Gulabi Pagg Diljit Dosanjh Mp3 Song Download
Get This Song
Play Online
Share This Song
Gulabi Pagg Song Lyrics
ਆ ਗਿਆ ਪਸੰਦ ਹਾਣ ਦਾ
ਮੁੰਡਾ ਚੌਦਹਵੀਂ ਦੇ ਚੰਦ ਵਰਗਾ
ਤੁਰੇ ਹਿੱਕ ਤਣ-ਤਣ ਕੇ
ਨਿਰਾ ਏ ਪਟਾਕਾ Gun ਦਾ
Same Bus ਫੜੇ ਪਿੰਡ ਦੀ
ਪੂਰਾ ਫੁਰਤੀ ਮਾਰ ਕੇ ਚੜ੍ਹਦਾ ਨੀ
ਮੁੰਡਾ ਜੱਟਾਂ ਦਾ ਏ ਗੱਭਰੂ
ਮੂਹਰੇ ਬੰਨ੍ਹ ਕੇ ਗੁਲਾਬੀ ਪੱਗ ਖੜ੍ਹਦਾ ਨੀ
ਮੁੰਡਾ ਜੱਟਾਂ ਦਾ ਏ ਗੱਭਰੂ
ਮੂਹਰੇ ਬੰਨ੍ਹ ਕੇ ਗੁਲਾਬੀ ਪੱਗ ਖੜ੍ਹਦਾ ਨੀ
ਮੁੰਡਾ ਜੱਟਾਂ ਦਾ ਏ ਗੱਭਰੂ
ਮੂਹਰੇ ਬੰਨ੍ਹ ਕੇ ਗੁਲਾਬੀ ਪੱਗ ਖੜ੍ਹਦਾ ਨੀ, ਓ
ਜਦੋਂ Harley ਨੂੰ ਸ਼ਹਿਰ ਦੀਆਂ ਸੜਕਾਂ 'ਤੇ ਮੋੜਦੈ
(harley ਨੂੰ ਸ਼ਹਿਰ ਦੀਆਂ ਸੜਕਾਂ 'ਤੇ ਮੋੜਦੈ)
ਵੇ ਤੂੰ ਕੀ ਜਾਨੇ ਕਿੰਨੀਆਂ ਦੇ ਦਿਲਾਂ ਵਿਚ ਔੜਦੈ
(ਤੂੰ ਕੀ ਜਾਨੇ ਕਿੰਨੀਆਂ ਦੇ ਦਿਲਾਂ ਵਿਚ ਔੜਦੈ)
ਜਦੋਂ Harley ਨੂੰ ਸ਼ਹਿਰ ਦੀਆਂ ਸੜਕਾਂ 'ਤੇ ਮੋੜਦੈ
ਵੇ ਤੂੰ ਕੀ ਜਾਨੇ ਕਿੰਨੀਆਂ ਦੇ ਦਿਲਾਂ ਵਿਚ ਔੜਦੈ
ਸਰਕਾਰਾਂ ਵਿਚ ਬਹਿਣੀ-ਉਠਣੀ
ਗੁੱਸਾ ਚੜ੍ਹਦਾ ਤਾਂ ਪਾਰੇ ਵਾਂਗੂ ਚੜ੍ਹਦਾ ਨੀ
ਪੁੱਤ ਜੱਟਾਂ ਦਾ ਏ ਗੱਭਰੂ
ਮੂਹਰੇ ਬੰਨ੍ਹ ਕੇ ਗੁਲਾਬੀ ਪੱਗ ਖੜ੍ਹਦਾ ਨੀ
ਮੁੰਡਾ ਜੱਟਾਂ ਦਾ ਏ ਗੱਭਰੂ
ਮੂਹਰੇ ਬੰਨ੍ਹ ਕੇ ਗੁਲਾਬੀ ਪੱਗ ਖੜ੍ਹਦਾ ਨੀ, ਓ
ਵੇ ਤੇਰਿਆਂ ਮੁਨਾਰਿਆਂ ਤੋਂ ਚੀਨੇ ਡਾਰਾ ਮਾਰਦੇ
(ਤੇਰਿਆਂ ਮੁਨਾਰਿਆਂ ਤੋਂ ਚੀਨੇ ਡਾਰਾ ਮਾਰਦੇ)
ਛੱਪਦੇ ਨੇ Magazine ਤੇਰੇ ਕਾਰੋਬਾਰ ਦੇ
(ਛੱਪਦੇ ਨੇ Magazine ਤੇਰੇ ਕਾਰੋਬਾਰ ਦੇ)
ਹੋ, ਤੇਰਿਆਂ ਮੁਨਾਰਿਆਂ ਤੋਂ ਚੀਨੇ ਡਾਰਾ ਮਾਰਦੇ
ਛੱਪਦੇ ਨੇ Magazine ਤੇਰੇ ਕਾਰੋਬਾਰ ਦੇ
ਮੈਂ ਗੱਲ ਕਰਾਂ ਜਦ ਵੀ ਕੋਈ
Ranbir ਨਾਮ ਬੁੱਲ੍ਹਾਂ ਉਤੇ ਅੜਦਾ ਨੀ
ਮੁੰਡਾ ਜੱਟਾਂ ਦਾ ਏ ਗੱਭਰੂ
ਮੂਹਰੇ ਬੰਨ੍ਹ ਕੇ ਗੁਲਾਬੀ ਪੱਗ ਖੜ੍ਹਦਾ ਨੀ
ਮੁੰਡਾ ਜੱਟਾਂ ਦਾ ਏ ਗੱਭਰੂ
ਮੂਹਰੇ ਬੰਨ੍ਹ ਕੇ ਗੁਲਾਬੀ ਪੱਗ ਖੜ੍ਹਦਾ ਨੀ
ਮੁੰਡਾ ਜੱਟਾਂ ਦਾ ਏ ਗੱਭਰੂ
ਮੂਹਰੇ ਬੰਨ੍ਹ ਕੇ ਗੁਲਾਬੀ ਪੱਗ ਖੜ੍ਹਦਾ ਨੀ, ਓ
You May Also Like
» Pyar [Diljit Dosanjh] » Munde Pub [Diljit Dosanjh] » Nach Heeriye [Diljit Dosanjh] » TT4 [Diljit Dosanjh] » Sharaab [Diljit Dosanjh] » Thaggiyan [Diljit Dosanjh] » Chocolate [Diljit Dosanjh]FAQs for Gulabi Pagg
Who is singer of Gulabi Pagg song ?
Singer of Diljit Dosanjh.
Which label release Gulabi Pagg song ?
Gulabi Pagg is released under the label of Planet Recordz (Only CA, MX, US).
Whats the playtime (duration) of Gulabi Pagg song ?
Playtime of song Gulabi Pagg is 04:15 minute.
How can I download Gulabi Pagg song ?
You can download Gulabi Pagg song via click above download links.