Handfree Jassi X Mp3 Song Download
Get This Song
Play Online
Share This Song
Handfree Song Lyrics
ਬਾਬਾ ਚੋਜ ਕਰੇ ਆ ਕੇ ਕੈਮਰੇ ਅੱਗੇ ਕਹਿੰਦਾ ਲਿਵ ਲੱਗੀ ਹੋਈ ਆ ਕਰਤਾਰ ਨਾਲ
ਚੋਰਾਂ ਨਾਲ ਕੁੱਤੀ ਰਲੀ ਚੈਨਲ ਵਿਕਾਊ ਜਿੱਦਾਂ ਮੀਡੀਆ ਰਲੀਆ ਵੀਰੇ ਸਰਕਾਰ ਨਾਲ
ਲੁੱਟ ਗਏ ਪੰਜਾਬ ਵਾਰੀ ਸਿਰ ਠੱਗ ਕਈ ਪੱਗਾਂ ਦੇ ਕਲਰ ਚੇਂਜ ਹੁੰਦੇ ਵੋਟਾਂ ਲਈ
ਆਪਣੇ ਤਾਂ ਪੰਜ ਤਾਰੇ ਹੋਟਲ ਬਣਾ ਲਏ ਮੱਲਾ ਕਿਹੜਾ ਇੱਥੇ ਖੜਦਾ ਏ ਆਮ ਲੋਕਾਂ ਲਈ
ਸਦਾ ਵੱਟੇ ਵੱਜਦੇ ਬੇਰਾਲੀ ਬੇਰੀ ਤੇ ਮੈਂ ਤਾਂ ਹੈਰਾਨ ਰੱਬਾ ਸੋਚ ਤੇਰੀ ਤੇ
ਚਿੱਟਾ ਵੇਚ ਵੇਚ ਪੈਸੇ ਵੱਟੇ ਗੱਡੀ ਲਈ ਆ ਉੱਤੋਂ ਘਰੇ ਫਿਰੇ ਪਾਇਆ ਬਰਬਾਦ ਫੇਰੀ ਦੇ
ਦੁਨੀਆਦਾਰੀ ਤਾਂ ਬੜੀ ਕੁੱਤੀ ਚੀਜ਼ ਐ ਨਿੱਤ ਨਵਾਂ ਰੰਗ ਬੱਲਿਆ ਵਿਖਾਉਂਦੀ ਐ
ਕੰਮ ਕਾਰ ਘੱਟ ਆਉਂਦਾ ਮੈਗੀ ਹੀ ਬਣਾਉਣੀ ਆਉਂਦੀ ਉੱਤੋਂ ਕੁੜੀ ਸਾਡੀ ਵੀ ਵਲੋਗ ਪਾਉਂਦੀ ਐ
ਜਿਹਨੂੰ ਜਿਹਨੂੰ ਦੁੱਖ ਆਉਂਦਾ ਹੈ ਪੰਜਾਬ ਦਾ ਉਹੀ ਉਹੀ ਜਾਗਦੀ ਜਮੀਰ ਵਾਲਾ ਐ
ਓਨਾ ਵੱਡਾ ਉੱਚਾ ਹੋਊਗਾ ਛੋਟੀ ਵੀਰੇ, ਜਿੰਨੀ ਵੱਡੀ ਜਿਹਦੇ ਹੋਏ ਗਲੇ ਚ ਮਾਲਾ ਐ
ਜਿੰਨੇ ਘੱਟ ਲੀੜੇ ਹੋਣਗੇ ਸਰੀਰ ਤੇ ਉਨੇ ਵੱਧ ਵਿਊ ਹੁੰਦੇ ਆ ਕਲਿੱਪ ਤੇ
ਅੱਜ ਕੱਲ ਦੋਵਾਂ ਹੱਥੀਂ ਤਾੜੀ ਵੱਜਦੀ ਕਿਸੇ ਇੱਕ ਦਾ ਵੀ ਦਿਲ ਖੜਦਾ ਨੀ ਇੱਕ ਤੇ
ਵੀਡੀਓ ਬਣਾ ਕੇ ਐਫਬੀ ਤੇ ਚਾੜ੍ਹਦੀ ਦੋ ਕੁ ਬੂਟ ਮਸਾਂ ਵੰਡ ਕੇ ਗਰੀਬਾਂ ਦੇ
ਬੰਦ ਕਮਰੇ ਚ ਬਹਿ ਕੇ ਕਰੇ ਮੀਟਿੰਗਾਂ ਜਿੰਨੇ ਸੌ ਸੀ ਚੁੱਕੀ ਪਿੰਡ ਜਾ ਸ਼ਹੀਦਾਂ ਦੇ
ਨਹਿਰ ਪੱਕੀ ਮਸਲਾ ਨੀ ਡੂੰਘੇ ਪਾਣੀ ਦਾ ਹੇ ਜਰਾ ਬਣੇ ਕੋਈ ਦਿੱਲੀ ਆਲੀ ਰਾਣੀ ਦਾ
ਚੁੱਪ ਕਰ ਗੀਤਕਾਰਾ ਕਿਹੜਾ ਸੁਣੂ ਤੇਰੀ ਇੱਥੇ ਕਾਰੋਬਾਰ ਹੁੰਦਾ ਏ ਗੁਰੂ ਦੀ ਬਾਣੀ ਦਾ
ਕੁਰਸੀ ਤੇ ਬੈਠਦੇ ਹੀ ਮੱਤ ਵੱਜਦੀ ਪਹਿਲਾਂ ਬੰਦੇ ਸਾਰੇ ਹੀ ਸਿਆਣੇ ਹੁੰਦੇ ਨੇ
ਉਹਨਾਂ ਨੂੰ ਤਾਂ ਗੱਲਾਂ ਆਪੇ ਆਉਣੀਆਂ ਹੀ ਨੇ, ਜਿਨ੍ਹਾਂ ਦੀਆਂ ਕੋਠੀਆਂ 'ਚ ਦਾਣੇ ਹੁੰਦੇ ਨੇ
ਦੱਸੋ ਕਿਹੜੀ ਗਿਣਤੀ 'ਚ ਗਿਣੀਏ ਜੀਓ ਵੇਖ ਕੇ, ਜਮੀਰ ਇਥੇ ਖਲ ਨਾ
ਇਹੋ ਜਿਹੇ ਪੁੱਤਾਂ ਦੀ ਵੀ ਕੋਈ ਲੋੜ ਨਹੀਂ, ਪੈਸੇ ਲੈ ਕੇ ਪਿਓ ਬਦਲਾ ਲਿਆ ਜਿੰਨ੍ਹਾਂ
ਹਰ ਸਾਲ ਹੜ੍ਹ, ਹਰ ਸਾਲ ਡੁੱਬਦੇ, ਹਰ ਸਾਲ ਇੱਕ ਰਾਗ ਬੈਠੇ ਛੇੜ ਕੇ
ਲੀਡਰ ਨੇ ਠੋਕਾ ਜਿਹਾ ਦਿੱਤਾ ਹੌਸਲਾ, ਪਾ ਕੇ ਫੋਟੋ ਗਾਰੇ ਨਾਲ ਕੁੜਤਾ ਲਬੇੜ ਕੇ
ਬਾਕੀ ਤਾਂ ਪੰਜਾਬ ਨੂੰ ਪੰਜਾਬ ਕਹਿੰਦੇ ਨੇ, ਦਰਦਾਂ ਨਹੀਂ ਵਾਲੇ ਹੀ ਦਬਾਉਂਦੇ ਰਹਿੰਦੇ ਨੇ
ਦੌੜੇ ਬਦਾਲੀਆਂ ਦੀ ਜਿਨ੍ਹਾਂ ਨੇ ਲਵਾਈ, ਜਦੋਂ ਉੱਡ-ਉੱਡ ਪੈਂਦੇ ਨੇ ਗਲੇ ਨੂੰ ਪੈਂਦੇ ਨੇ
ਦਿਲ ਚਾਹੀਦਾ ਔਖੇ ਵੇਲੇ ਮੱਥਾ ਲਾਉਣ ਨੂੰ, ਫਿਰ ਜਾਂਦੇ ਖੰਡਿਆਂ ਨੂੰ ਹੱਥ ਪਾਉਣ ਤੇ
ਤੇ ਕਾਬਲ ਸਰੂਪਵਾਲੀ ਲਿਮਿਟ ਚ ਲਿਖ, ਨਹੀਂ ਤੇ ਥਾਣੇ ਪੇਸ਼ ਹੋਣਾ ਪੈਂਦਾ ਚੰਗਾ ਗਾਉਣ ਤੇ
ਥਾਣੇ ਪੇਸ਼ ਹੋਣਾ ਪੈਂਦਾ ਚੰਗਾ ਗਾਉਣ ਤੇ
ਥਾਣੇ ਪੇਸ਼ ਹੋਣਾ ਪੈਂਦਾ ਚੰਗਾ ਗਾਉਣ ਤੇ
ਜੱਸੀ ਓਏ
You May Also Like
» Malwai Here [Romey Maan] » Kisani [Inder Pandori] » Problems Over Peace [AP Dhillon] » Bhulekha [Navjot] » Gears [Nijjar] » Meter [Shooter Kahlon, Guri Lahoria] » Rahange Tere [Nav Dolorain] » Dilawara [The PropheC]FAQs for Handfree
Who is singer of Handfree song ?
Singer of Jassi X.
Who is writer of Handfree song ?
Kabal Saroopwali wrote this Song.
Who is the music director of Handfree song ?
Handfree is Tuned by Jassi X.
Which label release Handfree song ?
Handfree is released under the label of Kabal Saroopwali.
Whats the playtime (duration) of Handfree song ?
Playtime of song Handfree is 02:50 minute.
How can I download Handfree song ?
You can download Handfree song via click above download links.