਾ ਕਦ ਜੇਓਂ ਬੰਦੂਕ
ਗੱਲਾਂ ਤੋਂ ਆ Rude ਕੁੜੀ ਗੱਲਾਂ ਤੋਂ Cute
ਗੋਰੇਆਂ ਅੰਗਾ ਨੂੰ ਸੁਟ ਕਰਦੇ ਆ ਸੁਟ
ਆਸ਼ਿਕਾਂ ਦੇ Favorite ਜਿਹੜੇ ਮੇਰੇ Route
Kaptaan ਦਾ ਲਿਖਿਆ ਗਾਣਾ ਏ
ਫਿਰ ਪੀਕ ਤਾਂ ਜੱਟਾਂ ਹੋਵੇਗੀ
ਨਖਰੋ ਆਈ ਨਖਰੋ ਆਈ
Heat ਤਾਂ ਜੱਟਾਂ ਹੋਵੇਗੀ
ਨਖਰੋ ਆਈ ਨਖਰੋ ਆਈ
Heat ਤਾਂ ਜੱਟਾਂ ਹੋਵੇਗੀ
ਮੈਂ ਨਾਗ ਦੀ ਬੱਚੀ ਵੇ
ਜਦ ਚੁੰਨੀ ਲਾਕੇ ਨੱਚੀ ਵੇ
ਜਦ ਮੁੰਡੇਆ ਦੀ ਜਦ ਤੇਜ਼ ਤੇਜ਼
Heart Beat ਜੱਟਾਂ ਹੋਵੇਗੀ
ਨਖਰੋ ਆਈ ਨਖਰੋ ਆਈ
ਨਖਰੋ ਆਈ ਨਖਰੋ ਆਈ
Heat ਤਾਂ ਜੱਟਾਂ ਹੋਵੇਗੀ
ਨਖਰੋ ਆਈ ਨਖਰੋ ਆਈ
ਨਖਰੋ ਆਈ ਨਖਰੋ ਆਈ
Heat ਤਾਂ ਜੱਟਾਂ ਹੋਵੇਗੀ
You May Also Like
» Limit [Harf Cheema] » Yaara Da Group [Karma, Raja Game Changerz] » Munda Shudh Vaishno [Balkar Ankhila, Manjinder Gulshan] » Myself Pathan [Pathan] » KATAL HAI [Bali, Inder Dosanjh] » By Pass [Kptaan] » Facetime [Inderpal Moga, Miss Pooja] » Bhull Gya Hona [Deep Likhari]FAQs for HEAT
Who is singer of HEAT song ?
Singer of Jasmine Sandlas.
Who is writer of HEAT song ?
Kaptaan wrote this Song.
Who is the music director of HEAT song ?
HEAT is Tuned by Mofusion.
Which label release HEAT song ?
HEAT is released under the label of Warner Music India.
Whats the playtime (duration) of HEAT song ?
Playtime of song HEAT is 02:46 minute.
How can I download HEAT song ?
You can download HEAT song via click above download links.