Hass Ke Vicky Dhaliwal, Gurlej Akhtar Mp3 Song Download
Get This Song
Play Online
Share This Song
Hass Ke Song Lyrics
Hi It's Black Virus
ਹੋ ਸੁੱਟਾਂ ਦੇ ਬਹਾਨੇ ਕਰੇ ਜੱਟੀ ਦੀ ਤਾਰੀਫ ਨੀ
ਅੱਲੜਾ ਚੋ End ਲੱਗੇ Moon ਦਾ ਤੂੰ Piece ਨੀ
ਅੱਲੜਾ ਚੋ End ਲੱਗੇ Moon ਦਾ ਤੂੰ Piece ਨੀ
ਹਾਂ Senti ਹੋਇਆ ਕੋਕੇ ਤੇ
Size ਗਲਾ ਦੇ ਮੋਟੇ ਤੇ
ਹੁਣ ਨਹੀਂ ਲੱਗਦੀ ਖੈਰ ਕੁੜੇ
ਜਾਣੇ ਸਾਰਾ ਸ਼ਹਿਰ ਕੁੜੇ
ਹੋ ਜਦੋ Face ਮੇਰੇ ਵੱਲ ਕਰਦਾ
ਹਾਏ ਨੀ ਮੁੰਡਾ ਹੱਸ ਕੇ ਜੇ ਗੱਲ ਕਰਦਾ
ਹਾਏ ਨੀ ਮੁੰਡਾ ਹੱਸ ਕੇ ਜੇ ਗੱਲ ਕਰਦਾ
ਹਾਏ ਨੀ ਜੱਟ ਹੱਸ ਕੇ ਜੇ ਗੱਲ ਕਰਦਾ
ਹੱਸ ਕੇ ਜੇ ਗੱਲ ਕਰਦਾ
ਚਲਦਾ State ਵਿੱਚ ਸਿੱਕਾ ਜਿਦੇ ਨਾਂ ਦਾ ਨੀ
ਘੈਂਟ ਜਿਹਾ ਪੁੱਤ ਬਿਲੋ ਸੋਹਣੀ ਜਹੀ ਮਾਂ ਦਾ ਨੀ
ਘੈਂਟ ਜਿਹਾ ਪੁੱਤ ਬਿਲੋ ਸੋਹਣੀ ਜਹੀ ਮਾਂ ਦਾ ਨੀ
ਹੋ ਕਹਿੰਦੇ ਕਿ ਆ ਕੈਨਾ ਨੀ
ਦੱਸ ਤਾਂ ਜੱਟੀਏ ਲੈਣਾ ਕੀ
ਘੈਂਟ ਸੁਣੀ ਦੇ ਯਾਰ ਮੇਰੇ
ਡੱਬ ਕੇ ਕਿਸੇ ਤੋਂ ਰਹਿਣਾ ਨੀ
ਓ ਮੈਨੂੰ Follow ਅੱਜ ਕੱਲ ਕਰਦੀ
ਹਾਏ ਓਏ ਜੱਟੀ ਨਖਰੇ ਨਾਲ ਗੱਲ ਕਰਦੀ
ਹਾਏ ਓਏ ਕੁੜੀ ਨਖਰੇ ਨਾਲ ਗੱਲ ਕਰਦੀ
ਹਾਏ ਓਏ ਜੱਟੀ ਨਖਰੇ ਨਾਲ ਗੱਲ ਕਰਦੀ
ਨਖਰੇ ਨਾਲ ਗੱਲ ਕਰਦੀ
ਓਹਦੇ ਟੌਰ ਵਿੱਚ ਬੋਲੇ ਵੈਲਪੁਣੇ ਵਾਲਾ Touch ਨੀ
ਦਿਲ ਦਾ ਨੀ ਮਾੜਾ ਰੱਖੇ ਲਾਲ ਲਾਲ ਅੱਖ ਨੀ
ਦਿਲ ਦਾ ਨੀ ਮਾੜਾ ਰੱਖੇ ਲਾਲ ਲਾਲ ਅੱਖ ਨੀ
ਓ ਸੌਂਖੀ ਕੁੰਡੀ ਮੁੱਛ ਦਾ ਨੀ
ਗਬਰੂ ਆ 6 ਫੁੱਟ ਦਾ ਨੀ
ਜਿੱਥੇ ਅੱਡ ਦਾ ਅੱਡ ਜਾਂਦਾ
ਤੇ ਗੈਰਾਂ ਸਿਰ ਤੇ ਬੁੱਕਦਾ ਨੀ
ਹਾਂ ਅੱਡੀ ਮਾਰ ਕੇ ਘੋੜੀ ਤੇ ਚੜ੍ਹਦਾ
ਹਾਏ ਨੀ ਮੁੰਡਾ ਹੱਸ ਕੇ ਜੇ ਗੱਲ ਕਰਦਾ
ਹਾਏ ਨੀ ਜੱਟ ਹੱਸ ਕੇ ਜੇ ਗੱਲ ਕਰਦਾ
ਹਾਏ ਨੀ ਜੱਟ ਹੱਸ ਕੇ ਜੇ ਗੱਲ ਕਰਦਾ
ਹੱਸ ਕੇ ਜੇ ਗੱਲ ਕਰਦਾ
ਦੱਸੇ High Profile ਜੱਟੀ Landlord ਘਰ ਦੀ
ਨਾਣਕੇ Brampton Calgary ਪੜ੍ਹਦੀ
ਨਾਣਕੇ Brampton Calgary ਪੜ੍ਹਦੀ
ਬਾਲੀ ਜੱਟੀ ਫੱਬਦੀ ਆ
ਜਦ ਤੌਰਾਂ ਸ਼ੌਰਾਂ ਕੱਢਦੀ ਆ
ਸੇਮ ਆ ਨਖਰੋ ਓਵੇ ਦੀ
ਨੂਹ ਜਿਵੇਂ ਬੇਬੇ ਲੱਭਦੀ ਆ
ਓ ਧਾਲੀਵਾਲਾ ਪੈਗ ਵਾਂਗੂ ਫਿਰੇ ਚੜ੍ਹਦੀ
ਹਾਏ ਓਏ ਜੱਟੀ ਨਖਰੇ ਨਾਲ ਗੱਲ ਕਰਦੀ
ਹਾਏ ਓਏ ਕੁੜੀ ਨਖਰੇ ਨਾਲ ਗੱਲ ਕਰਦੀ
ਹਾਏ ਓਏ ਜੱਟੀ ਨਖਰੇ ਨਾਲ ਗੱਲ ਕਰਦੀ
ਨਖਰੇ ਨਾਲ ਗੱਲ ਕਰਦੀ
You May Also Like
» Kohinoor [Deep Jandu, Sukh E] » Chandigarh Aa Ke Vigde [Deep Bajwa] » Haare [Noor Chahal, Piyush Ambhore, Yuved] » Mehrma [Mannat Noor, Shubh Saggu] » Punjab Jeha [Wazir Patar,Kiran Sandhu] » Gal Taareyan Di [Akaal] » Dreamlife [Gurjazz] » Post [Pavvy Virk]FAQs for Hass Ke
Who is singer of Hass Ke song ?
Singer of Vicky Dhaliwal, Gurlej Akhtar.
Who is writer of Hass Ke song ?
Vicky Dhaliwal wrote this Song.
Who is the music director of Hass Ke song ?
Hass Ke is Tuned by Black Virus.
Which label release Hass Ke song ?
Hass Ke is released under the label of Jass Records.
Whats the playtime (duration) of Hass Ke song ?
Playtime of song Hass Ke is 02:31 minute.
How can I download Hass Ke song ?
You can download Hass Ke song via click above download links.