Haaniyan Kay Vee Singh Mp3 Song Download
Get This Song
Play Online
Share This Song
Haaniyan Song Lyrics
ਹੋਵਾਂ ਨਾ ਬੋਰ ਜਦੋ ਗੱਲਾਂ ਵੇ ਸੁਣਾਵੇ ਤੂੰ
ਉਂਗਲਾਂ ਨਾਲ ਮੇਰੇ ਉੱਤੇ ਦਿਲ ਜਹ ਬਣਾਵੇ ਤੂੰ
ਪਲ ਵੀ ਨਾ ਛੱਡੇ ਇੰਪਰੈੱਸ ਕਰਨ ਦਾ
Matching ਕਰ ਕੇ ਵੇ Hoodie ਜਦੋ ਪਾਵੇ ਤੂੰ
ਤੇਰੇ ਵਰਗਾ ਵੇ ਯਾਰ ਮਿਲਦਾ ਨਹੀਂ ਛੇਤੀ ਯਾਰ
ਜੁੜ ਗਈ ਵੇ ਦਿਲ ਦੀ ਹਾਏ
ਤਾਰ ਮੇਰੇ ਹਾਨੀਆਂ
ਝੱਲੀ ਮੈਂ ਝੱਲੀ ਤੇਰੇ ਪਿਆਰ ਵਿੱਚ ਹਾਨੀਆਂ
ਕੱਲੀ ਮੈਂ ਕੱਲੀ ਤੇਰੇ ਬਿਨਾ ਮੇਰੇ ਹਾਨੀਆਂ
ਝੱਲੀ ਮੈਂ ਝੱਲੀ ਤੇਰੇ ਪਿਆਰ ਵਿੱਚ ਹਾਨੀਆਂ
ਕੱਲੀ ਮੈਂ ਕੱਲੀ ਤੇਰੇ ਬਿਨਾ ਮੇਰੇ ਹਾਨੀਆਂ
ਤੇਰੇ ਬਾਜੋ ਦਿਸ ਜੇ ਹੋਰ ਕੋਈ
ਕੀ ਕਰਨਾ ਮੈਂ ਅੱਖੀਆਂ ਨੂੰ
ਦਿਲ ਨਹੀਂ ਕਰਦਾ ਛੱਡਣ ਨੂੰ
ਜਦੋ ਪਾਉਣਾ ਏ ਵੇ ਜਫ੍ਹੀਆਂ ਤੂੰ
ਸ਼ੁਕਰ ਹੈ ਰੱਬ ਦਾ ਕੇ
ਜ਼ਿੰਦਗੀ ਚ ਲਿਖਿਆ ਤੂੰ
ਆਵੇ ਨਾ ਸਾਡੇ ਚ
ਦਰਾਰ ਮੇਰੇ ਹਾਨੀਆਂ
ਝੱਲੀ ਮੈਂ ਝੱਲੀ ਤੇਰੇ ਪਿਆਰ ਵਿੱਚ ਹਾਨੀਆਂ
ਕੱਲੀ ਮੈਂ ਕੱਲੀ ਤੇਰੇ ਬਿਨਾ ਮੇਰੇ ਹਾਨੀਆਂ
ਝੱਲੀ ਮੈਂ ਝੱਲੀ ਤੇਰੇ ਪਿਆਰ ਵਿੱਚ ਹਾਨੀਆਂ
ਕੱਲੀ ਮੈਂ ਕੱਲੀ ਤੇਰੇ ਬਿਨਾ ਮੇਰੇ ਹਾਨੀਆਂ
ਗਮ ਕੋਈ ਤੁਰੇ ਤੇਰੇ ਵੱਲ ਤਾ
ਆਵੇ ਪਹਿਲਾਂ ਮੇਰੇ ਤੇ
ਸ਼ੀਸ਼ਾ ਵੇਖ ਕੇ ਕੀ ਮੈਂ ਕਰਨਾ
ਦਿਸਦਾ ਪਿਆਰ ਵੇ ਚਿਹਰੇ ਤੇ
ਲੈ ਜਾ ਵੇ ਲੈ ਜਾ ਓਥੇ
ਤਾਰੇ ਨੇ ਰਹਿੰਦੇ ਜਿੱਥੇ
ਦੁਨਿਆ ਤੇ ਬੱਦਲਾਂ ਤੋਂ
ਪਾਰ ਮੇਰੇ ਹਾਨੀਆਂ
ਝੱਲੀ ਮੈਂ ਝੱਲੀ ਤੇਰੇ ਪਿਆਰ ਵਿੱਚ ਹਾਨੀਆਂ
ਕੱਲੀ ਮੈਂ ਕੱਲੀ ਤੇਰੇ ਬਿਨਾ ਮੇਰੇ ਹਾਨੀਆਂ
ਝੱਲੀ ਮੈਂ ਝੱਲੀ ਤੇਰੇ ਪਿਆਰ ਵਿੱਚ ਹਾਨੀਆਂ
ਕੱਲੀ ਮੈਂ ਕੱਲੀ ਤੇਰੇ ਬਿਨਾ ਮੇਰੇ ਹਾਨੀਆਂ
You May Also Like
» Ve Maahiya [Kay Vee Singh] » Opinion [Kay Vee Singh, Gurlej Akhtar] » Listen Girl [Kay Vee Singh]FAQs for Haaniyan
Who is singer of Haaniyan song ?
Singer of Kay Vee Singh.
Who is writer of Haaniyan song ?
Ricky Malhi wrote this Song.
Who is the music director of Haaniyan song ?
Haaniyan is Tuned by Avee.
Which label release Haaniyan song ?
Haaniyan is released under the label of Kay Vee Singh.
Whats the playtime (duration) of Haaniyan song ?
Playtime of song Haaniyan is 02:44 minute.
How can I download Haaniyan song ?
You can download Haaniyan song via click above download links.