Hanju Digde Aman Pant Mp3 Song Download
Get This Song
Play Online
Share This Song
Hanju Digde Song Lyrics
ਆ,ਆ,ਆ,ਆ,ਆ,ਆ,ਆ
ਹੰਝੂ ਡਿਗਦੇ ਹੰਝੂ ਡਿਗਦੇ Steering ਤੇ ਆਏ
ਮੈਂ ਜਦੋਂ ਤੇਰੇ ਸ਼ਹਿਰੋ ਮੁੜਿਯਾ
ਹੰਝੂ ਡਿਗਦੇ Steering ਤੇ ਆਏ
ਮੈਂ ਜਦੋਂ ਤੇਰੇ ਸ਼ਹਿਰੋ ਮੁੜਿਯਾ ਸ਼ਹਿਰੋ ਮੁੜਿਯਾ
ਸਾਰੇ ਆਖਦੇ ਤੂੰ ਭੁੱਲਗੀ ਏ ਮੈਨੂੰ ਮੇਰੀ ਨਾਯੋ ਰੂਹ ਮੰਨਦੀ
ਭੀੜ ਦੁਨਿਯਾ ਦੀ ਲਗਦੀ ਨਾ ਚੰਗੀ ਜਿਹਦੇ ਚ ਨਾ ਤੂੰ ਲਭਦੀ
ਯਾਦ ਤੇਰੀ ਮੇਰੇ ਦਿਲ ਨੂੰ ਰੁਵਾਵੇ
ਯਾਦ ਤੇਰੀ ਮੇਰੇ ਦਿਲ ਨੂੰ ਰੁਵਾਵੇ
ਕ੍ਯੂਂ ਨਾ ਤੇਰਾ ਪਿਆਰ ਜੁੜਿਯਾ
ਹੰਝੂ ਡਿਗਦੇ ਹੰਝੂ ਡਿਗਦੇ Steering ਤੇ ਆਏ
ਮੈਂ ਜਦੋਂ ਤੇਰੇ ਸ਼ਹਿਰੋ ਮੁੜਿਯਾ
ਹੰਝੂ ਡਿਗਦੇ Steering ਤੇ ਆਏ
ਮੈਂ ਜਦੋਂ ਤੇਰੇ ਸ਼ਹਿਰੋ ਮੁੜਿਯਾ
ਸ਼ਹਿਰੋ ਮੁੜਿਯਾ ਹੰਝੂ ਡਿਗਦੇ
ਮੇਰੇ ਗੱਲ ਵਿਚ ਗੋਰੀਆਂ ਸੀ ਬਾਹਾਂ
ਜਿਥੇ ਮਿਲਦੇ ਸੀ ਆਪਾਂ ਓਹੋ ਥਾਵਾਂ
ਮੇਰੇ ਗੱਲ ਵਿਚ ਗੋਰੀਆਂ ਸੀ ਬਾਹਾਂ
ਜਿਥੇ ਮਿਲਦੇ ਸੀ ਆਪਾਂ ਓਹੋ ਥਾਵਾਂ
ਪੁਛ ਪਲ ਪਲ ਕਿੱਦਾਂ ਮੈਂ ਲੰਘਾਵਾਂ
ਵਾਟ ਮੁੱਕਦੀ ਨਾ ਮੁੱਕਦਾ ਮੈਂ ਜਾਵਾਂ
ਹਾਕ ਮਾਰ ਮੈਨੂੰ ਪਿਛੋ ਤੂੰ ਬੁਲਾਵੇ
ਹਾਕ ਮਾਰ ਮੈਨੂੰ ਪਿਛੋ ਤੂੰ ਬੁਲਾਵੇ
ਵੇ ਪਾਣੀ ਵਾਂਗੂ ਜਾਵਾਂ ਰੁੜਿਯਾ
ਹੰਝੂ ਡਿਗਦੇ ਹੰਝੂ ਡਿਗਦੇ Steering ਤੇ ਆਏ
ਮੈਂ ਜਦੋਂ ਤੇਰੇ ਸ਼ਹਿਰੋ ਮੁੜਿਯਾ
ਹੰਝੂ ਡਿਗਦੇ Steering ਤੇ ਆਏ
ਮੈਂ ਜਦੋਂ ਤੇਰੇ ਸ਼ਹਿਰੋ ਮੁੜਿਯਾ
ਸ਼ਹਿਰੋ ਮੁੜਿਯਾ ਹੰਝੂ ਡਿਗਦੇ
ਹਸਦੇ ਹਾਸੌਂਦੇ ਮੁੱਖ ਉੱਤੇ ਛਾਈ ਚੁਪ ਹੈ
ਦਿਲ ਮੁੰਡਾ ਉੱਤੇ ਲਾਈ ਬੈਠਾ ਦੁਖ ਏ
ਹਸਦੇ ਹਾਸੌਂਦੇ ਮੁੱਖ ਉੱਤੇ ਛਾਈ ਚੁਪ ਹੈ
ਦਿਲ ਮੁੰਡਾ ਉੱਤੇ ਲਾਈ ਬੈਠਾ ਦੁਖ ਏ
ਭਾਵੇਂ ਕਰਦੀ ਆਂ ਫੋਟੋਵਾਂ Crop ਤੂੰ
ਭਾਵੇਂ ਕਰਦੀ ਆਂ ਫੋਟੋਵਾਂ Crop ਤੂੰ
ਦਿਲ ਦਿਲ ਨਾਲ ਜੁੜਿਯਾ
Western Pendu!
ਹੰਝੂ,ਹੰਝੂ,ਹੰਝੂ ਡਿਗਦੇ
You May Also Like
» Gore Rang Te [Aman Pant] » Nishane Tere Khunjde Rahe [Aman Pant] » Udh Gi Patang Vangu [Aman Pant] » Billo Ni Tere Husan Diya [Aman Pant] » Doli Vich [Aman Pant] » Vas Begane Haan Diya [Aman Pant]FAQs for Hanju Digde
Who is singer of Hanju Digde song ?
Singer of Aman Pant.
Who is writer of Hanju Digde song ?
Tejwant Kittu wrote this Song.
Who is the music director of Hanju Digde song ?
Hanju Digde is Tuned by Tejwant Kittu.
Which label release Hanju Digde song ?
Hanju Digde is released under the label of Saga Music.
Whats the playtime (duration) of Hanju Digde song ?
Playtime of song Hanju Digde is 05:20 minute.
How can I download Hanju Digde song ?
You can download Hanju Digde song via click above download links.