Guru Sikh Jagjit Singh Mp3 Song Download
Get This Song
Play Online
Share This Song
Guru Sikh Song Lyrics
ਚੁੰਨਣ ਲੱਗੇ ਜਦੋਂ ਕੰਧ ਨੂੰ, ਕੰਬ ਉਠਿਆ ਆਸਮਾਨ
ਜੰਗਲ ਬੇਲੇ ਡੋਲ ਗਏ, ਡੋਲਿਆ ਹਿੰਦੁਸਤਾਨ
ਫਿਰ ਅਚਾਨਕ ਤੀਰ ਵਾਂਗ ਸ਼ੁੱਕ ਦੀ ਆਈ ਆਵਾਜ਼
ਨਾਮ ਧਿਆਨ ਗੁਰੂ ਦਾ, ਆਇਆ ਗੁਰੂ ਦਾ ਬਾਜ਼
ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ
ਏਹੀ ਨਾਮ ਹੈ ਸਹਾਰਾ ਏਹੀ ਨਾਮ ਹੈ ਅਧਾਰਾ
ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ
ਮੁੱਕ ਜਾਂਦੇ ਨੇ ਜਿਸਮ ਤਾਂ ਪਰ ਆਤਮਾ ਅਮਰ ਹੈ
ਜਿਦੇ ਅੰਗ ਸੰਗ ਪ੍ਰਭੂ ਹੈ ਉਹਨੂੰ ਫਿਰ ਕਿਸ ਦਾ ਡਰ ਹੈ
ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ
ਤੁਸੀਂ ਜੀ ਤੋਂ ਜੀ ਦੇ ਜਾਏ ਗੋਬਿੰਦ ਦੀ ਅੱਖ ਦੇ ਤਾਰੇ
ਜਿਨ੍ਹਾਂ ਦੋਵੇਂ ਲਾਲ ਵਾਧੇ ਹੱਸ ਹੱਸ ਧਰਮ ਤੇ ਵਾਰੇ
ਹੁਣ ਹੈ ਤੁਹਾਡੀ ਵਾਰੀ ਕਰੋ ਲਾਲ ਜੀ ਤਿਆਰੀ
ਸਿੱਖੀ ਸਿਦਕ ਨਾ ਜਾਏ ਉਲਟੇ ਖ਼ਰਾਬ ਨਾ ਆਏ
ਜੋ ਜਨਮਿਆ ਸੋ ਮਰਨਾ ਮਰ ਜਾਣਾ ਸੀ ਨਾ ਕਰਨਾ
ਏਹੀ ਵਾਹਿਗੁਰੂ ਦਾ ਭਾਣਾ ਉਸ ਵੇਲੇ ਸਿਰ ਝੁਕਾਣਾ
ਚੜ੍ਹਦੀ ਕਲਾ 'ਚ ਰਹਿਣਾ ਦੁੱਖ ਹੋਵੇ ਤਾਂ ਏਹੀ ਕਹਿਣਾ:
ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ
ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ
ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ
ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ
You May Also Like
» Balihari [Amrik Singh] » Inhi Ki Kirpa [Bhai Hajinder Singh] » Banke Bambari [Bhai Gopal Singh Ji] » Guru Sikh Meet Chalo [Jagjit Singh] » Dekh Seva [Amrik Singh] » Meeri Neshani [Bhai Hajinder Singh]FAQs for Guru Sikh
Who is singer of Guru Sikh song ?
Singer of Jagjit Singh.
Who is the music director of Guru Sikh song ?
Guru Sikh is Tuned by Traditional.
Which label release Guru Sikh song ?
Guru Sikh is released under the label of Sony Music Entertainment India .
Whats the playtime (duration) of Guru Sikh song ?
Playtime of song Guru Sikh is 04:22 minute.
How can I download Guru Sikh song ?
You can download Guru Sikh song via click above download links.