DjPunjab.Com.Se

Gora Rang Preet Mp3 Song Download

Gora Rang
Gora Rang Mp3 Download Preet
Title : Gora Rang
Singer : Preet ,
Lyric : Preet
Music : Atul Sharma
Label : Anand Music
Duration : 04:28
Released : 30, Sep 1999
Description: Gora Rang Preet Mp3 Song Download from Gora Rang Album, Gora Rang Song Sung by Preet, This Latest Song Music composed By Atul Sharma and Lyrics written by Preet, Gora Rang Song Ringtone Download. Download Gora Rang Preet mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [6.2 mb]

Play Online

Cover
Gora Rang Preet
0:00
0:00

Share This Song

Gora Rang Song Lyrics

ਵੇ ਤੂ ਸੋਹਣਾ ਏ ਬਥੇਰਾ ਦਿਲ ਲਗਦਾ ਨੀ ਮੇਰਾ
ਤੇਰੇ ਵਾਸਤੇ ਸ਼ਕੀਨਾ ਮੈਂ ਸਜਾ ਸਵਰਾਂ ਬਥੇਰਾ
ਵੇ ਤੂ ਸੋਹਣਾ ਏ ਬਥੇਰਾ ਦਿਲ ਲਗਦਾ ਨੀ ਮੇਰਾ
ਤੇਰੇ ਵਾਸਤੇ ਸ਼ਕੀਨਾ ਮੈਂ ਸਜਾ ਸਵਰਾਂ ਬਥੇਰਾ
ਤੈਨੂ ਸੋਹਣੀਆਂ ਸੁਨੱਖੀਆਂ ਪਸੰਦ ਨੇ
ਮੈਂ ਪੂਰੀ ਤੇਰੀ ਮੰਗ ਕਰਦੀ ਹਾਏ
ਤੇਰੇ ਵਾਸਤੇ ਸੁਨਿਹਰੀ ਰੰਗ ਵਾਲਿਆਂ
ਮੈਂ ਫਿਰਾਂ ਗੋਰਾ ਰੰਗ ਕਰਦੀ
ਹੋ ਵਾਸਤੇ ਸੁਨਿਹਰੀ ਰੰਗ ਵਾਲਿਆਂ
ਮੈਂ ਫਿਰਾਂ ਗੋਰਾ ਰੰਗ ਕਰਦੀ

ਰੰਗ ਰੂਪ ਤੇ ਨਾ ਜਾਈਂ ਮੇਰਾ ਦਿਲ ਦੇਖ ਲਾਯੀ
ਤੇਰੇ ਨਾਲ ਖੜੀ ਜਚੁ ਐਨੀ ਮਾੜੀ ਵੀ ਨਹੀ ਹਾਏ
ਤੂ ਤਾਂ ਤਕਦਾ ਨੀ ਮੈਨੂ ਡੁਬ ਜਾਣਿਆ ਵੇ
ਏਹੋ ਗਲ ਤੰਗ ਕਰਦੀ ਹਾਏ
ਤੇਰੇ ਵਾਸਤੇ ਸੁਨਿਹਰੀ ਰੰਗ ਵਾਲਿਆਂ
ਮੈਂ ਫਿਰਾਂ ਗੋਰਾ ਰੰਗ ਕਰਦੀ
ਹਾਂ ਵਾਸਤੇ ਸੁਨਿਹਰੀ ਰੰਗ ਵਾਲਿਆਂ
ਮੈਂ ਫਿਰਾਂ ਗੋਰਾ ਰੰਗ ਕਰਦੀ

ਤੇਰਾ ਭਾਈ ਕੀ ਸਮਾਧ ਮੈਨੂੰ ਲਗੇ ਆਪਣਾ
ਹੋ ਮੈਨੂ ਸੋਂਹ ਲੱਗੇ ਤੇਰਾ ਕਦੇ ਛਡੁ ਹੱਥ ਨਾ
ਤੂ ਮੰਨ ਮੇਰੀ ਸਚੀ Ricky Khan
ਤੈਨੂ ਬੜਾ ਮੈਂ ਪਸੰਦ ਕਰਦੀ ਹਾਏ
ਤੇਰੇ ਵਾਸਤੇ ਸੁਨਿਹਰੀ ਰੰਗ ਵਾਲਿਆਂ
ਮੈਂ ਫਿਰਾਂ ਗੋਰਾ ਰੰਗ ਕਰਦੀ
ਹਾਂ ਵਾਸਤੇ ਸੁਨਿਹਰੀ ਰੰਗ ਵਾਲਿਆਂ
ਮੈਂ ਫਿਰਾਂ ਗੋਰਾ ਰੰਗ ਕਰਦੀ

You May Also Like

» Mehndi [Preet] » Para Hatt Ja [Preet] » Boliyan [Preet] » Sohniyo [Preet] » Pyar [Preet] » Kudi Saron De Full Wargi [Preet] » Seeti Maar Jagiye [Preet]

FAQs for Gora Rang

Who is singer of Gora Rang song ?

Singer of Preet.

Who is writer of Gora Rang song ?

Preet wrote this Song.

Who is the music director of Gora Rang song ?

Gora Rang is Tuned by Atul Sharma.

Which label release Gora Rang song ?

Gora Rang is released under the label of Anand Music.

Whats the playtime (duration) of Gora Rang song ?

Playtime of song Gora Rang is 04:28 minute.

How can I download Gora Rang song ?

You can download Gora Rang song via click above download links.

Google Tags :

Gora Rang mp3 song , Gora Rang mp3 song download , Gora Rang song download , Gora Rang Preet mp3 song , Gora Rang Prem Dhillon mp3 song download , Gora Rang Preet song download, Gora Rang Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer