Gutt Sippy Gill Mp3 Song Download
Get This Song
Play Online
Share This Song
Gutt Song Lyrics
Mxrci
ਓ ਲੱਕ ਖਾ ਜਾਂਦੇ ਬਿੱਲੋ
ਡੰਗੇ 45 Bore
ਝੁਮ ਝੁਮ ਤੂਰਾਂ
ਲੋਕੀ ਕਹਿਣ ਮਲਵੇ ਵਾਲੀ ਤੂਰ
ਓ ਦਬਣ ਦਬਾਉਣ
ਵਾਲੀ ਗੱਲ ਛੱਡ ਦੇ
ਨਈ ਗੱਲ ਛੱਡਣੀ ਤਾ
ਮੈਨੂੰ ਛੱਡ ਦੇ
ਕਿਉਂਕਿ ਮਾੜੇ ਦਿਲ ਵਾਲਾ
ਮੈਂ ਤਾ Dog ਨਾਂ ਰੱਖਾ
ਕਿੰਨਾ ਕਾਇਮ ਆ
ਡਬਕਾ ਐ ਬੋਲਣ ਅੱਖਾਂ
ਓਹੋ ਰਾਂਝੇ ਮਜਨੂੰ
ਨਈ ਜਮਦੇ ਜਿਨ੍ਹਾਂ ਨੂੰ ਸ਼ੌਂਕ
ਝੰਡੀ ਦੀ ਆ ਵਾਰਾਂ ਦਾ
ਹਾਲੇ ਮਾਂ ਨੇ ਪੁੱਤ ਕੋਈ ਜੰਮਿਆ ਨਈ
ਜੇੜਾ ਗੁੱਟ ਫੜ ਲੂਗਾ ਯਾਰਾਂ ਦਾ
ਹਾਲੇ ਮਾਂ ਨੇ ਪੁੱਤ ਕੋਈ ਜੰਮਿਆ ਹੀ ਨਈ ਜੇੜਾ ਗੁੱਟ ਫੜ ਲੂਗਾ ਯਾਰਾਂ ਦਾ
ਹਾਲੇ ਮਾਂ ਨੇ ਪੁੱਤ ਕੋਈ ਜੰਮਿਆ ਹੀ ਨਈ ਜੇੜਾ ਗੁੱਟ ਫੜ ਲੂਗਾ ਯਾਰਾਂ ਦਾ
ਹਾਲੇ ਮਾਂ ਨੇ ਪੁੱਤ ਕੋਈ ਜੰਮਿਆ ਹੀ ਨਈ ਜੇੜਾ ਗੁੱਟ ਫੜ ਲੂਗਾ ਯਾਰਾਂ ਦਾ
ਓ ਨਖਰਾ ਕੀ ਪੱਟੂ
ਜੇੜੇ ਖੂ ਪਟਦੇ
ਸਾਡੇ ਕੀਤੇ ਹਥਿਆਰ
ਕਿੱਥੇ ਮੂੰਹ ਪਟਦੇ
ਪੱਕੇ ਪੱਤਿਆਂ ਦੇ ਬਣੇ ਹੋਏ
ਫਾਲੇ ਨੇ ਵੈਰੀ ਜਣਾ ਦੇਖਣ ਨੂੰ ਕਹਲੇ ਨੇ
ਨੀ ਆ ਔਗਆਂ ਦੇ ਔਗ ਮੋਗੇ ਵਾਲੇ ਨੇ
ਘਰ ਯਾਰੀਆਂ ਦੇ ਲਈ ਹੱਥ ਤਾਲੇ ਨੇ
ਸ਼ੁਰੂ ਕਦੋਂ ਦਾ ਹੋਇਆ ਐ
ਜੱਟ ਮੁੱਕਦਾ ਨਹੀਂ
ਪੁੱਤ ਜ਼ੋਰ ਲਾ ਲੋ
ਥੋਡ਼ੇ ਕੋਲੋਂ ਰੁਕਦਾ ਨਹੀਂ
ਅਸੀਂ Lesson ਲੈ ਕੇ ਚੱਲਦੇ ਆ
ਬਿੱਬਾ ਪਿੱਠ ਤੇ ਹੋਏ ਵਾਰਾਂ ਦਾ
ਹਾਲੇ ਮਾਂ ਨੇ ਪੁੱਤ ਕੋਈ ਜੰਮਿਆ ਨਈ
ਜੇੜਾ ਗੁੱਟ ਫੜ ਲੂਗਾ ਯਾਰਾਂ ਦਾ
ਹਾਲੇ ਮਾਂ ਨੇ ਪੁੱਤ ਕੋਈ ਜੰਮਿਆ ਹੀ ਨਈ
ਜੇੜਾ ਗੁੱਟ ਫੜ ਲੂਗਾ ਯਾਰਾਂ ਦਾ
ਓ ਸ਼ੇਰਾਂ ਦੇ ਥਿਕਾਨਿਆਂ ਤੋਂ ਦੂਰ ਰਹਿੰਦੀਆਂ
ਸੌ ਵਾਰੀ ਭੇਡ਼ਾ ਹੋਈ ਜਾਨ ਕਠੀਆਂ
ਨੀ ਮੈਂ ਕਿਹਾ ਕੈਸੇ ਵਾਲਿਆਂ ਨੂੰ ਸਮਝ ਹੀ ਨਹੀਂ ਆਉਂਦਾ
ਕਰਨ ਪਸੰਦ ਮੈਨੂੰ ਘੈਂਟ ਜੱਟੀਆਂ
ਸਾਡਾ ਲੱਬ ਦੀ ਹਵਾ ਥਿਕਾਨਾ ਨਹੀਂ
ਪਤਾ ਪੈਰਾਂ ਨੂੰ ਨਹੀਂ ਹੁੰਦਾ ਕਿੱਥੇ ਜਾਣਾ ਨਹੀਂ
ਬੇਫਿਕਰੇ ਹੋ ਕੇ ਨਿਕਲੇ ਆ
ਹੱਲ ਕਰਕੇ ਮੋਢਿਆਂ ਚਾਰਾਂ ਦਾ
ਹਾਲੇ ਮਾਂ ਨੇ ਪੁੱਤ ਕੋਈ ਜੰਮਿਆ ਨਈ
ਜੇੜਾ ਗੁੱਟ ਫੜ ਲੂਗਾ ਯਾਰਾਂ ਦਾ
ਹਾਲੇ ਮਾਂ ਨੇ ਪੁੱਤ ਕੋਈ ਜੰਮਿਆ ਹੀ ਨਈ
ਜੇੜਾ ਗੁੱਟ ਫੜ ਲੂਗਾ ਯਾਰਾਂ ਦਾ
ਸਾਡੇ Favourite ਕੁੜਤੇ ਪੈਜਾਮੇ ਨੇ
Ford ਰਾਜਦੂਤ ਤੇ Yahme ਨੇ
ਤੈਨੂੰ ਸਮਾਂ ਲਗੂਗਾ ਸਮਝਣ ਨੂੰ
ਸਾਡੇ ਕਿੱਥੇ ਤਾਮੇ ਜਾਮੇ ਨੇ
Tamper ਨੀ ਕਰਦਾ Loose ਕਦੇ
ਜੋਟ ਬੰਦਾ ਉੰਚੇ ਮਿਆਰਾ ਦਾ
ਹਾਲੇ ਮਾਂ ਨੇ ਪੁੱਤ ਕੋਈ ਜੰਮਿਆ ਨਈ
ਜੇੜਾ ਗੁੱਟ ਫੜ ਲੂਗਾ ਯਾਰਾਂ ਦਾ
ਹਾਲੇ ਮਾਂ ਨੇ ਪੁੱਤ ਕੋਈ ਜੰਮਿਆ ਹੀ ਨਈ
ਜੇੜਾ ਗੁੱਟ ਫੜ ਲੂਗਾ ਯਾਰਾਂ ਦਾ
ਹਾਲੇ ਮਾਂ ਨੇ ਪੁੱਤ ਕੋਈ ਜੰਮਿਆ ਨਈ
ਜੇੜਾ ਗੁੱਟ ਫੜ ਲੂਗਾ ਯਾਰਾਂ ਦਾ
ਹਾਲੇ ਮਾਂ ਨੇ ਪੁੱਤ ਕੋਈ ਜੰਮਿਆ ਹੀ ਨਈ
ਜੇੜਾ ਗੁੱਟ ਫੜ ਲੂਗਾ ਯਾਰਾਂ ਦਾ
You May Also Like
» Colours [Sippy Gill] » Can't Sleep [Sippy Gill] » Leave My Car [Sippy Gill] » Arms Act [Sippy Gill] » Suit Panjabi [Sippy Gill] » 2 Motaran [Sippy Gill]FAQs for Gutt
Who is singer of Gutt song ?
Singer of Sippy Gill.
Who is writer of Gutt song ?
Sippy Gill wrote this Song.
Who is the music director of Gutt song ?
Gutt is Tuned by Mxrci.
Which label release Gutt song ?
Gutt is released under the label of Sippy Gill.
Whats the playtime (duration) of Gutt song ?
Playtime of song Gutt is 03:00 minute.
How can I download Gutt song ?
You can download Gutt song via click above download links.