Guru Maneyo Granth Ravinder Grewal Mp3 Song Download
Get This Song
Play Online
Share This Song
Guru Maneyo Granth Song Lyrics
ਆਗਿਆ ਭਈ ਅਕਾਲ ਕੀ ।
ਆਗਿਆ ਭਈ ਅਕਾਲ ਕੀ ।
ਤਬੀ ਚਲਾਇਓ ਪੰਥ ।
ਸਭ ਸਿਖਨ ਕੋ ਹੁਕਮ ਹੈ।
ਗੁਰੂ ਮਾਨਿਯੋ ਗ੍ਰੰਥ ।
ਸਭ ਸਿਖਨ ਕੋ ਹੁਕਮ ਹੈ।
ਗੁਰੂ ਮਾਨਿਯੋ ਗ੍ਰੰਥ ।
ਤੁਰ ਕਿ ਬਾਣੀ ਗਯਾਨ ਦਾ ਸਾਗਰ ।
ਪੜ੍ਹ ਲੋ ਕਰ ਕੇ ਚਿਤ ਇਕਾਗਰ ।
ਪੜ੍ਹ ਲੋ ਕਰ ਕੇ ਚਿਤ ਇਕਾਗਰ ।
ਤੁਰ ਕਿ ਬਾਣੀ (ਗਯਾਨ ਦਾ ਸਾਗਰ) ।
ਪੜ੍ਹ ਲੋ ਕਰ ਕੇ (ਚਿਤ ਇਕਾਗਰ) ।
ਬਣ ਜਾਓ ਕਾਂਗੋ ਹੰਸ ।
ਸਭ ਸਿਖਨ ਕੋ ਹੁਕਮ ਹੈ।
ਗੁਰੂ ਮਾਨਿਯੋ ਗ੍ਰੰਥ ।
ਸਭ ਸਿਖਨ ਕੋ ਹੁਕਮ ਹੈ।
ਗੁਰੂ ਮਾਨਿਯੋ ਗ੍ਰੰਥ ।
ਸਤਿਗੁਰ ਦੇ ਚਰਨਾਂ ਦੀ ਤੂੜੀ ।
ਲਾ ਮੱਥੇ ਹੋਏ ਆਸਾ ਪੂਰੀ ।
ਲਾ ਮੱਥੇ ਹੋਏ ਆਸਾ ਪੂਰੀ ।
ਸਤਿਗੁਰ ਦੇ (ਚਰਨਾਂ ਦੀ ਤੂੜੀ) ।
ਲਾ ਮੱਥੇ ਹੋਏ (ਆਸਾ ਪੂਰੀ) ।
ਹੋਏ ਦੁੱਖਾਂ ਦਾ ਅੰਤ ।
ਸਭ ਸਿਖਨ ਕੋ ਹੁਕਮ ਹੈ।
ਗੁਰੂ ਮਾਨਿਯੋ ਗ੍ਰੰਥ ।
ਸਭ ਸਿਖਨ ਕੋ ਹੁਕਮ ਹੈ।
ਗੁਰੂ ਮਾਨਿਯੋ ਗ੍ਰੰਥ ।
ਕਰੋ ਭਰੋਸਾ ਸਾਹਿਬ ਉਤੇ ।
ਜਾਗ ਜਾਣਗੇ ਭਾਗ ਜੋ ਸੁੱਤੇ ।
ਜਾਗ ਜਾਣਗੇ ਭਾਗ ਜੋ ਸੁੱਤੇ ।
ਕਰੋ ਭਰੋਸਾ (ਸਾਹਿਬ ਉਤੇ) ।
ਜਾਗ ਜਾਣਗੇ (ਭਾਗ ਜੋ ਸੁੱਤੇ) ।
ਕਹਿ ਗਏ ਸਾਧੂ ਸੰਤ ।
ਸਭ ਸਿਖਨ ਕੋ ਹੁਕਮ ਹੈ।
ਗੁਰੂ ਮਾਨਿਯੋ ਗ੍ਰੰਥ ।
ਸਭ ਸਿਖਨ ਕੋ ਹੁਕਮ ਹੈ।
ਗੁਰੂ ਮਾਨਿਯੋ ਗ੍ਰੰਥ ।
ਗੁਰੂ ਗ੍ਰੰਥ ਜੀ ਮਾਨਿਯੋ ਪ੍ਰਗਟ ਗੁਰਾਂ ਕੀ ਦੇਹ ।
ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੈ ਲੇਹ ।
ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ ।
ਖ੍ਵਾਰ ਹੋਇ ਸਭਿ ਮਿਲੈਂਗੇ ਬਚੈ ਸ਼ਰਨ ਜੋ ਹੋਇ ।
ਵਾਹਿਗੁਰੂ ਨਾਮ ਜਹਾਜ ਹੈ ।
ਚੜੇ ਸੋ ਉਤਰੇ ਪਾਰ ।
ਜੋ ਸ਼ਰਧਾ ਕਰ ਸੇਹਮਦੇ ।
ਗੁਰ ਪਾਰ ਉਤਾਰਨ ਹਰ ।
ਵਾਹਿਗੁਰੂ ਨਾਮ ਜਹਾਜ ਹੈ ।
ਚੜੇ ਸੋ ਉਤਰੇ ਪਾਰ ।
ਜੋ ਸ਼ਰਧਾ ਕਰ ਸੇਹਮਦੇ ।
ਗੁਰ ਪਾਰ ਉਤਾਰਨ ਹਰ ।
You May Also Like
» Khair Daatiya [Ravinder Grewal] » Guraan Di Nagri [Ravinder Grewal] » Sikhi Sidak [Ravinder Grewal] » Sikh Itihaas [Ravinder Grewal] » Baani Satgur Ki [Ravinder Grewal] » Vaisakhi [Ravinder Grewal] » Bulbula Paani Da [Ravinder Grewal]FAQs for Guru Maneyo Granth
Who is singer of Guru Maneyo Granth song ?
Singer of Ravinder Grewal.
Who is the music director of Guru Maneyo Granth song ?
Guru Maneyo Granth is Tuned by Tejwant Kittu.
Which label release Guru Maneyo Granth song ?
Guru Maneyo Granth is released under the label of T-Series.
Whats the playtime (duration) of Guru Maneyo Granth song ?
Playtime of song Guru Maneyo Granth is 05:14 minute.
How can I download Guru Maneyo Granth song ?
You can download Guru Maneyo Granth song via click above download links.