Goriyan Gallan Ch Toye Pawan Preet Mp3 Song Download
Get This Song
Play Online
Share This Song
Goriyan Gallan Ch Toye Song Lyrics
One Piece Italy ਦਾ ਅੱਖਾਂ ਤੇ Channel ਐ
Town ਦਿਆਂ ਮੁੰਡਿਆਂ ਤੇ ਕਰੀ ਜਾਂਦੀ ਕਹਿਰ ਐ
One Piece Italy ਦਾ ਅੱਖਾਂ ਤੇ Channel ਐ
Town ਦਿਆਂ ਮੁੰਡਿਆਂ ਤੇ ਕਰੀ ਜਾਂਦੀ ਕਹਿਰ ਐ
ਜੱਟ ਮਰਦਾ ਤੇਰੇ ਤੇ ਗੱਲ ਸੁਣ ਮਿੱਠੀਏ
ਹੋ ਮੁੰਡਾ ਮਰਦਾ ਤੇਰੇ ਤੇ ਗੱਲ ਸੁਣ ਮਿੱਠੀਏ
ਤੂੰ ਵੀ ਸਾਡੇ ਨਾਲ ਦਿਲਾਂ ਵਾਲੀ ਗੱਲ ਖੋਲ ਨੀ
ਗੋਰੀਆਂ ਗੱਲਾਂ ਚ ਪੈਂਦੇ ਟੋਏ ਦੇਖ ਕੇ
ਗੱਬਰੂ ਦੇ ਕਾਲਜੇ ਚ ਪੈਣ ਹੌਲ ਨੀ
ਗੋਰੀਆਂ ਗੱਲਾਂ ਚ ਪੈਂਦੇ ਟੋਏ ਦੇਖ ਕੇ
ਗੱਬਰੂ ਦੇ ਕਾਲਜੇ ਚ ਪੈਣ ਹੌਲ ਨੀ
Music Ar Deep
ਹਾਂ ਡੁੱਲ ਝੀਲ ਜੀਆ ਹੀ ਅੱਖਾਂ ਤੋਂ ਮੁੰਡਾ ਡਰਦਾ
ਤੇਰੇ ਨਾਲ ਪੀਣ ਨੂੰ Frape ਦਿਲ ਕਰਦਾ
ਡੁੱਲ ਝੀਲ ਜੀਆ Hi ਅੱਖਾਂ ਤੋਂ ਮੁੰਡਾ ਡਰਦਾ
ਤੇਰੇ ਨਾਲ ਪੀਣ ਨੂੰ Frape ਦਿਲ ਕਰਦਾ
ਸਾਡੀ ਵੀ Romantic ਜਹੀ ਹੋ ਜੂ ਜ਼ਿੰਦਗੀ
ਸਾਡੀ ਵੀ Romantic ਜਹੀ ਹੋ ਜੂ ਜ਼ਿੰਦਗੀ
By God ਕਦੇ ਕਰਦਾ ਮਖੌਲ ਨੀ
ਗੋਰੀਆਂ ਗੱਲਾਂ ਚ ਪੈਂਦੇ ਟੋਏ ਦੇਖ ਕੇ
ਗੱਬਰੂ ਦੇ ਕਾਲਜੇ ਚ ਪੈਣ ਹੌਲ ਨੀ
ਗੋਰੀਆਂ ਗੱਲਾਂ ਚ ਪੈਂਦੇ ਟੋਏ ਦੇਖ ਕੇ
ਗੱਬਰੂ ਦੇ ਕਾਲਜੇ ਚ ਪੈਣ ਹੌਲ ਨੀ
ਹੋ ਜੱਸੀ ਵੀ Town ਤੇਰੇ ਲੈ ਕੇ ਆਉਂਦਾ Harley
Uber ਚ ਸੁਣਦੀ ਆ ਤੂੰ Bob Marley
ਜੱਸੀ ਵੀ Town ਤੇਰੇ ਲੈ ਕੇ ਆਉਂਦਾ Harley
Uber ਚ ਸੁਣਦੀ ਆ ਤੂੰ Bob Marley
ਕਰੀ ਨਾਂ ਕਿਰਾੜਕੋਟ ਵਾਲੇ ਨੂੰ ਤੂੰ ਨਾਹ
ਕਰੀ ਨਾਂ ਕਿਰਾੜਕੋਟ ਵਾਲੇ ਨੂੰ ਤੂੰ ਨਾਹ
ਤੇਰੇ ਬਿਨਾਂ ਦਿਲ ਦੀ Blank Soul ਨੀ
ਗੋਰੀਆਂ ਗੱਲਾਂ ਚ ਪੈਂਦੇ ਟੋਏ ਦੇਖ ਕੇ
ਗੱਬਰੂ ਦੇ ਕਾਲਜੇ ਚ ਪੈਣ ਹੌਲ ਨੀ
ਗੋਰੀਆਂ ਗੱਲਾਂ ਚ ਪੈਂਦੇ ਟੋਏ ਦੇਖ ਕੇ
ਗੱਬਰੂ ਦੇ ਕਾਲਜੇ ਚ ਪੈਣ ਹੌਲ ਨੀ
You May Also Like
» Ik Yaad Teri [Pawan Preet] » Ambran De Taare [Pawan Preet] » Athri Jawani Kare [Pawan Preet] » Tu Badal Gayi [Pawan Preet] » Thoda Thoda Nakhra [Pawan Preet] » Seeney Teer Naina De [Pawan Preet] » Tere Ki Balan Vich Fasya [Pawan Preet]FAQs for Goriyan Gallan Ch Toye
Who is singer of Goriyan Gallan Ch Toye song ?
Singer of Pawan Preet.
Who is writer of Goriyan Gallan Ch Toye song ?
Madan Jalandhari wrote this Song.
Who is the music director of Goriyan Gallan Ch Toye song ?
Goriyan Gallan Ch Toye is Tuned by Saahil.
Which label release Goriyan Gallan Ch Toye song ?
Goriyan Gallan Ch Toye is released under the label of Single Track Studios.
Whats the playtime (duration) of Goriyan Gallan Ch Toye song ?
Playtime of song Goriyan Gallan Ch Toye is 04:10 minute.
How can I download Goriyan Gallan Ch Toye song ?
You can download Goriyan Gallan Ch Toye song via click above download links.