Hassa Wazir Patar Mp3 Song Download
Get This Song
Play Online
Share This Song
Hassa Song Lyrics
ਹੋਰਾਂ ਤੋਂ ਸੋਹਣਾ ਤੇਰਾ ਹਾਸਾ ਨੀ ਹਾਸਾ ਕਾਹਦਾ
ਬੁੱਲਾਂ ਨਾ ਭੋਰਦਾ ਪਤਾਸਾ ਪਤਾਸਾ ਕਾਹਦਾ
ਬੰਨੀ ਆ ਗੁੱਟ ਨਾ ਖੁਦਾਈ ਖੁਦਾਈ ਤੇਰੇ
ਕਿਹੜੇ ਤੂੰ ਦੇਸ ਦੀ ਏ ਜਾਈ ਨੀ ਜਾਈ ਕਿਹੜੇ
ਲੱਗਦੇ ਹੋਣੇ ਨੇ ਜਿੱਥੇ ਅੰਬਰਾਂ ਚ ਫੁੱਲ ਸੱਚੀ
ਧਰਤੀ ਤੇ ਤਾਰੇ ਹੋਣੇ ਨਿਰੀ ਝਿਲ ਮਿਲ ਸੱਚੀ
ਹੋਣੀਆਂ ਹਵਾਵਾਂ ਵਿੱਚ ਮਹਿਕਾਂ ਬਸ ਤੇਰੀਆਂ ਹੀ
ਤੈਨੂੰ ਸੋ ਹੋਲੀ ਹੋ ਜਾਵਣ ਹਨੇਰੀਆਂ ਵੀ
ਮੇਰੇ ਦਿਲ ਵਿੱਚ ਥਾਂ ਕੀ ਤੇਰੀ ਦੱਸ ਦਸਾਂ ਆ ਤੈਨੂੰ ਹੀਰੇ
ਜੱਗ ਤੋਂ ਲੁਕੋ ਕੇ ਤੈਨੂੰ ਰੱਖਾਂ ਆਹ ਤੈਨੂੰ ਹੀਰੇ
ਦਿਲ ਚ ਜੋ ਅੱਗ ਸੇਕੁ ਖੁਦਾ ਦਾ ਵੇ ਮੈਥੋਂ ਜ਼ਿਆਦਾ
ਹੋਰਾਂ ਤੋਂ ਸੋਹਣਾ ਤੇਰਾ ਹਾਸਾ ਨੀ ਹਾਸਾ ਕਾਹਦਾ
ਬੁੱਲਾਂ ਨਾ ਭੋਰਦਾ ਪਤਾਸਾ ਪਤਾਸਾ ਕਾਹਦਾ
ਬੰਨੀ ਆ ਗੁੱਟ ਨਾ ਖੁਦਾਈ ਖੁਦਾਈ ਤੇਰੇ
ਕਿਹੜੇ ਤੂੰ ਦੇਸ ਦੀ ਏ ਜਾਈ ਨੀ ਜਾਈ ਕਿਹੜੇ
ਗੁੱਟ ਵਿੱਚ ਵੰਗ ਜਿਹੜੀ ਦੁਨੀਆ ਘੁਮਾਉਂਦੀ ਲੱਗੇ
ਗੱਲਾਂ ਜੋ ਕਰਦੀ ਏ ਕਵਿਤਾ ਸੁਣਾਉਂਦੀ ਲੱਗੇ
ਸੂਟਾਂ ਦੇ ਰੰਗ ਤੇਰੇ ਰੁੱਤਾਂ ਚ ਭਰਦੇ ਨੀ
ਗਲ ਨਾਲ ਲਾ ਕੇ ਨਵੀਂ ਨੂੰ ਕੇਰਾ ਧੰਨ ਕਰਦੇ ਨੀ
ਜਨਮਾਂ ਲਈ ਬਹਿ ਗਏ ਰੂਹ ਚ ਸਾਡੇ ਅਫਸਾਨੇ ਜਿਹੜੇ
ਬੜੇ ਹੀ ਸੋਹਣੇ ਲੱਗਦੇ ਲਾਉਣੀ ਏ ਬਹਾਨੇ ਨੇ ਜਿਹੜੇ
ਰੰਗ ਤੇਰਾ ਸੁਰਖ ਬੁੱਲਾਂ ਦਾ ਹਾਏ ਬਾਹਲਾ ਡਾਡਾ
ਹੋਰਾਂ ਤੋਂ ਸੋਹਣਾ ਤੇਰਾ ਹਾਸਾ ਨੀ ਹਾਸਾ ਕਾਹਦਾ
ਬੁੱਲਾਂ ਨਾ ਭੋਰਦਾ ਪਤਾਸਾ ਪਤਾਸਾ ਕਾਹਦਾ
ਬੰਨੀ ਆ ਗੁੱਟ ਨਾ ਖੁਦਾਈ ਖੁਦਾਈ ਤੇਰੇ
ਕਿਹੜੇ ਤੂੰ ਦੇਸ ਦੀ ਏ ਜਾਈ ਨੀ ਜਾਈ ਕਿਹੜੇ
Wazir In The Hood
You May Also Like
» Thank God (Outro) [Wazir Patar] » Laal Button (Skit) [Wazir Patar] » Thank God (Skit) [Wazir Patar] » Straight Up [Wazir Patar] » Jantar (Skit) [Wazir Patar] » Last Wish (Skit) [Wazir Patar] » Got The Keys (Skit) [Wazir Patar] » Let You Know [Wazir Patar]FAQs for Hassa
Who is singer of Hassa song ?
Singer of Wazir Patar.
Who is writer of Hassa song ?
Roop Bhullar wrote this Song.
Who is the music director of Hassa song ?
Hassa is Tuned by Wazir Patar.
Which label release Hassa song ?
Hassa is released under the label of Wazir Patar.
Whats the playtime (duration) of Hassa song ?
Playtime of song Hassa is 02:39 minute.
How can I download Hassa song ?
You can download Hassa song via click above download links.