Guru Ji Ne Kilha Chhadna Dr Ajit Singh Aulakh Mp3 Song Download
Get This Song
Play Online
Share This Song
Guru Ji Ne Kilha Chhadna Song Lyrics
ਤੇਗਾਂ ਚੱਲਦੀਆ ਵੇਖ ਰੋਹ ਜਾਗਿਆ
ਲੈਕੇ ਦਸਵੇਂ ਪਿਤਾ ਤੋਂ ਫਿਰ ਆਗਿਆ
ਘੋੜਾ ਰਣ ਦੇ ਵੱਲੇ ਸੀ ਉਹਨੇ ਦਾਗ਼ਿਆ
ਜਾਵੇ ਸੂਰਮਾਂ ਜਵਾਨ ਹਵਾ ਵਿੱਚ ਪੇਲਦਾ
ਹੋਲੀ ਖੂਨ ਦੀ ਅਜੀਤ ਸਿੰਘ ਫਿਰੇ ਖੇਲਦਾ
ਖਿੱਚੀ ਧੂ ਕੇ ਮਿਆਨੋਂ ਤਲਵਾਰ ਹੈ
ਜਿੰਨੂ ਵੇਖ ਹੁੰਦਾ ਹੋਣੀ ਦਾ ਦੀਦਾਰ ਹੈ
ਪੈਂਦੀ ਵੈਰੀਆਂ ਤੇ ਬਿਜਲੀ ਦੀ ਮਾਰ ਹੈ
ਕੋਈ ਟਾਂਵਾਂ ਹੀ ਮਿਲੇ ਜੋ ਚੰਡੀ ਨੂੰ ਹੈ ਝੇਲਦਾ
ਹੋਲੀ ਖੂਨ ਦੀ ਅਜੀਤ ਸਿੰਘ ਫਿਰੇ ਖੇਲਦਾ
ਵਾਂਗ ਮੇਘ ਦੇ ਚਲਾਉਂਦਾ ਉਹ ਬਾਨ ਹੈ
ਪੂਰੀ ਨੀਝ ਲਾਕੇ ਖਿੱਚਦਾ ਕਮਾਨ ਹੈ
ਜਿਹੜਾ ਮੂਹਰੇ ਆਵੇਂ ਛੱਡਦਾ ਜਹਾਨ ਹੈ
ਜਾਵੇਂ ਝੱਲਿਆ ਨਾ ਵਾਰ ਸੂਰਮੇ ਦਲੇਰ ਦਾ
ਹੋਲੀ ਖੂਨ ਦੀ ਅਜੀਤ ਸਿੰਘ ਫਿਰੇ ਖੇਲਦਾ
ਜਾਵੇ ਨੇਜ਼ੇ ਉੱਤੇ ਦੁਸ਼ਟਾ ਨੂੰ ਟੰਗਦਾ
ਕਿਸੇ ਸਿਰ ਕਿਸੇ ਛਾਤੀ ਵਿੱਚੋ ਲੰਘਦਾ
ਕੋਈ ਮਾਈ ਦਾ ਲਾਲ ਨਾ ਮੂਹਰੇ ਖੰਘਦਾ
ਬੈਠਾ ਪਿਤਾ ਵੇਖੇ ਜੰਗ ਐਸੇ ਜੀ ਪਲੇਰ ਦਾ
ਹੋਲੀ ਖੂਨ ਦੀ ਅਜੀਤ ਸਿੰਘ ਫਿਰੇ ਖੇਲਦਾ
ਵਿੱਚ ਗਿਦੜਾਂ ਦੇ ਸ਼ੇਰ ਵਾਂਗੂੰ ਬੁੱਕਦਾ
ਸੂਰਾ ਜਿਊਂਦਿਆਂ ਨੂੰ ਲੋਥਾਂ ਕਰ ਸੁੱਟਦਾ
ਨਾਹੀ ਹੰਭਦਾ ਅਜੀਤ ਨਾਹੀ ਝੁੱਕਦਾ
ਯੋਧਾ ਮੁਗਲਾਂ ਨੂੰ ਵਾਂਗ ਬਾਗੜਾਂ ਦੇ ਕੇਰਦਾ
ਹੋਲੀ ਖੂਨ ਦੀ ਅਜੀਤ ਸਿੰਘ ਫਿਰੇ ਖੇਲਦਾ
ਪ੍ਰੀਤ ਬੈਂਕੇ ਪਈ ਮੱਚਦੀ ਦੁਹਾਈ ਸੀ
ਅਸਮਾਨ ਤਾਈ ਧੂੜ੍ਹ ਚੜਾਈ ਸੀ
ਪੂਰੀ ਅਣਖੀ ਨੇ ਅਣਖ ਵਖਾਈ ਸੀ
ਜੋਸ਼ ਸ਼ਾਂਤ ਹੋਇਆ ਜਾ ਕੇ ਕਾਲ ਨਾਲ ਸੁਮੇਲ
ਹੋਲੀ ਖੂਨ ਦੀ ਅਜੀਤ ਸਿੰਘ ਫਿਰੇ ਖੇਲਦਾ।
You May Also Like
» Gangu Di Gadaaree [Dr Ajit Singh Aulakh] » Vadde Sahibzadeaan Di Shahaadat [Dr Ajit Singh Aulakh] » Khalse Di Sirjana [Dr Ajit Singh Aulakh] » Chhote Sahibzadeaan Di Nawab Wazir Khan Naal Galbaat [Dr Ajit Singh Aulakh] » Neehaan Vich Chinnaan [Dr Ajit Singh Aulakh] » Ithaasik Gurdwarian De Darshan [Dr Ajit Singh Aulakh] » Chamkaur Di Garhee [Dr Ajit Singh Aulakh] » Thanda Burj [Dr Ajit Singh Aulakh]FAQs for Guru Ji Ne Kilha Chhadna
Who is singer of Guru Ji Ne Kilha Chhadna song ?
Singer of Dr Ajit Singh Aulakh.
Who is writer of Guru Ji Ne Kilha Chhadna song ?
Dr Ajit Singh Aulakh wrote this Song.
Who is the music director of Guru Ji Ne Kilha Chhadna song ?
Guru Ji Ne Kilha Chhadna is Tuned by Sukhdev Darapuria.
Which label release Guru Ji Ne Kilha Chhadna song ?
Guru Ji Ne Kilha Chhadna is released under the label of CJ Multimedia.
Whats the playtime (duration) of Guru Ji Ne Kilha Chhadna song ?
Playtime of song Guru Ji Ne Kilha Chhadna is 05:31 minute.
How can I download Guru Ji Ne Kilha Chhadna song ?
You can download Guru Ji Ne Kilha Chhadna song via click above download links.